Nojoto: Largest Storytelling Platform

Best potryonline Shayari, Status, Quotes, Stories

Find the Best potryonline Shayari, Status, Quotes from top creators only on Nojoto App. Also find trending photos & videos aboutharry potter quotes about love and friendship, harry potter quotes about love and family, harry potter love quotes, harry potter and the prisoner of azkaban book, harry potter and the chamber of secrets movie,

  • 4 Followers
  • 17 Stories

gurniat shayari collection

ਪੰਛੀ ਘੁੰਮਣ ਆਜ਼ਾਦ ਬੰਦੇ ਘਰਾ ਚ ਢੱਕਤੇ ਬੇਈ
ਜੋ ਖੁਦ ਨੂੰ ਰੱਬ ਦੱਸਦੇ ਸੀ ਵਹਿਮ ਉਹਨਾ ਦੇ ਕੱਢਤੇ ਬੇਈ
ਇੱਕ ਉਲਟਾ ਚੱਕਰ ਜ਼ਰੂਰੀ ਸੀ 
ਆੰਹਕਾਰੀ ਜਿਆਦਾ ਹੀ ਸੀ ਇਨਸਾਨ ਹੋ ਗਿਆ
ਕੁਦਰਤ ਦੇ ਨਾਲ ਇਨਸਾਫ ਹੋ ਗਿਆ
ਬੰਦਿਆ ਨੇ ਛੱਡੇ ਪਾਪ ਧੋਣੇ 
ਗੰਗਾ ਜਲ ਸਾਫ ਹੋ ਗਿਆ












        ਗੁਰਵਿੰਦਰ ਸਨੌਰੀਆ-@ #twilight#potryonline#openmic#cronaaftrerlife#crona#slintlove#potryexpress#nojotokirdar

gurniat shayari collection

ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ
ਤੂੰ ਐਵੇ ਨ ਘਬਰਾਇਆ ਕਰ 
ਇਹ ਮਾੜਾ ਵਕਤ ਫਲ ਹੈ
ਤੇਰੇ ਮਾੜੇ ਕਰਮਾ ਦਾ
ਤੂੰ ਦੋਸ਼ ਨ ਰੱਬ ਤੇ ਲਾਇਆ ਕਰ
ਜਦੋ ਹੋਵੇ ਮਨ ਅਤੀ ਦੁੱਖੀ ਗੁਰਵਿੰਦਰਾ
ਤੂੰ ਸਤਿਕਰਤਾਰ, ਸਤਿਕਰਤਾਰ ਧਿਆਇਆ ਕਰ #ਇਬਾਦਤ#openmic#potryexpress#potryonline#cronaafterlife#crona#slintlove#nojotokirdaar

gurniat shayari collection

ਤੇਰਾ ਕੀਆ ਮੀਠਾ ਲਾਗੇ.... ਧੰਨ ਸੀ ਗੁਰੂ ਅਰਜਨ ਪਿਤਾ ਜੋ 
ਆਪਣੇ ਬੱਚਿਆ ਤੋ ਸਭ ਕੁਝ ਵਾਰ ਗਏ
ਤਪਦੇ ਮਹੀਨੇ ਤੱਪਦੀ ਤਵੀ ਤੇ ਬਹਿ ਕੇ
ਤਪਦੇ ਕਾਲਜੇ ਜ਼ਾਲਮ ਦੇ ਠਾਰ ਗਏ
ਕੋਲਿਆ ਵਰਗੀ ਮੱਘਦੀ ਰੇਤ ਵੀ 
ਪਿੰਡੇ ਨੂੰ ਛੋਹ ਕੇ ਸ਼ੀਤਲ ਹੋ ਗਈ
ਜਦੋ ਮੁੱਖ ਵਿੱਚੋ "ਤੇਰਾ ਕੀਆ ਮੀਠਾ ਲਾਗੇ" ਉਚਾਰ ਗਏ #ShriGuruArjanDevji#opemmic#potryonline#nojotokirdar#cronaafterlife#trending#slintlove

gurniat shayari collection

gurniat shayari collection

ਈਦ ਮੁਬਾਰਕ ਸਭ ਨੂੰ

ਦਿਖੇ ਝਲਕ ਖੁਦਾ ਦੀ ਯਾਰਾ
ਕਰਕੇ ਤੇਰੇ ਮੁੱਖ ਦੀ ਦੀਦ ਨੇ
ਤੇਰਾ ਮਿਲਣਾ ਹੀ ਸਾਡੇ ਲਈ ਈਦ ਵੇ









      ਗੁਰਵਿੰਦਰ ਸਨੌਰੀਆ-@ #QandA#potryonline#eid#cronaafterlife#nojotokirdar#slintlove#openmic

gurniat shayari collection

gurniat shayari collection

#ਜਨ੍ਨਤ ਮੇਰੇ ਹੱਥ ਵੱਸ ਕੁਝ ਨਹੀ,ਉਹ ਆਪਣੇ ਇਸ਼ਾਰਿਆ ਤੇ ਸਭ ਕਰਵਾ ਰਿਹਾ
ਮੈ ਕੱਠਪੁਤਲੀ ਹਾਂ ਉਹਦੀ, ਉਹ ਆਪਣੀ ਮਰਜ਼ੀ ਨਾਲ ਨਚਾ ਰਿਹਾ
ਮੈ ਉਹਦੀ ਰਜ਼ਾ ਚ ਰਾਜ਼ੀ ਹਾਂ,ਉਹਦੇ ਭਾਣੇ ਚ ਮਗਰੂਰ ਹਾਂ
ਉਹਦੀ ਬੰਦਗੀ ਚ ਮਗਨ ਰਹਿੰਦੀ ਆ
ਉਹਦੇ ਨਾਮ ਦਾ ਹੀ ਸਰੂਰ ਆ
ਗੁਰਵਿੰਦਰ ਸਨੌਰੀਆ-@ #ਜਨ੍ਨਤ#potryonline#openmic#slientlive#romaticshayri#crona#cronaafterlife

gurniat shayari collection

ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ    ਅੱਖਾ ਦੇ ਆਕਾਸ਼ ਵਿੱਚ ਦੁੱਖਾ ਦਾ ਬੱਦਲ ਜੋ
ਗ਼ਮਾ ਦੇ ਪਹਾੜ ਨਾਲ ਟਕਰਾ ਕੇ ਵਰ ਜਾਦਾ ਏ
ਪੁੱਛ ਦੇ ਜਦੋ ਕੋਈ ਵਜਾ ਤੇਰੇ ਰੁੱਸ ਜਾਣ ਦੀ
ਬੋਲਣੇ ਤੋ ਪਹਿਲਾ ਹੀ ਹਾਣ ਦਈਏ ਗੱਚ ਮੇਰਾ ਭਰ ਜਾਦਾ ਏ #tears#nojotokirdar#openmic#crona#potryonline#trending#slintlove#eomaticshyari

gurniat shayari collection

ਸਲਾਮ ਸਲਾਮ ਐ ਉਸ ਮਾਂ ਨੂੰ ਜਿੰਨੇ  ਪੈਦਲ ਯਾਤਰਾ ਦੌਰਾਨ ਬੱਚੇ ਨੂੰ ਜਨਮ ਦਿੱਤਾ ਤੇ ਲਾਹਨਤ ਦੇਸ਼ ਦੇ ਸਿਸਟਮ ਤੇ ਜੋ ਪੂਰਨ ਤੌਰ ਤੇ ਮਜ਼ੂਦਰਾ ਨੂੰ ਸਹੂਲਤਾ ਨਹੀ ਦੇ ਸਕੀ 
ਕੀ ਪਹਿਲ ਉਹਨਾ ਨੂੰ ਦਇਏ ਜੋ ਇਹ ਕਹਿ ਕੇ ਚੱਲੇ ਗਏ ਸੀ ਕਿ ਹਿੰਦੁਸਤਾਨ ਚ ਹੁਣ ਕੁਝ ਨੀ ਰਿਹਾ ਜਾ ਉਹਨਾ ਨੂੰ ਜੋ ਇਹ ਕਹਿ ਰਹਿ ਨੇ ਅਸੀ ਹਰ ਹਾਲਤ ਚ ਹਿੰਦੁਸਤਾਨ ਚ ਹੀ ਰਹਾਗੇ ਸਹੂਲਤ ਦੇ ਹੱਕਦਾਰ ਪਹਿਲਾ ਕੌਣ ਨੇ ਫੈਸਲਾ ਤੁਹਾਡੇ ਹੱਥ ਐ ਮੈ ਇੱਥੇ ਪੱਖਪਾਤ ਨਹੀ ਕਰ ਰਿਹਾ ਬਸ ਇਹ ਦੱਸ ਰਿਹਾ ਕਿ ਸਭ ਤੋ ਜਿਆਦਾ ਜਰੂਰਤ ਕਿਸਨੂੰ ਐ #ਸਲਾਮ#crona#cronaafterlife#potryonline#openmic#trending#nojotokirdar

gurniat shayari collection

loader
Home
Explore
Events
Notification
Profile