Find the Best ਕਦੇ Shayari, Status, Quotes from top creators only on Nojoto App. Also find trending photos & videos about
mohitmangi
ਇੱਕ ਰੋਗ ਦਿਲ ਨੂੰ ਲਾ ਬੈਠੇ ਆਂ , ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ ! ਨਿੱਤ ਗੱਲਾਂ ਇਸ਼ਕ ਦੀ ਲਿਖ-ਲਿਖ ਕੇ , ਖੋਰੇ ਕਿੰਨੇਆਂ ਦੇ ਦਿਲ ਰਵਾ ਬੈਠੇ ਆਂ ! ਅਸੀ ਦਿਲ ਨੂੰ ਇੱਕ ਦਿਲ ਨਾਲ ਜੋੜ ਕੇ , ਬਹੁਤ ਵੱਡੀ ਠੋਕਰ ਖਾ ਬੈਠੇ ਆਂ ! ਇੱਕ ਰੋਗ ਦਿਲ ਨੂੰ ਲਾ ਬੈਠੇ ਆਂ , ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ ! ©mohitmangi #blindtrust #ਹਰ #ਦਾ #ਕਦੇ #ਕਰ #ਗਏ #maa #mohitmangi
#blindtrust #ਹਰ #ਦਾ #ਕਦੇ #ਕਰ #ਗਏ #maa #mohitmangi
read moremohitmangi
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ , ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ ! ਮੇਰਾ ਦਿਲ ਉਹਦੇ ਬਿਨ ਲੱਗਦਾ ਨਹੀਂ , ਕੋਈ ਤਾਂ ਉਹਨੂੰ ਕਾਲ ਕਰੋ ! ਮੈ ਲੱਭਿਆ ਨਹੀਂ ਲੱਭਦਾ ਸ਼ਹਿਰ ਉਹਦਾ , ਕੋਈ ਆ ਕੇ ਮਦਦ ਮੇਰੀ ਨਾਲ ਕਰੋ ! ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ , ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ ! ©mohitmangi mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ
mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ
read moreAman jassal
ਤੇਰੇ ਨਾਲ਼ ਜਿਹੜਾ ਪੜਦਾ ਸੀ ਹਾਣਦਾ ਹੁਣ ਕੱਟ ਰਿਹਾ ਗੰਮ ਤੇਰੇ ਜਾਣ ਦਾ ਪੁੱਛੇ ਤਾਰਿਆਂ ਤੋਂ ਅੱਜ ਕੱਲ੍ਹ ਕਿੱਥੇ ਐ ਮੈ ਵੀ ਜਾਣਾ ਚਾਹੁੰਦਾ ਗਈ ਉਹ ਜਿੱਥੇ ਐ ਮੈ ਐਵੇਂ ਨੌਕਰੀ ਦੇ ਚੱਕਰ ਚ ਰਹਿ ਗਿਆ ਤਾ ਵੀ ਦਸੀ ਜੇ ਕੋਈ ਤੈਨੂੰ ਨਾਲ਼ ਲੇ ਗਿਆ ਮਸਾਂ ਜਿੰਦਗੀ ਜੀ ਸੈੱਟ ਹੋਣ ਲੱਗੀ ਸੀ ਤੂੰ ਤਾਂ ਮੇਰੀ ਐ ਤੇਰੇ ਤੇ ਐਨਾ ਮਾਣ ਤਾ ਤੇਰੇ ਨਾਲ਼ ਜਿਹੜਾ ਪੜਦਾ ਸੀ ਹਾਣਦਾ ਹੁਣ ਕਟ ਰਿਹਾ ਗੰਮ ਤੇਰੇ ਜਾਣ ਦਾ ©Aman jassal #alone #sad #ਮੇਰੀ #ਜ਼ਿੰਦਗੀ #ਇਸ਼ਕ #ਪੰਜਾਬੀ #ਪਿਆਰ #ਹਮਸਫ਼ਰ #ਕਦੇ #ਘੜੂੰਆਂ
ARMY_LIFE
ਬੁੱਲ੍ਹਿਆ ਜੇ ਬਨ ਜਾਏ ਕਲਮ ਇਸ਼ਕ ਦੀ। ਹਰ ਅੱਖਰ ਚਾ ਤੇਰਾ ਨਾਮ ਲਿਖਦਾ। ਮੇਰੀ ਕਲਮ ਤੇਰੀ ਦੀਵਾਨੀ ਹੋਵੇਂ। ਮੈ ਜੀਵਨ ਤੇਰੇ ਨਾਮ ਲਿਖਦਾਂ। ©fake_jindgi06 #ਕਦੇ
#ਕਦੇ
read moreRANA KHUMAN
#lovebeat Sandeep kaur Baljeet Chauhan RJ_Keshvi sraj midnight writer sapna ahaana #ਕਦੇ #ਕਵਿਤਾ #ਮੁਹੱਬਤ #ਵਾਲੇ #ਵਾਰਿਸ #ਰਾਹ #ਨਜੋਟੋ_ਪੰਜਾਬੀ #ਨਾ #ਲਾਈਫ
read moreRANA KHUMAN
#lovebeat sapna ahaana Jugaadi Jat sraj midnight writer RJ_Keshvi Baljeet Chauhan #ਲੇਖਕ #ਪੰਜਾਬੀ #ਹੈ #ਵਿਚਾਰ #ਸ਼ਾਇਰੀ #ਨਜੋਟੋ_ਪੰਜਾਬੀ #ਵਿਚ #ਵੀ #ਕਦੇ
read moreRANA KHUMAN
#SorrowFeelings sapna ahaana Sudha Tripathi Anshu writer RJ_Keshvi Baljeet Chauhan #ਪੰਜਾਬ #ਪਿਆਰ #ਲਈ #ਕਦੇ #ਕਵਿਤਾ #ਦੁਨੀਆਂ #ਮੁਹੱਬਤ #ਲਈ
read morelifestorykaur
#ਹਰ ਸਮੇਂ ਚੱਲ ਰਿਹਾ ਹੈ ਮਨ ਵਿੱਚ ਕੁੱਝ #ਪ੍ਰੀਤ ਕੌਰ ਦੇ ਸੋਚਣ ਦਾ ਅੰਦਾਜ਼ ਹੀ ਕੁੱਝ ਵੱਖਰਾ ਏ, #ਓ ਹਰ ਵੇਲੇ ਸੋਚਦੀ ਆਪਣਿਆਂ ਬਾਰੇ #ਕਦੇ ਨਹੀਂ ਸੋਚਿਆ ਆਪਣੇ ਬਾਰੇ ......... #ਯਾਦ ਹੈ ਉਸਨੂੰ ਉਸਨੇ ਕੀ ਪਾਇਆ ਤੇ ਕੀ ਖੋਇਆ ਏ:) 🙏🙏🙏🙏🙏 #walkingalone
Sunny ugoke ugoke
ਦੂਜਿਆਂ ਦੇ ਰੰਗ ਰੂਪ ਤੇ ਟਿੱਪਣੀ ਕਰਦਾ ਕਦੇ ਰੰਗ ਆਪਣੇ ਵੱਲ ਦੇਖਿਆ ਹੀ ਨੀ ਤੈਨੂੰ ਬੁਰੀ ਲੱਗੇ ਸ਼ਕਲ ਦੂਜੇ ਦੀ ਕਦੇ ਸ਼ਕਲ ਆਪਣੀ ਵੱਲ ਦੇਖਿਆ ਹੀ ਨਹੀ ਤੂੰ ਚਿਹਰੇ ਪੜਦਾ ਫਿਰਦਾ ਦੂਜਿਆਂ ਦੇ ਕਦੇ ਚਿਹਰੇ ਆਪਣੇ ਵੱਲ ਦੇਖਿਆ ਨਹੀਂ ਦੂਜਿਆਂ ਦੇ ਰਾਹ ਵਿੱਚ ਕੰਡਾ ਬਣਦਾ ਏ ਕਦੇ ਰਾਹ ਆਪਣੇ ਵੱਲ ਦੇਖਿਆ ਨਹੀਂ ਤੂੰ ਅਕਲਾਂ ਦਿੰਦਾ ਫਿਰਦਾ ਦੂਜਿਆਂ ਨੂੰ ਕਦੇ ਅਕਲ ਆਪਣੀ ਵੱਲ ਦੇਖਿਆ ਨਹੀਂ ਦੂਜੇ ਘਰ ਲੱਗੀ ਅੱਗ ਨੂੰ ਬੜਾ ਦੇਖਦਾ ਆਪਣੇ ਘਰ ਲੱਗੀ ਅੱਗ ਨੂੰ ਕਦੇ ਦੇਖਿਆ ਨਹੀ ਤੂੰ ਦੂਜਿਆਂ ਵਿੱਚ ਕਮੀਆਂ ਲੱਭਦਾ ਏ 'ਸਨੀ' ਕਦੇ ਆਪਣੀਆਂ ਕਮੀਆਂ ਵੱਲ ਦੇਖਿਆ ਨਹੀਂ।। #ਕਦੇ ਦੇਖਿਆ ਨਹੀਂ
#ਕਦੇ ਦੇਖਿਆ ਨਹੀਂ
read moreਗੁਰਜੰਟ ਗੰਗਾਨਗਰ 🖋
ਕਦੇ ਸੁਣਿਆ ਚਾਤਿ੍ਕ ਬੂੰਦ ਬਿਨਾ ਰਿਹਾ ਹੋਵੈ ਸੂਰਜ ਨੇ ਧਰਤੀ ਤੇ ਕਿਰਨਾਂ ਨਾ ਉਤਾਰੀਆਂ ਹੋਣ ਤੇ ਮੱਛੀ ਪਾਣੀ ਬਿਨਾ ਰਹਿ ਗਈ ਹੋਵੈ ਫਿਰ ਤੂੰ ਵੀ ਕਦੇ ਨਾ ਸੋਚੀਂ ਕਿ ਤੇਰੇ ਤੋਂ ਵੱਖ ਹੋ ਕੇ ਮੈਂ ਜੀ ਲਵਾਂ ਗਾਂ gurjant gangangar..🖋