Nojoto: Largest Storytelling Platform

Best ਫੁੱਲ Shayari, Status, Quotes, Stories

Find the Best ਫੁੱਲ Shayari, Status, Quotes from top creators only on Nojoto App. Also find trending photos & videos about ਫੁੱਲ ਤੇ ਕਵਿਤਾ, ਫੁੱਲਾ ਦੇ ਨਾਮ, ਫੁੱਲ ਦੇ ਭਾਗ, ਫੁੱਲ ਦਾ ਵਚਨ ਬਦਲੋ, ਫੁੱਲਾਂ ਦੇ ਨਾਮ,

  • 13 Followers
  • 10 Stories
    PopularLatestVideo

Bittu Beimaan

#ਫੁੱਲ #ਪੰਜਾਬੀ #ਸ਼ਾਇਰੀ #phull #Punjabi Shayari #bittubeimaan Poetry #nojotahindi #waiting Rupinder kaur Gill Khushi kumari Milly #ਸ਼ਾਇਰੀ

read more
mute video

Lakhveer Singh

#romance #Punjabi #ਫੁੱਲ #ਹੁਕਮ SUKHPAL SINGH Neeraj Sharma Eisha Mahimastan MONIKA SINGH #ਕਵਿਤਾ

read more
mute video

Mani Kalia

#ਫੁੱਲ jigar MOOSTFA malkeet kaur 1313 Ritika Rajput Priya Gupta #ਸ਼ਾਇਰੀ

read more
ਅਸੀ ਫੂਲਾਂ ਨੂੰ ਮੋਤ ਦੇ ਕੇ ਸੱਜ਼ਣ ਸੀ ਖੁਸ਼ ਕੀਤੇ,
ਪਰ ਕੰਡੇ ਬਣਕੇ ਸੱਜ਼ਣਾਂ ਨੇ ਸਾਨੂੰ ਹੀ ਦੁੱਖ ਦਿੱਤੇ,
ਹੁਣ ਗਲ ਨਾਲ ਲਾ ਕੇ ਰੋਵਾਂ ੳੁਹਦੇ ਮੋੜੇ ਹੋੲੇ ਫੂਲਾਂ ਨੂੰ,
ਰੋਣਾਂ ਹੋਰ ਤੇਜ਼ ਹੋਜ਼ਵੇ ਚੇਤੇ ਕਰਕੇ ਹੋੲੀਅਾਂ ਭੂਲਾਂ ਨੂੰ,
ਮੈ ਗੁੱਸੇ ਵਿੱਚ ਅਾ ਕੇ ਕਦੇ ਕਦੇ ਖੁਦ ਨੂੰ ਹਾਂ ਝਾੜ ਦਿੰਦਾ ,
ਫੁੱਲ ਤੈਨੂੰ ਦੇਣ ਨਾਲੋ ਚੰਗਾ ਸੀ ਮੈ ਦਰਗਾਹ ੳੁੱਤੇ ਚਾੜ ਦਿੰਦਾ,
m.k #ਫੁੱਲ  jigar  MOOSTFA malkeet kaur 1313 Ritika Rajput Priya Gupta

SNU RATTU

ਵਾਹਿਗੁਰੂ ਤੇਰਾ ਸ਼ੁਕਰ ਹੈ ਪਿਛਲਾ ਖਤਮ ਤੇ ਨਵਾਂ ਤਿਆਰ__
ਖੇਡ ਤਮਾਸ਼ਾ ਹੈ #ਸੰਸਾਰ __
ਖੇਡ ਖੇਡ ਵਿੱਚ #ਫੁੱਲ ਖਿਲਾਵੇ, #ਖੁਸ਼ੀ ਚ ਡੇਗਣ ਵਾਲਾ__
#ਰੱਬ ਤੋਂ ਵੱਡਾ ਕੌਣ ਖਿਡਾਰੀ ਖੇਡਾਂ ਖੇਡਣ ਵਾਲਾ... ‬ 🙏🙏🙏

Roop Golan

ਸੁਪਨੇ ਦਾ ਹਸੀਨ ਪਲ

read more
ਮੇਰੇ ਸੁਪਨੇ ਦਾ ਇੱਕ ਹਸੀਨ ਪਲ,
ਜਦ ਕੁੰਜ ਪੱਥ'ਚ ਚਲਾ ਗਿਆ ਹੋਵੇ। 
ਨਰਮ ਨਰਮ ਘਾਹ ਦਾ ਵਿਛਾਉਣਾ,
ਤੇ ਝੂਟੇ ਲੈਂਦੇ ਕੁੱਝ ਕਪਾਹੀ ਬੂਟੇ, 
ਥੋੜੀ ਦੇਰ ਜਿਵੇਂ ਸਭ ਕੁੱਝ ਭੁੱਲ ਗਿਆ ਹੋਵੇ। 
ਮੇਰੇ ਕਦਮਾਂ ਦੀ ਆਹਟ ਸੁਣ,ਪੱਤੇ ਜ਼ਮੀਨ ਛੂੰਹਣਾ ਚਾਹੁੰਦੇ ਹੋਣ, 
ਖਿੜੇ ਫੁੱਲ ਜਿਉਂ, ਬੱਦਲ ਬਣ, ਉੱਡ ਜਾਣਾ ਚਾਹੁੰਦੇ ਹੋਣ। 
ਜਾ ਅਸਮਾਨੀਂ ਚਾਹੁੰਦੇ ਹੋਣ, ਗਰਜ ਜਾਣਾ ਚਾਹਤ'ਚ, 
ਜਿਵੇਂ ਵੱਜੇ ਕੋਈ ਨਗਾਰਾ,ਕਿਸੇ ਖਾਸ ਦੀ ਆਮਦ'ਚ। 
ਮੈਂ ਸੁੱਟ ਦੋ ਅੱਥਰੂ ਫੁੱਲ ਵੀ ਭਿਉਂ ਦਿੱਤੇ, 
ਤੇ ਡਿੱਗੇ ਹੋਏ ਪੱਤ, ਸੰਗ ਪਲਕਾਂ ਹੀ ਜੋੜ ਦਿੱਤੇ। 
ਭਾਰੇ ਫੁੱਲਾਂ ਨੇ,ਆਪਣਾ ਆਪ ਟਾਹਣੀ ਸੰਗ ਨਿਵਾਂ ਦਿੱਤਾ, 
ਲੰਘਿਆ ਸੀ ਦੋਜਖ ਕੋਈ, ਦੱਸਣ!  ਜਿੰਨੇ ਰੰਗ ਸੀ ਉਡਾ ਦਿੱਤਾ। 
ਦਿਲ ਜਿਉਂ ਪਸੀਜਿਆ, ਕਿ ਅਸਾਂ ਤਾਂ ਬੋਲ ਲੈਣਾ, 
ਇਹਨਾਂ ਬੇਜੁਬਾਨਾਂ ਕਿਹੜਾ, ਦਿਲ ਆਪਣਾ ਖੋਲ ਲੈਣਾ। 
ਫੁੱਲਾਂ ਨੂੰ ਰੰਗੀਨ ਕੀਤਾ, ਕਵਿਤਾ ਦੇ ਰੰਗਾਂ ਨਾਲ, 
ਤੇ ਪੱਤਿਆਂ ਨੂੰ ਵਿਲੀਨ ਕੀਤਾ, ਉਤਸਾਹਾਂ ਤੇ ਉਮੰਗਾਂ ਨਾਲ। 
ਮੇਰੇ ਡਿੱਗੇ ਹੰਝੂ, ਭਲਾ ਤਾਂ ਕਰ ਗਏ, 
ਆਪਣੇ ਅਹਿਸਾਸ ਮੇਰੇ, ਮਿੱਟੀ ਬਣ ਖੁਰ ਗਏ। 
rupinder ਸੁਪਨੇ ਦਾ ਹਸੀਨ ਪਲ

gobind ਲਿਖਾਰੀ 🤡

nojoto #शायरी

read more
ਕੀਤਾ ਸੀ ਮੈਂ ਵੀ ਇਸ਼ਕ ਕਦੇ
ਰੱਖੇ ਸੀ ਫੁੱਲ ਕਿਤਾਬਾਂ ਚੱ
ਡਰਦਾ ਸੀ ਕਿਤੇ ਨਾਂਹ ਨਾ ਕਰਦੇ 
ਬੜੀ ਆਕੜ ਸੀ ਜਨਾਬਾ ਚੱ
ਦੱਸ ਨਾ ਸਕਿਆ ਮੈਂ ਉਹਨੂੰ 
ਤੇਰਾ ਨਿੱਤ ਦਾ ਆਉਣਾ ਖਾਬਾਂ ਚੱ 
ਕੀਤਾ ਸੀ ਮੈਂ ਵੀ ਇਸ਼ਕ ਕਦੇ 
ਰੱਖੇ ਸੀ ਫੁੱਲ ਕਿਤਾਬਾਂ ਚੱ #nojoto

jodh deharka

#ਫੁੱਲ ਕਿੱਕਰਾਂ ਦੇ #ਸ਼ਾਇਰੀ

read more
 #ਫੁੱਲ ਕਿੱਕਰਾਂ ਦੇ

ਜੱਸਕਰਣ ਸੰਧੂ

read more
ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਹਰ ਇੱਕ ਨੂੰ ਪਿਆਰ ਕਰੋ 
ਜਿੰਦਗੀ ਇੱਕ, ਇੱਕ ਨੂੰ ਬੇਸ਼ੁਮਾਰ ਕਰੋ 

ਰਾਸਤੇ ਮਿਲਨੇ ਹਜਾਰਾਂ ਇਥੇ 
ਕੋਈ ਜਿੱਤਣ ਦੀ ਵੀ ਰੀਤ ਤਿਆਰ ਕਰੋ 

ਫੁੱਲ ਮਿਲਣ ਯਾ ਫਿਰ ਕੰਡੇ 
ਜੀਵਨ ਵਿੱਚ ਹਮੇਸ਼ਾ ਏਨੂੰ ਸਵੀਕਾਰ ਕਰੋ

_randhir__

#Quote

read more
ਖੁਸ਼ਬੂ ਬਿਨਾਂ ਜੋ ਫੁੱਲ ਕਹਾਏ। ਓ ਫੁੱਲ ਨਈ ਹੁੰਦਾ।

ਇਸ਼ਕ ਕਰਕੇ ਜੋ ਭੁੱਲ ਜਾਏ। ਓ ਪਿਆਰ ਨਈ ਹੁੰਦਾ।

Ravneet kaur

#ਫੁੱਲ ਮਿਲਣ ਯਾ ਕੰਡੇ ਜੀਵਨ ਨੂੰ ਸਵੀਕਾਰ ਕਰੋ #Live #Happy #staystrong #Faith #God #BePositive #Quotes #punjabiquotes #positivity #OpenPoetry #Kismat #Love #pyaar #Relationship #BreakUp #Life #punjabistatus #punjabialfaaz #PunjabiLyrics #punjabipoet #punjabishayari nojoto #nojotopunjabi #nojotoshayari #ravneetkaurnojoto #punjabicouples #Punjabi #Poet #Poetry #Shayari #punjabiloves Deep Sandhu Kamal Dhuri ਤੇਰਾ ਧਾਲੀਵਾਲ Harman Maan Varinder Sahota #ਸ਼ਾਇਰੀ

read more
ਹਨੇਰੇ ਤੋਂ ਬਾਅਦ ਸਵੇਰ
 ਆਓਣ ਦਾ ਇੰਤਜ਼ਾਰ ਕਰੋ,
ਓਹਦੇ ਭਾਣੇ ਨੂੰ ਮੰਨੋਂ
ਤੇ ਓਹਦੇ ਤੇ ਇਤਬਾਰ ਕਰੋ,
"ਫੁੱਲ ਮਿਲ਼ਣ ਯਾ ਕੰਡੇ 
ਜੀਵਨ ਨੂੰ ਸਵੀਕਾਰ ਕਰੋ"...

ਆਰ k ਬੀ😘 #ਫੁੱਲ ਮਿਲਣ ਯਾ ਕੰਡੇ ਜੀਵਨ ਨੂੰ ਸਵੀਕਾਰ ਕਰੋ
#live #happy #staystrong #faith #god #bepositive #quotes #punjabiquotes #positivity #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves  Deep Sandhu Kamal Dhuri ਤੇਰਾ ਧਾਲੀਵਾਲ  Harman Maan Varinder Sahota
loader
Home
Explore
Events
Notification
Profile