Nojoto: Largest Storytelling Platform

Best potryexpress Shayari, Status, Quotes, Stories

Find the Best potryexpress Shayari, Status, Quotes from top creators only on Nojoto App. Also find trending photos & videos about

  • 5 Followers
  • 6 Stories

Prince Ki Kalam Se..@

#potryexpress aaj.baat.hogi.insan.kiheartlessrj1297 Ruchi Rathore Rajeev Gupta Advocate Rakesh Kumar Soni Rummaب نedil

read more

gurniat shayari collection

part-1ਕੀ ਵਿਦਿਆਰਥੀ ਵਰਗ ਸੁਚੇਤ ਹੈ? #nojotokirdar#potryexpress#onlinepotry#OpenMIC#Trinding

read more

gurniat shayari collection

ਪੰਛੀ ਘੁੰਮਣ ਆਜ਼ਾਦ ਬੰਦੇ ਘਰਾ ਚ ਢੱਕਤੇ ਬੇਈ
ਜੋ ਖੁਦ ਨੂੰ ਰੱਬ ਦੱਸਦੇ ਸੀ ਵਹਿਮ ਉਹਨਾ ਦੇ ਕੱਢਤੇ ਬੇਈ
ਇੱਕ ਉਲਟਾ ਚੱਕਰ ਜ਼ਰੂਰੀ ਸੀ 
ਆੰਹਕਾਰੀ ਜਿਆਦਾ ਹੀ ਸੀ ਇਨਸਾਨ ਹੋ ਗਿਆ
ਕੁਦਰਤ ਦੇ ਨਾਲ ਇਨਸਾਫ ਹੋ ਗਿਆ
ਬੰਦਿਆ ਨੇ ਛੱਡੇ ਪਾਪ ਧੋਣੇ 
ਗੰਗਾ ਜਲ ਸਾਫ ਹੋ ਗਿਆ












        ਗੁਰਵਿੰਦਰ ਸਨੌਰੀਆ-@ #twilight#potryonline#openmic#cronaaftrerlife#crona#slintlove#potryexpress#nojotokirdar

gurniat shayari collection

ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ
ਤੂੰ ਐਵੇ ਨ ਘਬਰਾਇਆ ਕਰ 
ਇਹ ਮਾੜਾ ਵਕਤ ਫਲ ਹੈ
ਤੇਰੇ ਮਾੜੇ ਕਰਮਾ ਦਾ
ਤੂੰ ਦੋਸ਼ ਨ ਰੱਬ ਤੇ ਲਾਇਆ ਕਰ
ਜਦੋ ਹੋਵੇ ਮਨ ਅਤੀ ਦੁੱਖੀ ਗੁਰਵਿੰਦਰਾ
ਤੂੰ ਸਤਿਕਰਤਾਰ, ਸਤਿਕਰਤਾਰ ਧਿਆਇਆ ਕਰ #ਇਬਾਦਤ#openmic#potryexpress#potryonline#cronaafterlife#crona#slintlove#nojotokirdaar

gurniat shayari collection

ਪਿਆਰ ਕੀ ਹੈ ਇੱਕ ਤੂੰ ਹੀ ਤ ਹੈ ਨਾਲ ਮੇਰੇ
ਦੱਸ ਤੇਰੇ ਬਾਅਦ ਸਹਾਰਾ ਕੌਣ ਵੇ
ਸਾਰਾ ਦਿਨ ਤੇਰੇ ਖਿਆਲਾ ਚ ਖੋਹੀ ਰਾਵਾ
ਹੁਣ ਤੂੰ ਹੀ ਦੱਸ ਤੇਰੇ ਤੋ ਵੱਧ ਪਿਆਰਾ ਕੌਣ ਵੇ #Love#Love #potryexpress#openmic#nojotokirdar#potryonline

Follow us on social media:

For Best Experience, Download Nojoto

Home
Explore
Events
Notification
Profile