Nojoto: Largest Storytelling Platform
harjotsingh4388
  • 12Stories
  • 31Followers
  • 64Love
    140Views

Harjot Singh

Harjot Di Kalam

www.harjotdikalam.com

  • Popular
  • Latest
  • Repost
  • Video
5b8dbe6b5755c429c4d43cd1c31ea8ae

Harjot Singh

pdhie aur vtqyie

©Harjot Singh #Hindi #hindierotica #hindi_love
5b8dbe6b5755c429c4d43cd1c31ea8ae

Harjot Singh

ਹਾੜ ਮਹੀਨੇ ਦੀਆਂ ਭਰਪੂਰ ਗਰਮੀਆਂ ਦੇ ਦਿਨ ਸਨ । ਲਾਗੇ ਦਾ ਸ਼ਹਿਰ ਛੋਟਾ ਹੋਣ ਕਰਕੇ ਉਹਨਾਂ ਦਾ ਕਿਸੇ ਹੋਟਲ ਚ ਮਿਲਣ ਦਾ ਸਵਾਲ ਹੀ ਨਹੀਂ ਸੀ ।ਰਾਤੀ  ਪਿੰਡ ਕਿਸੇ ਦੇ ਘਰ ਮਿਲਣ ਚ ਮੁਸ਼ਕਿਲ ਤਾਂ ਨਹੀਂ ਸੀ ਪਰ ਫੜੇ ਜਾਣ ਦਾ ਡਰ ਜਰੂਰ ਸੀ । ਕਿਉਕਿ ਅਜੇ ਵੀ ਬਹੁਤੇ ਲੋਕੀ ਪਿੰਡਾਂ ਚ ਕੋਠਿਆ ਤੇ ਵਿਹੜਿਆਂ ਚ ਸੌਂਦੇ ਸਨ । ਸਾਰਾ ਪਿੰਡ ਅਜੇ ਏ ਸੀ ਜੋਗਾ ਨਹੀਂ ਹੋਇਆ ਸੀ ।
ਅਖੀਰ ਪਰਮ ਨੇ ਆਪਣੇ ਦੋਸਤ ਦੇ ਡੰਗਰਾਂ ਵਾਲੇ ਘਰ ਰਾਤੀ ਮਿਲਣ  ਦਾ ਪਲੈਨ ਕੀਤਾ । ਡੰਗਰਾਂ ਤੇ ਤੂੜੀ ਤੇ ਦੇਖ ਰੇਖ ਲਈ ਨਿੱਕੀ ਬੈਠਕ  ਵੀ ਸੀ ਓਥੇ । ਇਹ ਅਮਨ ਦੇ ਘਰ ਤੋਂ ਵੀ ਜ਼ਿਆਦਾ ਦੂਰ ਵੀ ਨਹੀਂ ਸੀ ।
ਜਿਵੇਂ ਹੀ ਅਸਮਾਨ ਚ ਸਪਤਰਿਸ਼ੀ ਤਾਰੇ ਪੂਰਬ ਤੋਂ ਬਦਲ ਕੇ ਅੱਧ ਅਸਮਾਨੇ ਚ ਪੁੱਜੇ । ਅਮਨ ਚੁੱਪ ਚੁਪੀਤੇ ਘਰ ਤੋਂ ਨਿੱਕਲੀ ਧੱਕ ਧੱਕ ਕਰਦੇ ਦਿਲ ਨਾਲ ਘਰ ਤੋਂ ਨਿੱਕਲੀ । ਘਰ ਤੋਂ ਨਿਕਲਦੇ ਹੀ ਉਸਦੇ ਇੱਕ ਕੰਨ ਨੂੰ ਈਅਰ ਫੋਨ ਤੇ ਦੂਜੇ ਨਾਲ ਆਸ ਪਾਸ ਦੀ ਨਿੱਕੀ ਆਵਾਜ਼ ਨੂੰ ਸੁਣਨ ਲਈ ਉਹ ਤਿਆਰ ਸੀ । ਦੋ ਗਲੀਆਂ ਦੇ ਮੋੜ ਕੱਟਕੇ ਪਿੰਡ ਦੀ ਫਿਰਨੀ ਦੇ ਪਹਿਲੇ ਹੀ ਘਰ ਦਾ ਦਰਵਾਜ਼ਾ ਨੂੰ ਹਲਕਾ ਧੱਕਾ ਦਿੱਤਾ ।
ਅੱਗਿਓ ਪਰਮ ਉਸਦੀ ਪੈਡਚਾਲ ,ਤੇ ਫੋਨ ਤੇ ਉਸਦੇ ਸਾਹਾਂ ਦੀ ਆਵਾਜ ਨੂੰ ਸੁਣਦਾ ।ਉਸਦੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਉਸਨੂੰ ਆਪਣੀਆਂ ਬਾਹਾਂ ਚ ਘੁੱਟਣ ਲਈ ਤਿਆਰ ਸੀ ।
ਦਰਵਾਜੇ ਨੂੰ ਹਲਕਾ ਬੰਦ ਕਰਕੇ ਉਸਨੇ ਅਮਨ ਨੂੰ ਆਪਣੀਆਂ ਬਾਹਾਂ ਚ ਘੁੱਟਿਆ । ਪਿਆਰ ਦੇ ਦੋ ਪੰਛੀਆਂ ਦੀ ਇਹ ਪਹਿਲੀ ਮੁਲਾਕਾਤ ਸੀ । ਪਰ ਦੋਵਾਂ ਨੂੰ ਇੰਝ ਲੱਗ ਰਿਹਾ ਸੀ ਪਤਾ ਨਹੀਂ ਕਿੰਨੇ ਜਨਮਾਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਹੋਣ । ਦੋਵਾਂ ਦੇ ਦਿਲ ਇੰਝ ਧੜਕ ਰਹੇ ਸੀ ਜਿਵੇਂ ਸੀਨੇ ਦੇ ਅੰਦਰ ਨਹੀਂ ਸਗੋਂ ਬਾਹਰ ਹੀ ਹੋਣ ।ਦੋਵਾਂ ਦੇ ਜਿਸਮਾਂ ਦੀ ਗਰਮੀ ਹਾੜ ਦੀ ਦੁਪਹਿਰੇ ਤਪਦੇ ਟਿੱਬੇ ਦੀ ਗਰਮਾਹਟ ਨੂੰ ਮਾਤ ਪਾ ਰਹੀ ਸੀ ।
ਆਪਣੇ ਬਾਹਾਂ ਚ ਘੁੱਟਦਿਆ ਤੇ ਉਸਦੇ ਬੁੱਲਾਂ ਨੂੰ ਚੁੰਮਦਿਆ ਹੀ ਦੋਂਵੇਂ ਬੈਠਕ ਚ ਪਏ ਪਏ  ਇੱਕੋ ਇੱਕ ਪਏ ਢਿੱਲੇ ਵਾਣ ਦੇ ਮੰਜੇ ਤੇ ਡਿੱਗ ਪਏ । ਪਰ ਦੋਵਾਂ ਲਈ ਪਿਆਸ ਬੁਝਾਉਣ ਲਈ ਐਨੀ ਕੁ ਜਗਾਹ ਬਥੇ

©Harjot Singh #HarjotDiKalam #Punjabi #punjabicouples 

#AkelaMann
5b8dbe6b5755c429c4d43cd1c31ea8ae

Harjot Singh

#Punjabi #Punjabipoetry #punjab #ਪੰਜਾਬੀ #ਪੰਜਾਬੀਸ਼ਾਇਰੀ 

#LOVEGUITAR

#Punjabi #Punjabipoetry #punjab #ਪੰਜਾਬੀ #ਪੰਜਾਬੀਸ਼ਾਇਰੀ #LOVEGUITAR #ਕਵਿਤਾ

5b8dbe6b5755c429c4d43cd1c31ea8ae

Harjot Singh

ਮੁਹੱਬਤ ਨਹੀਂ ਕਿਏ ਹੋ ,
ਕਯਾ ਖ਼ਾਕ ਜਿਏ ਹੋ ? #punjabi #poetry #ਕਵਿਤਾ #HarjotDiKalam

punjabi poetry #ਕਵਿਤਾ HarjotDiKalam

5b8dbe6b5755c429c4d43cd1c31ea8ae

Harjot Singh

#ਕਵਿਤਾ #ਪੰਜਾਬੀ #ਸ਼ਾਇਰੀ #ਪਿਆਰ #ਇਸ਼ਕ #ਗੀਤ #love #shyari #poetry 
ਸੌਣ ਤੋਂ ਪਹਿਲ਼ਾਂ ਪਿਆਰ ਦੇ ਕੁਝ ਪਲਾਂ ਦੀ ਦਾਸਤਾਨ

#ਕਵਿਤਾ #ਪੰਜਾਬੀ #ਸ਼ਾਇਰੀ #ਪਿਆਰ #ਇਸ਼ਕ #ਗੀਤ love shyari poetry ਸੌਣ ਤੋਂ ਪਹਿਲ਼ਾਂ ਪਿਆਰ ਦੇ ਕੁਝ ਪਲਾਂ ਦੀ ਦਾਸਤਾਨ

5b8dbe6b5755c429c4d43cd1c31ea8ae

Harjot Singh

#GuruTegBahadurJi ਗੁਰੂ ਤੇਗ ਬਹਾਦਰ ਦੀ ਕੁਰਬਾਨੀ ਇਸ ਗੱਲੋਂ ਲਾਸਾਨੀ ਹੈ ਕਿ ਉਹਨਾਂ ਨੇ ਵਿਚਾਰਕ ਤੌਰ ਤੇ ਅਲੱਗ ਧਰਮ ਹੋਣ ਦੇ ਬਾਵਜ਼ੂਦ ਹਿੰਦੂ ਧਰਮ ਨੂੰ ਮੰਨਣ ਦੀ ਅਜ਼ਾਦੀ ਲਈ ਕੁਰਬਾਨੀ ਦਿੱਤੀ । ਸ਼ਾਇਦ ਹੀ ਦੁਨੀਆਂ ਚ ਐਸੀ ਕੋਈ ਮਿਸਾਲ ਹੋਵੇ ।ਅੱਜ ਦੇ ਕੱਟੜਵਾਦ ਲਈ ਇੱਕ ਸਿੱਖਿਆ। #GuruTegBahadurJi
5b8dbe6b5755c429c4d43cd1c31ea8ae

Harjot Singh

5b8dbe6b5755c429c4d43cd1c31ea8ae

Harjot Singh

5b8dbe6b5755c429c4d43cd1c31ea8ae

Harjot Singh

ਕਵਿਤਾ : ਹਰ ਰਾਤ ਸੌਣ ਤੋਂ ਪਹਿਲਾਂ 
ਹਰ ਰਾਤ ਸੌਣ ਤੋਂ ਪਹਿਲਾਂ ,
ਯਾਦ ਆਉਂਦੇ ਨੇ ਤੇਰੇ ਨਾਲ ਬਿਤਾਏ ਸਾਰੇ ਸਫ਼ਰ।
ਨਹੀਂ ਭੁੱਲਦਾ ਹਾਂ ਤੇਰੇ ਸਾਹਾਂ ਦੀ ਖੁਸ਼ਬੂ ,
ਤੇਰੇ ਜਿਸਮ ਦੀ ਮਹਿਕ ,
ਤੇਰੀ ਹੌਲੀ ਹੌਲੀ ਕੰਨਾਂ ਚ ਕੀਤੀ ਗੁਫ਼ਤਗੂ,
ਤੇਰੀ ਉਂਗਲਾ ਨਾਲ ਉੱਕਰੇ 
ਮੇਰੇ ਨਾਮ ਦੇ ਅੱਖਰ 
ਮੇਰੀ ਨੰਗੀ ਪਿੱਠ ਉੱਤੇ। #HarjotDiKalam
ਤੇਰੀਆਂ ਸਿਸਕਾਰੀਆਂ ਦੀ ਆਵਾਜ਼,
ਅੱਜ ਵੀ ਕਰ ਦਿੰਦੀ ਏ ਮੈਨੂੰ ਪ੍ਰੇਸ਼ਾਨ।
ਤੇ ਇਸੇ ਲਈ ਜਾਗਦਾ ਹਾਂ ਮੈਂ ਰਾਤ ਭਰ ,
ਜਿਸਮ ਦੇ ਹਰ ਹਿੱਸੇ ਦੇ ਉਨੀਂਦਰੇ ਦੇ ਨਾਲ,
ਤੇਰੀਆਂ ਅੱਖੀਆਂ ਦੀ ਉਹ ਮਸਤੀ ,
ਜੋ ਤੈਨੂੰ ਛੂਹਣ ਮਗਰੋਂ ,
ਝਲਕਦੀ ਸੀ ਤੇਰੀਆਂ ਅੱਖਾਂ ਚ ,
ਤੇਰੀ ਜਿਸਮ ਦੀ ਗਰਮੀ ਜੋ 
ਮੱਚਦੀ ਸੀ ਮੇਰਿਆ ਹੱਥਾਂ ਚ ।
ਜਿਸਨੂੰ ਮਹਿਸੂਸ ਕਰਕੇ ਮੈਂ 
ਜਦੋਂ ਵੀ ਪਿਘਲਿਆ ਬਸ
ਪਿਘਲਿਆ ਸਾਰੇ ਦਾ ਸਾਰਾ ।
ਜਿਸ ਤਰਾਂ ਸਮਾਂ ਗਿਆ ਹੋਵੇ ,
ਦੁਨੀਆਂ ਦਾ ਹਰ ਸੁੱਖ ,
ਮੇਰੀਆਂ ਬਾਹਾਂ ਚ ।
ਇੰਝ ਹੀ ਪੂਰੇ ਹੋਏ ਸੀ ਸਾਡੇ ਬਿਤਾਏ ,
ਇੱਕ ਦੂਸਰੇ ਨਾਲ ਸਾਰੇ ਸਫ਼ਰ ।
ਹਰ ਰਾਤ ਸੌਣ ਤੋਂ ਪਹਿਲਾਂ ,
ਯਾਦ ਆਉਂਦੇ ਨੇ ਤੇਰੇ ਨਾਲ ਬਿਤਾਏ ਸਾਰੇ ਸਫ਼ਰ
5b8dbe6b5755c429c4d43cd1c31ea8ae

Harjot Singh

 ਕਹਾਣੀ ਅਣਲੱਗ 
ਭਾਗ ਤੀਸਰਾ 

ਇਸ਼ਕ ਦੇ ਬੂਟੇ ਭਾਵੇਂ ਲੱਖ ਵਾਰ ਉੱਜੜਨ ਮੁੜ ਵੱਸਣ ਲਈ ਜੜ੍ਹਾਂ ਆਪਣੇ ਆਪ ਫੁੱਟਣ ਲੱਗਦੀਆਂ ਹਨ । ਔਰਤ ਮਰਦ ਦੀ ਇਹ ਬੁਨਿਆਦੀ ਖਿੱਚ ਬ੍ਰਹਮਚਾਰੀਆਂ ਦੀ ਰੂਹ ਤੱਕ ਤਰੰਗਾਂ ਛੇੜ ਦਿੰਦੀ ਹੈ । ਸੁਖਵੀਰ ਤੇ ਗੁਰੀ ਦੇ ਸਿਰਫ ਦਿਲ ਟੁੱਟੇ ਸੀ । ਹੁਣ ਹਰ ਬੀਤਦੇ ਦਿਨ ਨਾਲ,ਇੱਕ ਦੂਸਰੇ ਨਾਲ ਬਿਤਾਏ ਹਰ ਪਲ ਨਾਲ ,ਪੀਤੀ ਹਰ ਚਾਹ ਨਾਲ ,ਪਿਆਰ ਦੀ ਹਰ ਤੱਕਣੀ ਨਾਲ ਇਹ ਖਿੱਚ ਇੱਕ ਦੂਜੇ ਨੂੰ ਖਿੱਚ ਕੇ ਕੋਲ ਲੈ ਕੇ ਆ ਰਹੇ ਸੀ । ਖ਼ਾਮੋਸ਼ੀਆਂ ਵੱਧਣ ਲੱਗੀਆਂ ,ਅੱਖਾਂ ਗੱਲਾਂ ਕਰਨ ਲੱਗੀਆਂ ਹੱਥਾਂ ਦੀ ਛੂਹ ਜਿਸਮ ਚ ਤਰੰਗਾਂ ਛੇੜਨ ਲੱਗੀ ਤੇ ਇੱਕ ਇੱਕ ਪਲ ਇੱਕ ਦੂਸਰੇ ਨਾਲ ਬਿਤਾਉਣਾ ਚੰਗਾ ਜਾਪਣ ਲੱਗਾ । ਰਾਤ ਦੇ ਸੁਨਹਿ

ਕਹਾਣੀ ਅਣਲੱਗ ਭਾਗ ਤੀਸਰਾ ਇਸ਼ਕ ਦੇ ਬੂਟੇ ਭਾਵੇਂ ਲੱਖ ਵਾਰ ਉੱਜੜਨ ਮੁੜ ਵੱਸਣ ਲਈ ਜੜ੍ਹਾਂ ਆਪਣੇ ਆਪ ਫੁੱਟਣ ਲੱਗਦੀਆਂ ਹਨ । ਔਰਤ ਮਰਦ ਦੀ ਇਹ ਬੁਨਿਆਦੀ ਖਿੱਚ ਬ੍ਰਹਮਚਾਰੀਆਂ ਦੀ ਰੂਹ ਤੱਕ ਤਰੰਗਾਂ ਛੇੜ ਦਿੰਦੀ ਹੈ । ਸੁਖਵੀਰ ਤੇ ਗੁਰੀ ਦੇ ਸਿਰਫ ਦਿਲ ਟੁੱਟੇ ਸੀ । ਹੁਣ ਹਰ ਬੀਤਦੇ ਦਿਨ ਨਾਲ,ਇੱਕ ਦੂਸਰੇ ਨਾਲ ਬਿਤਾਏ ਹਰ ਪਲ ਨਾਲ ,ਪੀਤੀ ਹਰ ਚਾਹ ਨਾਲ ,ਪਿਆਰ ਦੀ ਹਰ ਤੱਕਣੀ ਨਾਲ ਇਹ ਖਿੱਚ ਇੱਕ ਦੂਜੇ ਨੂੰ ਖਿੱਚ ਕੇ ਕੋਲ ਲੈ ਕੇ ਆ ਰਹੇ ਸੀ । ਖ਼ਾਮੋਸ਼ੀਆਂ ਵੱਧਣ ਲੱਗੀਆਂ ,ਅੱਖਾਂ ਗੱਲਾਂ ਕਰਨ ਲੱਗੀਆਂ ਹੱਥਾਂ ਦੀ ਛੂਹ ਜਿਸਮ ਚ ਤਰੰਗਾਂ ਛੇੜਨ ਲੱਗੀ ਤੇ ਇੱਕ ਇੱਕ ਪਲ ਇੱਕ ਦੂਸਰੇ ਨਾਲ ਬਿਤਾਉਣਾ ਚੰਗਾ ਜਾਪਣ ਲੱਗਾ । ਰਾਤ ਦੇ ਸੁਨਹਿ #nojotophoto

loader
Home
Explore
Events
Notification
Profile