Nojoto: Largest Storytelling Platform

Best ਆਜ਼ਾਦੀ Shayari, Status, Quotes, Stories

Find the Best ਆਜ਼ਾਦੀ Shayari, Status, Quotes from top creators only on Nojoto App. Also find trending photos & videos about ਆਜ਼ਾਦੀ ਦਿਵਸ, ਆਜ਼ਾਦੀ ਕਵਿਤਾ, ਆਜ਼ਾਦੀ, ਆਜ਼ਾਦੀ ਦੀ, ਆਜ਼ਾਦੀ ਦਾ,

  • 3 Followers
  • 2 Stories
    PopularLatestVideo

Aman jassal

#ਜਿੰਦਗੀ #ਆਜ਼ਾਦੀ #kismt #Talash #ਤਾਲ #ishq #Intjaar #jindgi #ਪਿਆਰ #ਇੱਜਤ #Society

read more
mute video

Aman jassal

#AzaadKalakaar #independenceday2020 #ਆਜ਼ਾਦੀ #ਭਗ਼ਤਸਿੰਘ #ਰਾਜਗੁਰੂ #ਸੁਖਦੇਵ #Punjabi #ਝੰਡਾ #ਰਾਸ਼ਟਰੀ

read more
#AzaadKalakaar ਤਿੰਨ ਰੰਗ ਇਹ ਜੋਂ ਤਿਰੰਗੇ ਦੇ
ਪੰਜਾਬੀਆਂ ਨੇ ਹੀ ਤਾਂ ਰੰਗੇ ਤੇ
ਭਗਤ ਸਿੰਘ ਰਾਜਗੁਰੂ ਸੁਖਦੇਵ
ਏਹਦੇ ਪੇਂਟਰ ਤੇ
ਅੰਗਰੇਜ਼ ਲੱਤ ਮਾਰਦੇ ਸੀ ਚਰਖ਼ੇ ਤੇ
ਏਨੂੰ ਚਲਾਉਣ ਵਾਲ਼ੇ ਕੋਲ਼ ਵੱਸ ਫੈਂਟਰ ਤੇ
ਅੱਜ ਫੇਰ ਲੋੜ ਬੜੀ ਐ 
ਓਹਨਾਂ ਸ਼ਹੀਦਾਂ ਦੀ
ਮੇਰੇ ਦਿਲ ਵਿੱਚ ਵਲਦੀ ਜੋਤ ਰਹੇ
ਓਹਨਾਂ ਜੇਹੇ ਦਰਵੇਸ਼ ਮੁਰੀਦਾਂ ਦੀ

©Aman jassal #AzaadKalakaar 
#independenceday2020 
#ਆਜ਼ਾਦੀ 
#ਭਗ਼ਤਸਿੰਘ
#ਰਾਜਗੁਰੂ
#ਸੁਖਦੇਵ 
#Nojoto 
#Punjabi

Jhonson

#ਪ੍ਰੇਮ #ਆਜ਼ਾਦੀ #ਸ਼ਾਇਰੀ

read more
ਪੰਛੀਆਂ ਵਾਂਗੂੰ ਉਡਦੇ ਰਹਿਣਾ ਚੰਗਾ ਲੱਗਦਾ ਏ
ਇੱਕ ਟਾਹਣੀਓ ਦੂਜੀ ਬਹਿਣਾ ਚੰਗਾ ਲੱਗਦਾ ਏ
ਆਪਣੀ ਮਰਜੀ ਦੇ ਮੈ ਬੈਕੇ ਗੀਤ ਬਣਾਉਣਾ ਚਾਹੁੰਦਾ ਹਾਂ 
ਮੈਨੂੰ ਹੋਰ ਨਹੀਂ ਕੁਝ ਚਾਹੀਦਾ ਆਜ਼ਾਦੀ ਚਾਹੁੰਦਾ ਹਾਂ 

ਜਿੰਦਗੀ ਦੇ ਵਿੱਚ ਚੋਲਮੋਲ ਵੀ ਬਹੁਤ ਜ਼ਰੂਰੀ ਆ
ਛਿਪ ਕੇ ਰਹਿਣਾ ਇਸ ਦੁਨੀਆਂ ਤੋਂ ਇੱਕ ਮਜਬੂਰੀ ਆ
ਇੱਕ ਆਸ਼ਕ ਬਣਕੇ ਲਫਜ਼ਾਂ ਦਾ ਅੱਤਵਾਦ ਫੈਲਾਉਣਾ ਚਾਹੁੰਦਾ ਹਾਂ 
ਮੈਨੂੰ ਹੋਰ ਨਹੀਂ ਕੁਝ ਚਾਹੀਦਾ ਆਜ਼ਾਦੀ ਚਾਹੁੰਦਾ ਹਾਂ 

ਅੰਮ੍ਰਿਤ ਲੌਂਗੋਵਾਲ #ਪ੍ਰੇਮ #ਆਜ਼ਾਦੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile