Find the Best ਸੰਸਾਰ Shayari, Status, Quotes from top creators only on Nojoto App. Also find trending photos & videos about ਸੰਸਾਰ ਨੂੰ, ਸੰਸਾਰ ਦੇ, ਸੰਸਾਰ ਦਾ ਨਕਸ਼ਾ, ਸੰਸਾਰ ਦਾ, ਸੰਸਾਰ meaning english,
Deep Sandhu
ਇਕੋ ਵਾਰ ਹੁੰਦਾ #ਜਿੰਦਗੀ 'ਚ ਸੱਚਾ-ਸੁੱਚਾ ਪਿਆਰ... ਉਦੋ ਯਾਰ ਬਿਨਾ ਲੱਗੇ ਸਾਰਾ ਸੁੰਨਾ #ਸੰਸਾਰ... #ਔਖੇ ਲੱਗਦੇ ਨੇ ਬਿਤਾਉਣੇ ਪਲ ਦੂਰੀਆ ਦੇ ਹਜ਼ਾਰ... ਪਰ ਨਸੀਬਾ ਅੱਗੇ #ਬੰਦੇ ਨੂੰ ਹੋਣਾ ਪੈਦਾ ਏ ਲਾਚਾਰ... ਪਹੁੰਚਦੇ ਕੁੱਝ ਕਿਸਮਤ ਵਾਲੇ ਬਾਕੀ #ਡੁੱਬ ਜਾਂਦੇ ਅੱਧ ਵਿਚਕਾਰ... ਕੁੱਝ #ਦੀਪ ਵਰਗੇ ਵੀ ਨੇ ਜਿਹੜੇ... ਰੱਬ ਕੋਲੋ ਲਿਖਾ ਕੇ ਆਏ ਲੇਖਾ ਵਿਚ #ਹਾਰ....!!! ☆☆ਤੇਰਾ ਦੀਪ ਸੰਧੂ☆☆
SNU RATTU
ਵਾਹਿਗੁਰੂ ਤੇਰਾ ਸ਼ੁਕਰ ਹੈ ਪਿਛਲਾ ਖਤਮ ਤੇ ਨਵਾਂ ਤਿਆਰ__ ਖੇਡ ਤਮਾਸ਼ਾ ਹੈ #ਸੰਸਾਰ __ ਖੇਡ ਖੇਡ ਵਿੱਚ #ਫੁੱਲ ਖਿਲਾਵੇ, #ਖੁਸ਼ੀ ਚ ਡੇਗਣ ਵਾਲਾ__ #ਰੱਬ ਤੋਂ ਵੱਡਾ ਕੌਣ ਖਿਡਾਰੀ ਖੇਡਾਂ ਖੇਡਣ ਵਾਲਾ... 🙏🙏🙏
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto