Nojoto: Largest Storytelling Platform

Best slintlove Shayari, Status, Quotes, Stories

Find the Best slintlove Shayari, Status, Quotes from top creators only on Nojoto App. Also find trending photos & videos aboutladies slippers with price, jyoti 3 in slim price, 7 philosophy of education slideshare, slip disc treatment in patanjali, slim body quotes,

  • 3 Followers
  • 12 Stories

gurniat shayari collection

ਤੇਰੀ ਦੀਦ ਦੀ ਲੱਗੀ ਰਹਿੰਦੀ ਅੱਖੀਆਂ ਨੂੰ 

ਤੌੜ ਸੋਹਣਿਆ

ਨਾ ਪਾਂ ਵਿਛੋੜਾ ਇਕ ਪਲ ਲਈ 

ਦਿਲ ਨੂੰ ਹੈ ਤੇਰੀ ਲੋੜ ਸੋਹਣਿਆਂ #bestpotey#mylanguge#loveajkal#slintlove

#dilbechara

gurniat shayari collection

ਮੌਸਮ ਨੂੰ ਵੇਖ ਕੇ ਇੱਕ ਪਤਾ ਲੱਗੀ ਮਾਲਕਾ
"ਬੰਦੇ ਦੇ ਮਨ ਚ ਖੋਟ ਤੇ ਅਸਮਾਨ ਚ ਬੱਦਲ ਕਦੋ ਆ ਜਾਵੇ ਕੋਈ ਪਤਾ ਨੀ ਲੱਗਦਾ"
ਗੁਰਵਿੰਦਰ ਸਨੌਰੀਆ #openmicchallenge#poteryexpress#onlineshyari#trnding#slintlove

#clouds

gurniat shayari collection

ਪੰਛੀ ਘੁੰਮਣ ਆਜ਼ਾਦ ਬੰਦੇ ਘਰਾ ਚ ਢੱਕਤੇ ਬੇਈ
ਜੋ ਖੁਦ ਨੂੰ ਰੱਬ ਦੱਸਦੇ ਸੀ ਵਹਿਮ ਉਹਨਾ ਦੇ ਕੱਢਤੇ ਬੇਈ
ਇੱਕ ਉਲਟਾ ਚੱਕਰ ਜ਼ਰੂਰੀ ਸੀ 
ਆੰਹਕਾਰੀ ਜਿਆਦਾ ਹੀ ਸੀ ਇਨਸਾਨ ਹੋ ਗਿਆ
ਕੁਦਰਤ ਦੇ ਨਾਲ ਇਨਸਾਫ ਹੋ ਗਿਆ
ਬੰਦਿਆ ਨੇ ਛੱਡੇ ਪਾਪ ਧੋਣੇ 
ਗੰਗਾ ਜਲ ਸਾਫ ਹੋ ਗਿਆ












        ਗੁਰਵਿੰਦਰ ਸਨੌਰੀਆ-@ #twilight#potryonline#openmic#cronaaftrerlife#crona#slintlove#potryexpress#nojotokirdar

gurniat shayari collection

ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ
ਤੂੰ ਐਵੇ ਨ ਘਬਰਾਇਆ ਕਰ 
ਇਹ ਮਾੜਾ ਵਕਤ ਫਲ ਹੈ
ਤੇਰੇ ਮਾੜੇ ਕਰਮਾ ਦਾ
ਤੂੰ ਦੋਸ਼ ਨ ਰੱਬ ਤੇ ਲਾਇਆ ਕਰ
ਜਦੋ ਹੋਵੇ ਮਨ ਅਤੀ ਦੁੱਖੀ ਗੁਰਵਿੰਦਰਾ
ਤੂੰ ਸਤਿਕਰਤਾਰ, ਸਤਿਕਰਤਾਰ ਧਿਆਇਆ ਕਰ #ਇਬਾਦਤ#openmic#potryexpress#potryonline#cronaafterlife#crona#slintlove#nojotokirdaar

gurniat shayari collection

ਤੇਰਾ ਕੀਆ ਮੀਠਾ ਲਾਗੇ.... ਧੰਨ ਸੀ ਗੁਰੂ ਅਰਜਨ ਪਿਤਾ ਜੋ 
ਆਪਣੇ ਬੱਚਿਆ ਤੋ ਸਭ ਕੁਝ ਵਾਰ ਗਏ
ਤਪਦੇ ਮਹੀਨੇ ਤੱਪਦੀ ਤਵੀ ਤੇ ਬਹਿ ਕੇ
ਤਪਦੇ ਕਾਲਜੇ ਜ਼ਾਲਮ ਦੇ ਠਾਰ ਗਏ
ਕੋਲਿਆ ਵਰਗੀ ਮੱਘਦੀ ਰੇਤ ਵੀ 
ਪਿੰਡੇ ਨੂੰ ਛੋਹ ਕੇ ਸ਼ੀਤਲ ਹੋ ਗਈ
ਜਦੋ ਮੁੱਖ ਵਿੱਚੋ "ਤੇਰਾ ਕੀਆ ਮੀਠਾ ਲਾਗੇ" ਉਚਾਰ ਗਏ #ShriGuruArjanDevji#opemmic#potryonline#nojotokirdar#cronaafterlife#trending#slintlove

gurniat shayari collection

gurniat shayari collection

ਈਦ ਮੁਬਾਰਕ ਸਭ ਨੂੰ

ਦਿਖੇ ਝਲਕ ਖੁਦਾ ਦੀ ਯਾਰਾ
ਕਰਕੇ ਤੇਰੇ ਮੁੱਖ ਦੀ ਦੀਦ ਨੇ
ਤੇਰਾ ਮਿਲਣਾ ਹੀ ਸਾਡੇ ਲਈ ਈਦ ਵੇ









      ਗੁਰਵਿੰਦਰ ਸਨੌਰੀਆ-@ #QandA#potryonline#eid#cronaafterlife#nojotokirdar#slintlove#openmic

gurniat shayari collection

ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ    ਅੱਖਾ ਦੇ ਆਕਾਸ਼ ਵਿੱਚ ਦੁੱਖਾ ਦਾ ਬੱਦਲ ਜੋ
ਗ਼ਮਾ ਦੇ ਪਹਾੜ ਨਾਲ ਟਕਰਾ ਕੇ ਵਰ ਜਾਦਾ ਏ
ਪੁੱਛ ਦੇ ਜਦੋ ਕੋਈ ਵਜਾ ਤੇਰੇ ਰੁੱਸ ਜਾਣ ਦੀ
ਬੋਲਣੇ ਤੋ ਪਹਿਲਾ ਹੀ ਹਾਣ ਦਈਏ ਗੱਚ ਮੇਰਾ ਭਰ ਜਾਦਾ ਏ #tears#nojotokirdar#openmic#crona#potryonline#trending#slintlove#eomaticshyari

gurniat shayari collection

Follow us on social media:

For Best Experience, Download Nojoto

Home
Explore
Events
Notification
Profile