Nojoto: Largest Storytelling Platform

Best ਕੋਰੋਨਾ Shayari, Status, Quotes, Stories

Find the Best ਕੋਰੋਨਾ Shayari, Status, Quotes from top creators only on Nojoto App. Also find trending photos & videos about

  • 3 Followers
  • 3 Stories

Shankki Sharma

ਕੋਰੋਨਾ ਬਾਰੇ ਤੁਹਾਡੇ ਕੀ ਵਿਚਾਰ ਨੇਂ। ਲਿਖੋ। कहानी कोरोना दी #ਕੋਰੋਨਾ #Collab #yqbhaji #YourQuoteAndMine Collaborating with YourQuote Bhaji

read more
ਲੋਕਾ ਦੀ ਕਹਾਣੀ
ਕਹਾਣੀ ਖ਼ਤਮ ਕਰ ਰਹੀ ਹੈ
ਪਤਾ ਨਹੀਂ ਕਯੋਂ
ਇਹ ਲੋਕਾਂ ਦੀ ਸ਼ਰਧਾ
ਤੇ ਭਾਰੀ ਪੈ ਰਹੀ ਹੈ
ਆਸਾ ਮੁਕ ਰਹੀਆਂ ਨੇ
ਉਮੀਦਾਂ ਟੁੱਟ ਰਹੀਆਂ ਜੇ
ਕਹਾਣੀ ਕੋਰੋਣਾ ਦੀ
ਸਬ ਕੁਛ ਖ਼ਤਮ ਕਰ ਰਹੀ ਹੈ। ਕੋਰੋਨਾ ਬਾਰੇ ਤੁਹਾਡੇ ਕੀ ਵਿਚਾਰ ਨੇਂ। ਲਿਖੋ।
कहानी कोरोना दी
#ਕੋਰੋਨਾ #collab #yqbhaji  #YourQuoteAndMine
Collaborating with YourQuote Bhaji

Prabhjot PJSG

ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ, ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ। ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ, ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ। ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ, ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ, ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ। ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ, #Poetry #Punjabi #poem #School #colours #ਕਵਿਤਾ #prabhjot #ਕਵਿਤਾਵਾਂ #ਕੋਰੋਨਾ #ਸਕੂਲੇ #pjsgqoutes

read more
ਖੁਲ ਗੲੇ ਅਾ ਸਕੂਲ

ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ,
ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ।
ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ,
ਪਰ ਬੱਚਿਅਾ ਦਾ ਪੜਾੲੀ ਵਿੱਚ ਜੀ ਨਹੀ ਸੀ ਲੱਗਦਾ।
ਜਿੰਨਾ ਦੀ ਫੋਨ ਜਾਂ ਨੈੱਟ ਕਾਰਨ ਪੜਾੲੀ ਰਹਿ ਗੲੀ ਸੀ ਅਧੂਰੀ,
ਸਕੂਲ ਜਾਕੇ ੳੁਹ ਪੜਾੲੀ ਕਰ ਲਵੇ ਪੂਰੀ ।
ਕਿੳੁਕਿ ਸਕੂਲ  ਵਿੱਚ ਹੁਣ ਪੜਾੲੀ ਹੋਣੀ ਸਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਵਿੱਚ ਪਹਿਲਾ ਵਾਲਾ ਮਹੌਲ ਨਹੀ ਹੋਵੇਗਾ,
ਕੋੲੀ ਬੱਚਾ ਕਿਸੇ ਦੇ ਕੋਲ ਨਹੀ ਖਲੋਵੇਗਾ।
ਸੈਨੀਟਾੲਿਜਰ ਨਾਲ ਕਰਨੀ ਸਫ਼ਾੲੀ ਸਭ ਨੇ,
ਬਹੁਤ ਕਰ ਲੲੀਅਾ ਮੌਜਾ,
ਹੁਣ ਰੱਜ ਕੇ ਕਰਨੀ ਪੜਾੲੀ ਸਭ ਨੇ।
ਬਿਨਾ ਮਾਸਕ ਤੋਂ ਪਵੇਗਾ ਜੁਰਮਾਨਾ ਭਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਅਧਿਅਾਪਕ ਸਾਹਿਬਾਨ ਦੇ ਅਾਖੇ ਤੁਸੀ ਲੱਗਣਾ,
ਫਾਲਤੂ ਦਾ  ੲੇਧਰ ਓਧਰ ਕਿਸੇ ਨੇ ਨਹੀ ਭੱਜਣਾ।
ਪ੍ਰਭਜੋਤ ਦੀ ੲਿੱਕ ਗੱਲ ਸੁਣੋ ਪਿਅਾਰੇ ਬੱਚਿਓ,
ਅਾਪਣਾ ਖਿਅਾਲ ਰੱਖੋ ਪਿਅਾਰੇ ਬੱਚਿਓ,
ਕਿੳੁਕਿ ਕੋਰੋਨਾ ਬੜੀ ਭੈੜੀ ਅਾ ਬਿਮਾਰੀ ਬੱਚਿਓ,
ਖੁਲ ਗੲੇ ਅਾ ਸਕੂਲ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।

©Prabhjot PJSG
  ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ,
ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ।
ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ,

Guri

#ਕੋਰੋਨਾ #story

read more
ਦਿਨ ਰਾਤ  ਇੱਕ  ਹੋਈ ਪਈ ਐ
ਦੁਨੀਆ  ਪੂਰੀ ਰੋਂਦੀ  ਪਈ  ਐ
ਕਈ ਕੋਰੋਨਾ ਤੇ ਕਈ ਭੁੱਖ ਨਾਲ
ਦੁਨੀਆ  ਸਾਰੀ  ਡਰੀ  ਪਈ ਐ

Guri #ਕੋਰੋਨਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile