Find the Best cronaafterlife Shayari, Status, Quotes from top creators only on Nojoto App. Also find trending photos & videos about
Garuna_Anurag
Hindu Muslim #cronavirus #crona #cronaafterlife #hindustan #Hindu #Pakistan #Pakistani #TogetherUs
read moregurniat shayari collection
ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ ਤੂੰ ਐਵੇ ਨ ਘਬਰਾਇਆ ਕਰ ਇਹ ਮਾੜਾ ਵਕਤ ਫਲ ਹੈ ਤੇਰੇ ਮਾੜੇ ਕਰਮਾ ਦਾ ਤੂੰ ਦੋਸ਼ ਨ ਰੱਬ ਤੇ ਲਾਇਆ ਕਰ ਜਦੋ ਹੋਵੇ ਮਨ ਅਤੀ ਦੁੱਖੀ ਗੁਰਵਿੰਦਰਾ ਤੂੰ ਸਤਿਕਰਤਾਰ, ਸਤਿਕਰਤਾਰ ਧਿਆਇਆ ਕਰ #ਇਬਾਦਤ#openmic#potryexpress#potryonline#cronaafterlife#crona#slintlove#nojotokirdaar
gurniat shayari collection
ਤੇਰਾ ਕੀਆ ਮੀਠਾ ਲਾਗੇ.... ਧੰਨ ਸੀ ਗੁਰੂ ਅਰਜਨ ਪਿਤਾ ਜੋ ਆਪਣੇ ਬੱਚਿਆ ਤੋ ਸਭ ਕੁਝ ਵਾਰ ਗਏ ਤਪਦੇ ਮਹੀਨੇ ਤੱਪਦੀ ਤਵੀ ਤੇ ਬਹਿ ਕੇ ਤਪਦੇ ਕਾਲਜੇ ਜ਼ਾਲਮ ਦੇ ਠਾਰ ਗਏ ਕੋਲਿਆ ਵਰਗੀ ਮੱਘਦੀ ਰੇਤ ਵੀ ਪਿੰਡੇ ਨੂੰ ਛੋਹ ਕੇ ਸ਼ੀਤਲ ਹੋ ਗਈ ਜਦੋ ਮੁੱਖ ਵਿੱਚੋ "ਤੇਰਾ ਕੀਆ ਮੀਠਾ ਲਾਗੇ" ਉਚਾਰ ਗਏ #ShriGuruArjanDevji#opemmic#potryonline#nojotokirdar#cronaafterlife#trending#slintlove
gurniat shayari collection
ਈਦ ਮੁਬਾਰਕ ਸਭ ਨੂੰ ਦਿਖੇ ਝਲਕ ਖੁਦਾ ਦੀ ਯਾਰਾ ਕਰਕੇ ਤੇਰੇ ਮੁੱਖ ਦੀ ਦੀਦ ਨੇ ਤੇਰਾ ਮਿਲਣਾ ਹੀ ਸਾਡੇ ਲਈ ਈਦ ਵੇ ਗੁਰਵਿੰਦਰ ਸਨੌਰੀਆ-@ #QandA#potryonline#eid#cronaafterlife#nojotokirdar#slintlove#openmic
gurniat shayari collection
#ਜਨ੍ਨਤ ਮੇਰੇ ਹੱਥ ਵੱਸ ਕੁਝ ਨਹੀ,ਉਹ ਆਪਣੇ ਇਸ਼ਾਰਿਆ ਤੇ ਸਭ ਕਰਵਾ ਰਿਹਾ ਮੈ ਕੱਠਪੁਤਲੀ ਹਾਂ ਉਹਦੀ, ਉਹ ਆਪਣੀ ਮਰਜ਼ੀ ਨਾਲ ਨਚਾ ਰਿਹਾ ਮੈ ਉਹਦੀ ਰਜ਼ਾ ਚ ਰਾਜ਼ੀ ਹਾਂ,ਉਹਦੇ ਭਾਣੇ ਚ ਮਗਰੂਰ ਹਾਂ ਉਹਦੀ ਬੰਦਗੀ ਚ ਮਗਨ ਰਹਿੰਦੀ ਆ ਉਹਦੇ ਨਾਮ ਦਾ ਹੀ ਸਰੂਰ ਆ ਗੁਰਵਿੰਦਰ ਸਨੌਰੀਆ-@ #ਜਨ੍ਨਤ#potryonline#openmic#slientlive#romaticshayri#crona#cronaafterlife
gurniat shayari collection
ਸਲਾਮ ਸਲਾਮ ਐ ਉਸ ਮਾਂ ਨੂੰ ਜਿੰਨੇ ਪੈਦਲ ਯਾਤਰਾ ਦੌਰਾਨ ਬੱਚੇ ਨੂੰ ਜਨਮ ਦਿੱਤਾ ਤੇ ਲਾਹਨਤ ਦੇਸ਼ ਦੇ ਸਿਸਟਮ ਤੇ ਜੋ ਪੂਰਨ ਤੌਰ ਤੇ ਮਜ਼ੂਦਰਾ ਨੂੰ ਸਹੂਲਤਾ ਨਹੀ ਦੇ ਸਕੀ ਕੀ ਪਹਿਲ ਉਹਨਾ ਨੂੰ ਦਇਏ ਜੋ ਇਹ ਕਹਿ ਕੇ ਚੱਲੇ ਗਏ ਸੀ ਕਿ ਹਿੰਦੁਸਤਾਨ ਚ ਹੁਣ ਕੁਝ ਨੀ ਰਿਹਾ ਜਾ ਉਹਨਾ ਨੂੰ ਜੋ ਇਹ ਕਹਿ ਰਹਿ ਨੇ ਅਸੀ ਹਰ ਹਾਲਤ ਚ ਹਿੰਦੁਸਤਾਨ ਚ ਹੀ ਰਹਾਗੇ ਸਹੂਲਤ ਦੇ ਹੱਕਦਾਰ ਪਹਿਲਾ ਕੌਣ ਨੇ ਫੈਸਲਾ ਤੁਹਾਡੇ ਹੱਥ ਐ ਮੈ ਇੱਥੇ ਪੱਖਪਾਤ ਨਹੀ ਕਰ ਰਿਹਾ ਬਸ ਇਹ ਦੱਸ ਰਿਹਾ ਕਿ ਸਭ ਤੋ ਜਿਆਦਾ ਜਰੂਰਤ ਕਿਸਨੂੰ ਐ #ਸਲਾਮ#crona#cronaafterlife#potryonline#openmic#trending#nojotokirdar
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited