Find the Best kisanmajdoorekta Shayari, Status, Quotes from top creators only on Nojoto App. Also find trending photos & videos aboutlove kiss picture, love kiss image, love kiss images hd, quotes on kisan in hindi, poem on kisan in hindi,
Aman jassal
ਰੱਬਾ ਮੈਨੂੰ ਮਾਫ਼ ਕਰੀ ਮੈ ਤਰ ਗਿਆ ਤੇਰੀ ਦੁਨੀਆਂ ਵਿੱਚ ਆ ਕੇ ਏਥੇ ਅੰਨ ਤਾ ਨੇਹਰੀਆਂ ਤੂਫ਼ਾਨਾਂ ਵਿੱਚ ਰੁੜ ਜਾਂਦਾ ਮੂਰਤਾਂ ਐਨ ਰਖਦੇ ਨੇ ਚਮਕਾ ਕੇ ਨਾਲ਼ੇ ਤਾ ਕਹਿੰਦੇ ਕਣ ਕਣ ਵਿੱਚ ਤੂੰ ਹੀ ਐ ਫ਼ੇਰ ਕਾਹਤੋਂ ਕਣ ਕਣ ਰੱਖਦੇ ਨਹੀਂ ਬਚਾ ਕੇ ਕੋਈ ਮੂਰਤੀ ਵੀ ਤਾ ਹੀ ਬਣੂ ਗੀ ਜੇਕਰ ਕੋਈ ਜਿਊਂਦਾ ਹੋਊ ਗਾ ਅੰਨ ਖਾ ਕੇ ©Aman jassal #crimestory #ਮੰਡੀ #ਪੰਜਾਬੀ #ਕਿਸਾਨ #kisanmajdoorekta #ਪੰਜਾਬੀ #gharuan #nojotopunjabi
#crimestory #ਮੰਡੀ #ਪੰਜਾਬੀ #ਕਿਸਾਨ #kisanmajdoorekta #ਪੰਜਾਬੀ #gharuan #nojotopunjabi
read moreAman jassal
ईस अंधी राजनीति के महल का किरसान के हाथ दरवाजा है सारी देश की प्रजा को दुखी करे अंधों में काना राजा है कोई भाजपा का मुख बंदा है जो सचमुच में ही अंधा है किसी का बजाया बाजे ना ऐसा एक यह बाजा हैं कोई मेरा देश बचाओ अंधों से अंधों में काना राजा है। ©Aman jassal #hindikahawat #भारतबंद #किसान #kisanmajdoorekta #kisanmazdoorektazindabad #andbhagto #Punjabi #Punjabi
Er Atul Saini
astar.writes ©Er Atul Saini #Inquilab #Kisan #kisanmajdoorekta #Sangarsh
#Inquilab #Kisan #kisanmajdoorekta #Sangarsh
read moredawinder singh
ਹੰਝੂ ਵਹਿੰਦੇ ਵੇਖ ਟੀਕੈਤ ਦੇ ਗਿਆ ਖੂਨ ਉਬਾਲਾ਼ ਖਾ ਪੁੱਠਾ ਮੋੜਕੇ ਫਤਿਆਬਾਦ ਤੋਂ ਟਰੈਕਟਰ ਦਿੱਤਾ ਹਾਈਵੇ ਪਾ ਕੇਸਰੀ ਸਿੱਖੀ ਹਰਾ ਕਿਸਾਨੀ ਤੇ ਨਾਲ ਤਿਰੰਗਾ ਦਿੱਤਾ ਲਾ ਤੱਕੜੀ ਹੋਜਾ ਦਿਲੀਏ ਵਾਪਿਸ ਰਿਹਾਂ ਮੈਂ ਆ ਨੀਂ ਹੁਣ ਮੁੜਨਾਂ ਏ ਹੱਕ ਲੈਕੇ ਜਾਂ ਫਿਰ ਜਾਊਂ ਸ਼ਹੀਦੀ ਪਾ ਆਹ ਹਿੰਦੂ ਮੇਰੇ ਚਾਚੇ ਤਾਏ ਤੇ ਮੁਸਲਮਾਨ ਭਰਾ ਤਿੰਨੋ ਇੱਕ ਹਾਂ ਹੋ ਗਏ ਤੂੰ ਸਾਡੇ ਵਿੱਚ ਤਰੇੜ ਨਾਂ ਪਾ ਵਜ਼ੀਰ ਖਾਂ ਜਿਹੇ ਸਾਸਕਾ ਦਵਿੰਦਰ ਦੀ ਤੈਨੂੰ ਸਲਾਹ ਹੁਣ ਤੂੰ ਜਲਦ ਹੀ ਨਕ ਟਬੋਣ ਲਈ ਚਪਣੀ ਵਿੱਚ ਪਾਣੀ ਪਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਿੰਦੂ ਸਿੱਖ ਮੁਸਲਮਾਨ ਇਸਾਈ ਏਕਤਾ ਜਿੰਦਾਬਾਦ ©ਯਾਦਵਿੰਦਰ ਸਿੰਘ (ਦਵਿੰਦਰ) #shaudai shayer #kisanmajdoorekta sraj ladhroia midnight writer Sandeep kaur Aman Verma jasvir kaur sidhu Gurvinder Singh ਬਸਖੇੜੀਅਾ
#shaudai shayer #kisanmajdoorekta sraj ladhroia midnight writer Sandeep kaur Aman Verma jasvir kaur sidhu Gurvinder Singh ਬਸਖੇੜੀਅਾ
read moreHarry jassal
26 ਜਨਵਰੀ ਹੁਣ ਦੂਰ ਨਹੀਂ ਦਿੱਲੀਏ ਤੋੜਣਾ ਤੇਰਾ ਗਰੂਰ ਨੀ ਦਿੱਲੀਏ ਜਿੱਤਣ ਆਏ ਹਾਂ ਤਾਂ ਜਿੱਤ ਕੇ ਜਾਵਾਂਗੇ ਹਾਰਨਾ ਤੇ ਝੁਕਣਾ ਸਾਨੂੰ ਮਨਜੂਰ ਨਹੀਂ ਦਿੱਲੀਏ ✍Harry Jassal #kisanmajdoorekta #SupportFarmers #Merishayeri #Shayerilover #dil #nojoto #jassal
#kisanmajdoorekta #SupportFarmers #merishayeri #shayerilover #Dil nojoto #jassal
read moreAk Saharan
#KisanDiwas अच्छे बुरे कामो का लेखा जोखा देना पड़ेगा हक मांगने से मिलने वाला नही छीन के हमको लेना पड़ेगा ©Ak Saharan #kisanekta #kisanmajdoorekta #savefarmers #aksaharan #kisan_diwas
sidhuz_harinder
ਪਹਿਲਾਂ ਮੰਡੀਆਂ ਚ ਰੁਲਦੇ ਸੀ ਹੁਣ ਰੌਲਾ ਧਰਨੇ ਦਾ। ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਜ਼ਿਮੀਦਾਰ ਦੇ ਮਰਨੇ ਦਾ। ਸਾਡੀ ਲਾ ਲਾ ਕੇ ਬੋਲੀ ਪੂੰਜੀਪਤੀ ਹੁਣ ਖਜਾਨੇ ਭਰਨ ਨੂੰ ਬੈਠੇ ਨੇ, ਨੇਤਿਆਂ ਦੇ ਗਮਸ਼ੇ ਚਿੱਟੇ ਹੋਗੇ ,ਹਾਲ ਬੁਰਾ ਜੱਟਾ ਤੇਰੇ ਪਰਨੇ ਦਾ। ਭਰਕੇ ਪੇਟ ਮੁੱਲਖ ਦਾ ਆਪ ਨੂੰ ਰੋਟੀ ਗ਼ੁਰਬਤ ਦੀ , ਫ਼ਾਇਦਾ ਦੱਸ ਸਰਕਾਰੇ ਸਾਨੂੰ ਕਿ ਖੇਤੀ ਕਰਨੇ ਦਾ। ਨਾ ਲੈਣਾ ਫਾਹਾ ਨਾ ਖਣੀ ਗੋਲੀ ਸਲਫਾਸ ਦੀ, ਮਰਿਆ ਨਹੀਂ ਹੋਂਸਲਾ ਡਾਂਗਾ ਲੈਕੇ ਵਰ੍ਹਣੇ ਦਾ। ਮਾਰਕੇ ਹੱਥ ਮੱਥੇ ਤੇ ਫਿਰ ਪਛਤਾਉਣਾ ਪੈ ਜਾਏ ਨਾ, ਹੁਣ ਵੇਲਾ ਹੈ ਜੱਟਾ ਹੱਕ ਲਈ ਲੜਨੇ ਦਾ। ✍️ ਤੇਰਾ ਸਿੱਧੂ #SupportFarmers #kisanmajdoorekta #Death
#SupportFarmers #kisanmajdoorekta #Death
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited