Nojoto: Largest Storytelling Platform

Best johny_jawahar Shayari, Status, Quotes, Stories

Find the Best johny_jawahar Shayari, Status, Quotes from top creators only on Nojoto App. Also find trending photos & videos aboutnursery rhymes johny johny yes papa songs with lyrics 10, johny johny yes papa poem in hindi, johny johny poem in hindi, the water kids johny johny yes papa, johny johny yes papa poem video free download mp4,

  • 1 Followers
  • 6 Stories

Johny

#yaar_forever JOHNY🖋️ #insta #johny_jawahar #Top #najoto #Najotoinsta #Najotoshayri #treanding #Time Babita Gita Choudhary Saloni Singh Kalyani Shukla Sahiba Sridhar

read more
ਉਹ ਵੀ ਵਕ਼ਤ ਸੀ ਜਦੋਂ ਇਕ ਦੂਜੇ ਤੋਂ ਅਣਜਾਣ ਸੀ,
 ਇਹ ਵੀ ਵਕ਼ਤ ਆ ਕੇ ਇਕ ਦੂਜੇ ਤੋਂ ਅਣਜਾਣ ਹੋਣ ਦੀ ਕੋਸ਼ਿਸ਼ ਕਰ ਰਹੇ ਆਂ।
                                    #JOHNY🖋️

©Johny #yaar_forever 
#JOHNY🖋️ 
#insta #johny_jawahar 
#Top #najoto #Najotoinsta #Najotoshayri #treanding 

#Time  Babita Gita Choudhary Saloni Singh Kalyani Shukla Sahiba Sridhar

Johny

ਕੋਈ ਕਉ ਚੰਗਾ..ਕੋਈ ਮਾੜਾ ਕਉ ਤੈਨੂੰ,,
ਇੱਥੇ ਦੁਨੀਆਂ ਦੇ ਯਾਰਾ ਕੋਈ ਰੰਗ ਨਾ,,
ਕਿਸੇ ਥੱਲੇ ਲੱਗ ਰਹਿਣਾ..ਨਾ ਕਿਤੇ ਹੱਕਾਂ ਲਈ ਖਲੋਣਾ,, 
ਇਹ ਜ਼ਿੰਦਗੀ ਜਿਉਣ ਦਾ ਵੀ ਢੰਗ ਨਾ।
                       #JOHNY🖋️

©Johny #yaar_forever 
#JOHNY🖋️ 
#insta #Top #johny_jawahar
#Facebook #write #Punjabi 

#mukhota

Johny

#yaar_forever JOHNY🖋️ #johny_jawahar #najoto #Najotoshayri #Instagram #instalike #Top Mani Kalia amarsardar Nikhil Mishra Ritika Singh Gurtej 22

read more
ਜ਼ਿੰਦਗੀ ਦੇ ਵਿੱਚ ਆਉਂਦੇ ਨੇ ਕੁਝ ਬਣਕੇ ਮਿੱਠੇ ਭੋਲ਼ੇ,,
ਫੁਕਰੀ ਉਹਨਾਂ ਦੇ ਪੱਲੇ ਬਸ ਪਾਉਂਦੇ ਰਹਿੰਦੇ ਸਾਲੇ ਰੋਲੇ,,
ਦੁਨੀਆਂ ਦੇ ਵਿੱਚ ਸਮਜਣ ਜਿਦਾਂ ਬਣਕੇ ਆਏ ਉਹ ਰਾਜੇ,,
ਦੋਗਲਾ ਬੰਦਾ TIME ਆਉਣ ਤੇ ਅਸਲੀ ਰੰਗ ਦਿਖਾਜੇ,,
ਨਾਲ਼ ਸਿਆਹੀ ਕਾਲੀ.. ਭਰ ਬੈਠੇ ਸੀ ਨਾਲ਼ ਤਬਾਹੀ..
ਵਰਕੇ ਵਡਣੇ ਬਾਕੀ ਨੇ,,
ਕੁੱਝ ਬੰਦੇ ਦਿਲ ਚੋਂ ਕੱਢ ਦਿੱਤੇ ਕੁੱਝ ਕਢਣੇ ਬਾਕੀ ਨੇ।
                            #JOHNY🖋️

©Johny #yaar_forever 
#JOHNY🖋️ 
#johny_jawahar 
#najoto #Najotoshayri #Instagram #instalike #Top  Mani Kalia amarsardar Nikhil Mishra Ritika Singh Gurtej 22

Johny

ਬੁਡੀਆਂ ਅੱਖਾਂ ਥੱਕੀਆਂ ਤੈਨੂੰ ਮਾਰ ਆਵਾਜ਼ ਵੇ,,👵🏻
ਜਜਬਾਤ ਉਡਾਕੇ ਲੈ ਗਿਆ ਖੋਰੇ ਨਾਲ ਜਹਾਜ਼ਾਂ ਦੇ,,✈️
ਸਾਰ ਲਈ ਨਾ ਸਾਡੀ ਪਿੱਛੋਂ ਕੀ-ਕੀ ਹੋਇਆ ਵੇ,,☎️
ਮੱਥਾ ਲਾਉਣਾ ਔਖਾ ਹੋਇਆ ਨਾਲ ਸਮਾਜਾਂ ਦੇ..😞
                                   
                             #JOHNY🖋️

©Johny #johny_jawahar #yaar_forever #punjabi_lover

#oldage

Johny

ਉਂਗਲਾਂ👉🏻 ਗਵਾਰਾਂ👎🏻 ਤੇ ਉਠਦੀਆਂ ਨੇ ,
 ਸਮਝਦਾਂਰਾਂ👍🏻 ਤੇ ਨਹੀਂ...... 
FILTERS  🤳🏻ਫੋਟੋਆਂ ਤੇ ਲਗਦੇ ਨੇ , 
ਕਿਰਦਾਰਾਂ🙋🏻‍♂ ਤੇ ਨਹੀਂ।🤬🤐🤐
                     #JOHNY🖋️ #yaar_forever #johny_jawahar #johny🖋️ #hobby #life #weighter

Johny

#yaar_forever #johny_jawahar johny🖋️ Kalyani Shukla Sahiba Sridhar Saloni Singh Varsha Kushwah 🌈 Nutan Kumari

read more
ਜਿੰਦਗੀ ਚ ਭਾਵੇਂ ਸਾਡੇ ਆਵੇਂ ਕੋਈ ਨਾ ਆਵੇਂ,,,,
ਸਾਨੂੰ ਰਹਿੰਦਾ ਕਿਸੇ ਦਾ ਵੀ ਇੰਤਜ਼ਾਰ ਨਹੀਂ,,,, 
ਦਿਲੋਂ ਭਾਵੇਂ ਥੋੜਾ ਖੋਟਾ ਬੰਦਾ ਸਾਨੂੰ ਚਲੂ,,,
 FAKE FACE ਉੱਤੇ ਜਵਾਂ ਇਤਬਾਰ ਨਹੀਂ।
                           #JOHNY🖋️ #yaar_forever #johny_jawahar #johny🖋️  Kalyani Shukla Sahiba Sridhar Saloni Singh Varsha Kushwah 🌈  Nutan Kumari

Follow us on social media:

For Best Experience, Download Nojoto

Home
Explore
Events
Notification
Profile