Nojoto: Largest Storytelling Platform

Best prabhjot Shayari, Status, Quotes, Stories

Find the Best prabhjot Shayari, Status, Quotes from top creators only on Nojoto App. Also find trending photos & videos about prabhjot singh, happy birthday prabhjot kaur, prabhjot roadies 5, prabhjot kaur, prabhjot meaning,

  • 2 Followers
  • 9 Stories

Prabhjot PJSG

Prabhjot PJSG

ਦਿਲ ਤੇ ਦਿਮਾਗ ਲੜ ਪਏ ਮੇਰੇ , ਦਿਲ ਨੂੰ ਵਿਸ਼ਵਾਸ ਪਰ ਦਿਮਾਗ ਨਾ ਕਰੇ , ਤੇਰੇ ਨਾਲ ਜੋਂ ਸਭ ਝੂਠੇ ਨੇ ਚੇਹਰੇ । ਦਿਲ ਅਜੇ ਵੀ ਉਨ੍ਹਾਂ ਲਈ ਧਕ ਧਕ ਕਰਦਾ , ਪਿਆਰ ਅਜੇ ਵੀ ਉਨ੍ਹਾਂ ਨੂੰ ਬੜਾ ਕਰਦਾ । ਸ਼ੱਕੀ ਦਿਮਾਗ ਮੇਰਾ ਦਿਲ ਨੂੰ ਸੁਨੇਹਾ ਘਲਦਾ , ਕੱਢ ਕੇ ਤੂੰ ਦਿਲੋ ਅੱਗੇ ਵੱਲ ਨੂੰ ਕਿਉਂ ਨੀ ਚੱਲਦਾ। ਪਰ ਦਿਲ ਮੇਰਾ ਪਿਆਰ ਵਿੱਚ ਝੱਲਾ ਹੋਇਆ ਆ, #Trending #drowning #punjabhi #Dil❤ #ਸ਼ਾਇਰੀ #prabhjot #dimag🧠 #pjsgqoutes

read more
ਦਿਲ ਤੇ ਦਿਮਾਗ ਲੜ ਪਏ ਮੇਰੇ ,
ਦਿਲ ਨੂੰ ਵਿਸ਼ਵਾਸ ਪਰ ਦਿਮਾਗ ਨਾ ਕਰੇ ,
ਤੇਰੇ ਨਾਲ ਜੋਂ ਸਭ ਝੂਠੇ ਨੇ ਚੇਹਰੇ ।
ਦਿਲ ਅਜੇ ਵੀ ਉਨ੍ਹਾਂ ਲਈ ਧਕ ਧਕ ਕਰਦਾ ,
ਪਿਆਰ ਅਜੇ ਵੀ ਉਨ੍ਹਾਂ ਨੂੰ ਬੜਾ ਕਰਦਾ ।
ਸ਼ੱਕੀ ਦਿਮਾਗ ਮੇਰਾ ਦਿਲ ਨੂੰ ਸੁਨੇਹਾ ਘਲਦਾ ,
ਕੱਢ ਕੇ ਤੂੰ ਦਿਲੋ ਅੱਗੇ ਵੱਲ ਨੂੰ ਕਿਉਂ ਨੀ ਚੱਲਦਾ।
ਪਰ ਦਿਲ ਮੇਰਾ ਪਿਆਰ ਵਿੱਚ ਝੱਲਾ ਹੋਇਆ ਆ,
ਦਿਮਾਗ ਨਾਤਾ ਤੋੜ ਦਿਲ ਨਾਲੋਂ ਇੱਕਲਾ ਹੋਇਆ ਆ।
ਦੋਹਾ ਦੀ ਲੜਾਈ ਵਿੱਚ ਮੈਂ ਫਸ ਦਾ ,
ਕਦੇਂ ਰੋਂਦਾ ਕਦੇਂ ਰਹਾ ਮੈਂ ਹੱਸ ਦਾ ।
ਰੱਬਾ ਦਿਲ ਤੇ ਦਿਮਾਗ ਦੀ ਤੂੰ ਸੁਲਹਾ ਕਰ ਦੇ,
ਮੇਰੀ ਜ਼ਿੰਦਗੀ ਦੇ ਵਿਚ ਖੁਸ਼ੀਆਂ ਤੂੰ ਭਰ ਦੇ ।

©Prabhjot PJSG ਦਿਲ ਤੇ ਦਿਮਾਗ ਲੜ ਪਏ ਮੇਰੇ ,
ਦਿਲ ਨੂੰ ਵਿਸ਼ਵਾਸ ਪਰ ਦਿਮਾਗ ਨਾ ਕਰੇ ,
ਤੇਰੇ ਨਾਲ ਜੋਂ ਸਭ ਝੂਠੇ ਨੇ ਚੇਹਰੇ ।
ਦਿਲ ਅਜੇ ਵੀ ਉਨ੍ਹਾਂ ਲਈ ਧਕ ਧਕ ਕਰਦਾ ,
ਪਿਆਰ ਅਜੇ ਵੀ ਉਨ੍ਹਾਂ ਨੂੰ ਬੜਾ ਕਰਦਾ ।
ਸ਼ੱਕੀ ਦਿਮਾਗ ਮੇਰਾ ਦਿਲ ਨੂੰ ਸੁਨੇਹਾ ਘਲਦਾ ,
ਕੱਢ ਕੇ ਤੂੰ ਦਿਲੋ ਅੱਗੇ ਵੱਲ ਨੂੰ ਕਿਉਂ ਨੀ ਚੱਲਦਾ।
ਪਰ ਦਿਲ ਮੇਰਾ ਪਿਆਰ ਵਿੱਚ ਝੱਲਾ ਹੋਇਆ ਆ,

Prabhjot PJSG

ਗੱਲ ਹੁਣ ਦੀ ਨਹੀ ਪੁਰਾਣੀ ਹੈ, ਸਾਡੇ ਕਲੇਸ਼ ਦੀ ਇਹੀ ਕਹਾਣੀ ਹੈ। ਹੁਣ ਦੀ ਤੂੰ ਮੈਂ ਨੂੰ ਪਿਛਲੀ ਨਾਲ ਜੋੜ ਦਿੰਨੇ ਆ , ਨਿੱਕੀ ਜਿਹੀ ਗੱਲ ਨੂੰ ਵੱਡੀ ਵੱਲ ਮੋੜ ਦਿੰਨੇ ਆ । ਇਹ ਚੰਗੀ ਕੋਈ ਗੱਲ ਨਹੀ , ਇਹ ਮਸਲੇ ਦਾ ਹੱਲ ਨਹੀ । ਅੱਜ ਨੂੰ ਅੱਜ ਵਿੱਚ ਰੱਖ ਸੱਜਣਾ , ਇਹ ਕੋਈ ਬਿਤਿਆਂ ਕੱਲ ਨਹੀ । #Punjabi #Connection #new_life #newqoute #prabhjot #ਜੀਵਨ #pjsgqoutes

read more
ਗੱਲ ਹੁਣ ਦੀ ਨਹੀ ਪੁਰਾਣੀ ਹੈ,
ਸਾਡੇ ਕਲੇਸ਼ ਦੀ ਇਹੀ ਕਹਾਣੀ ਹੈ।
ਹੁਣ ਦੀ ਤੂੰ ਮੈਂ ਨੂੰ ਪਿਛਲੀ ਨਾਲ ਜੋੜ ਦਿੰਨੇ ਆ ,
ਨਿੱਕੀ ਜਿਹੀ ਗੱਲ ਨੂੰ ਵੱਡੀ ਵੱਲ ਮੋੜ ਦਿੰਨੇ ਆ ।
ਇਹ ਚੰਗੀ ਕੋਈ ਗੱਲ ਨਹੀ ,
ਇਹ ਮਸਲੇ ਦਾ ਹੱਲ ਨਹੀ ।
ਅੱਜ ਨੂੰ ਅੱਜ ਵਿੱਚ ਰੱਖ ਸੱਜਣਾ ,
ਇਹ ਕੋਈ ਬਿਤਿਆਂ ਕੱਲ ਨਹੀ ।

©Prabhjot PJSG ਗੱਲ ਹੁਣ ਦੀ ਨਹੀ ਪੁਰਾਣੀ ਹੈ,
ਸਾਡੇ ਕਲੇਸ਼ ਦੀ ਇਹੀ ਕਹਾਣੀ ਹੈ।
ਹੁਣ ਦੀ ਤੂੰ ਮੈਂ ਨੂੰ ਪਿਛਲੀ ਨਾਲ ਜੋੜ ਦਿੰਨੇ ਆ ,
ਨਿੱਕੀ ਜਿਹੀ ਗੱਲ ਨੂੰ ਵੱਡੀ ਵੱਲ ਮੋੜ ਦਿੰਨੇ ਆ ।
ਇਹ ਚੰਗੀ ਕੋਈ ਗੱਲ ਨਹੀ ,
ਇਹ ਮਸਲੇ ਦਾ ਹੱਲ ਨਹੀ ।
ਅੱਜ ਨੂੰ ਅੱਜ ਵਿੱਚ ਰੱਖ ਸੱਜਣਾ ,
ਇਹ ਕੋਈ ਬਿਤਿਆਂ ਕੱਲ ਨਹੀ ।

Prabhjot PJSG

*ਵੋਟ* ਸਰਕਾਰ ਉਹ ਚੁਣਨੀ ਏਸ ਵਾਰ , ਜਿਹੜੀ ਆਉਣ ਨਾ ਦੇਵੇਗੀ ਤੋਟ । ਜੇ ਖ਼ਾਲੀ ਖ਼ਜਾਨੇ ਭਰਨੇ , ਵੀਹ ਨੂੰ ਸੋਚ ਸਮਝ ਕੇ ਪਾਇਓ ਵੋਟ । ਹੱਥ ਜੋੜੇ ਪੰਜਾਬੀਓ ਤੁਹਾਡੇ ਅੱਗੇ , #Punjabi #Vote #ਕਵਿਤਾ #prabhjot #pjsgqoutes #PunjabElections #PunjabElection2022

read more
ਪ੍ਰਭਜੋਤ ਸਿੰਘ

©Prabhjot PJSG *ਵੋਟ*

ਸਰਕਾਰ ਉਹ ਚੁਣਨੀ ਏਸ ਵਾਰ ,
ਜਿਹੜੀ ਆਉਣ ਨਾ ਦੇਵੇਗੀ ਤੋਟ ।
ਜੇ ਖ਼ਾਲੀ ਖ਼ਜਾਨੇ ਭਰਨੇ ,
ਵੀਹ ਨੂੰ ਸੋਚ ਸਮਝ ਕੇ ਪਾਇਓ ਵੋਟ ।

ਹੱਥ ਜੋੜੇ ਪੰਜਾਬੀਓ ਤੁਹਾਡੇ ਅੱਗੇ ,

Prabhjot PJSG

ਜਦ ਕੋਈ ਛੱਡ ਕੇ ਜਾਂਦਾ ਸਰੀਰ ਨੂੰ , ਪਿੱਛੋ ਵੇਂਦੇ ਲੋਕ ਤਸਵੀਰ ਨੂੰ । ਏਥੇ ਮੁਕ ਜਾਣਾ ਸਭ ਨੇ ਅਖੀਰ ਨੂੰ , ਅਲਵਿਦਾ ਦੀਪ ਸਿੱਧੂ ਵੀਰ ਨੂੰ । #Punjabi #deepsidhu #punjabi_shayri Sad💔 #dead #pjsgqoutes #prabhjot #ਜੀਵਨ

read more
ਜਦ ਕੋਈ ਛੱਡ ਕੇ ਜਾਂਦਾ  ਸਰੀਰ ਨੂੰ ,
ਪਿੱਛੋ ਵੇਂਦੇ ਲੋਕ ਤਸਵੀਰ ਨੂੰ ।
ਏਥੇ ਮੁਕ ਜਾਣਾ ਸਭ ਨੇ ਅਖੀਰ ਨੂੰ ,
ਅਲਵਿਦਾ ਦੀਪ ਸਿੱਧੂ ਵੀਰ ਨੂੰ ।

©Prabhjot PJSG ਜਦ ਕੋਈ ਛੱਡ ਕੇ ਜਾਂਦਾ  ਸਰੀਰ ਨੂੰ ,
ਪਿੱਛੋ ਵੇਂਦੇ ਲੋਕ ਤਸਵੀਰ ਨੂੰ ।
ਏਥੇ ਮੁਕ ਜਾਣਾ ਸਭ ਨੇ ਅਖੀਰ ਨੂੰ ,
ਅਲਵਿਦਾ ਦੀਪ ਸਿੱਧੂ ਵੀਰ ਨੂੰ ।

#Punjabi #deepsidhu
#punjabi_shayri #Sad💔 #dead #pjsgqoutes #prabhjot

Prabhjot PJSG

ਦੋ ਮਨ ਹੋਏ ਪਏ , ਦਿਲ ਨੂੰ ਸੁਣਾ ਜਾਂ ਸਮਾਜ ਨੂੰ। ਅੱਜ ਦੀ ਦੁਨੀਆਂ ਵੇਖਾ , ਜਾਂ ਵੇਖਾ ਇਤਿਹਾਸ ਨੂੰ । ਫੈਸ਼ਨ ਕਰਾ ਜਾਂ ਵਿਰਾਸਤ ਨੂੰ ਸੰਭਾਲਾ , #Luminance #Punjabi #Sardar #sardari #pjsgqoutes #PJSG #prabhjot #doublemindpeople #ਜੀਵਨ

read more
ਦੋ ਮਨ ਹੋਏ ਪਏ ,
ਦਿਲ ਨੂੰ ਸੁਣਾ ਜਾਂ ਸਮਾਜ ਨੂੰ।
ਅੱਜ ਦੀ ਦੁਨੀਆਂ ਵੇਖਾ ,
ਜਾਂ ਵੇਖਾ ਇਤਿਹਾਸ ਨੂੰ ।
ਫੈਸ਼ਨ ਕਰਾ ਜਾਂ  ਸੰਭਾਲਾ ਵਿਰਾਸਤ ਨੂੰ ।

©Prabhjot PJSG ਦੋ ਮਨ ਹੋਏ ਪਏ ,
ਦਿਲ ਨੂੰ ਸੁਣਾ ਜਾਂ ਸਮਾਜ ਨੂੰ।
ਅੱਜ ਦੀ ਦੁਨੀਆਂ ਵੇਖਾ ,
ਜਾਂ ਵੇਖਾ ਇਤਿਹਾਸ ਨੂੰ ।
ਫੈਸ਼ਨ ਕਰਾ ਜਾਂ ਵਿਰਾਸਤ ਨੂੰ ਸੰਭਾਲਾ ,

#Luminance   #Punjabi #Sardar #sardari #pjsgqoutes #PJSG #prabhjot #doublemindpeople

Prabhjot PJSG

Prabhjot PJSG

ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ, ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ। ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ, ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ। ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ, ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ, ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ। ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ, #Poetry #Punjabi #poem #School #colours #ਕਵਿਤਾ #prabhjot #ਕਵਿਤਾਵਾਂ #ਕੋਰੋਨਾ #ਸਕੂਲੇ #pjsgqoutes

read more
ਖੁਲ ਗੲੇ ਅਾ ਸਕੂਲ

ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ,
ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ।
ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ,
ਪਰ ਬੱਚਿਅਾ ਦਾ ਪੜਾੲੀ ਵਿੱਚ ਜੀ ਨਹੀ ਸੀ ਲੱਗਦਾ।
ਜਿੰਨਾ ਦੀ ਫੋਨ ਜਾਂ ਨੈੱਟ ਕਾਰਨ ਪੜਾੲੀ ਰਹਿ ਗੲੀ ਸੀ ਅਧੂਰੀ,
ਸਕੂਲ ਜਾਕੇ ੳੁਹ ਪੜਾੲੀ ਕਰ ਲਵੇ ਪੂਰੀ ।
ਕਿੳੁਕਿ ਸਕੂਲ  ਵਿੱਚ ਹੁਣ ਪੜਾੲੀ ਹੋਣੀ ਸਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਵਿੱਚ ਪਹਿਲਾ ਵਾਲਾ ਮਹੌਲ ਨਹੀ ਹੋਵੇਗਾ,
ਕੋੲੀ ਬੱਚਾ ਕਿਸੇ ਦੇ ਕੋਲ ਨਹੀ ਖਲੋਵੇਗਾ।
ਸੈਨੀਟਾੲਿਜਰ ਨਾਲ ਕਰਨੀ ਸਫ਼ਾੲੀ ਸਭ ਨੇ,
ਬਹੁਤ ਕਰ ਲੲੀਅਾ ਮੌਜਾ,
ਹੁਣ ਰੱਜ ਕੇ ਕਰਨੀ ਪੜਾੲੀ ਸਭ ਨੇ।
ਬਿਨਾ ਮਾਸਕ ਤੋਂ ਪਵੇਗਾ ਜੁਰਮਾਨਾ ਭਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਅਧਿਅਾਪਕ ਸਾਹਿਬਾਨ ਦੇ ਅਾਖੇ ਤੁਸੀ ਲੱਗਣਾ,
ਫਾਲਤੂ ਦਾ  ੲੇਧਰ ਓਧਰ ਕਿਸੇ ਨੇ ਨਹੀ ਭੱਜਣਾ।
ਪ੍ਰਭਜੋਤ ਦੀ ੲਿੱਕ ਗੱਲ ਸੁਣੋ ਪਿਅਾਰੇ ਬੱਚਿਓ,
ਅਾਪਣਾ ਖਿਅਾਲ ਰੱਖੋ ਪਿਅਾਰੇ ਬੱਚਿਓ,
ਕਿੳੁਕਿ ਕੋਰੋਨਾ ਬੜੀ ਭੈੜੀ ਅਾ ਬਿਮਾਰੀ ਬੱਚਿਓ,
ਖੁਲ ਗੲੇ ਅਾ ਸਕੂਲ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।

©Prabhjot PJSG
  ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ,
ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ।
ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ,

Prabhjot PJSG

 ੲਿੱਕ ਮਿਕ ਅਾਪਾ ਹੋ ਗੲੇ,
ਪਿਅਾਰ ਦੇ ਸੰਸਾਰ ਵਿੱਚ ਖੋਹ ਗੲੇ,
ਅਸਮਾਨਾ ਵਿੱਚ ੳੁੱਡ ਰਹੇ ਅਾ,
ਤਾਰਿਅਾ ਦੇ ਸਮੁੰਦਰ ਵਿੱਚ ਡੁੱਬ ਗੲੇ ਅਾ,
ੲਿੱਕ ਚੰਨ ਕਿਨਾਰਾ ਅਾੲਿਅਾ ਅਾ,
ਫਿਰ ਮੇਰੀ ਅੱਖ ਖੁਲ੍ਹੀ ਤਾਂ ਵੇਖਿਅਾ,
ਮੈਂ ਤਾਂ ਧਰਤੀ ਤੇ ੲੀ ਤੇਰੇ ਖੁਅਾਬ ਸਜਾੲੀ ਬੈਠਾ ਅਾ.....

©Prabhjot PJSG
  #love❤ #prabhjot #PJSG #pjsgqoutes #Punjabi #lovequotes #Romantic #romance 

#SuperBloodMoon

Prabhjot PJSG

ਮੈਸਜ਼ ਸੀਨ ਕਰ ਲਿਅਾ,
ਪਰ ਗੱਲ ਨਹੀ ਕੀਤੀ।
ਮੈੰ ਹੀ ਜਾਣਾ  ਮੇਰੇ,
ਦਿਲ ਤੇ ਕੀ ਬੀਤੀ।
ਅੱਜ ਅੱਠ ਦਿਨ ਹੋ ਚੱਲੇ,
ਮੈੰ ਰੋਜ਼ ਮੈਸਜ਼  ਕਰਾ,
ਨੀਲੀ ਟਿਕ ਵੇਖ ਕੇ ,
ਅੱਖਾ ਮੈਂ ਭਰਾ।
ਸੋਚਾ ਕਦੇ ,
ਕੀਤੇ ਮੇਰੇ ਕੋਲੋ ਕੋੲੀ 
ਗਲਤੀ ਤੇ ਨਹੀ ਹੋ ਗੲੀ....

©Prabhjot PJSG #message #pjsgqoutes #prabhjot #Broken💔Heart  #Punjabi 

#MessageToTheWorld
loader
Home
Explore
Events
Notification
Profile