Nojoto: Largest Storytelling Platform
shayardeepak2240
  • 386Stories
  • 1.9KFollowers
  • 4.8KLove
    69.3KViews

Shayar Deepak

Ph-D research scolar, punjabi university, patiala

  • Popular
  • Latest
  • Video
e2693877439cede672b61452ada2a86b

Shayar Deepak

ਹਲਕਿਆ ਕੁੱਤਾ ਤਾਂ ਮੰਨਿਆ ਨਿਰੀ ਜ਼ਹਿਰ ਹੁੰਦਾ ਏ
ਮੈਂ ਹੈਰਾਨ ਹਾਂ ਕੋਇਲ ਵੀ ਅੱਜ ਕੌੜਾ ਬੋਲ ਗਈ...

©Shayar Deepak #ਸ਼ਾਇਰੀ #ਕਵਿਤਾ #nojohindi #Nojoto #poem #Poet #Dog #POISON

#ਸ਼ਾਇਰੀ #ਕਵਿਤਾ #nojohindi #poem #Poet #Dog #POISON #ਪਿਆਰ

12 Love

e2693877439cede672b61452ada2a86b

Shayar Deepak

ਨਾ ਕਿਸੇ ਦਾ ਇਤਬਾਰ ਮਿਲਿਆ
ਨਾ ਕਿਸੇ ਦਾ ਪਿਆਰ ਮਿਲਿਆ 
ਨਾ ਕੋਈ ਪੱਕਾ ਯਾਰ ਮਿਲਿਆ 
ਨਾ ਕੋਈ ਦਿਲਦਾਰ ਮਿਲਿਆ
ਲੋਕ ਮਿਲੇ ਬਥੇਰੇ ਦੁਨੀਆ 'ਤੇ
ਸਭ ਮਿਲਮੁਲ ਕੇ ਤੁਰ ਗਏ
ਕਿਸੇ ਨਾਲ ਸਾਡਾ ਦਿਲ ਨਹੀਂ ਮਿਲਿਆ 
ਕਿਸੇ ਨਾਲ ਸਾਡਾ ਵਿਚਾਰ ਨਹੀਂ ਮਿਲਿਆ...

©Shayar Deepak #ਪੰਜਾਬੀ #ਸ਼ਾਇਰੀ #Dil #Dil__ki__Aawaz #Nojoto #Poet #poem

#ਪੰਜਾਬੀ #ਸ਼ਾਇਰੀ #Dil #Dil__ki__Aawaz #Poet #poem #ਜੀਵਨ

10 Love

e2693877439cede672b61452ada2a86b

Shayar Deepak

ਖ਼ਾਮੋਸ਼ ਰਹੋ!
ਸ਼ਾਂਤ ਰਹੋ!
ਸਬਰ ਰੱਖੋ!
ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਕਰੋਗੇ? 
ਕਿਸੇ ਨੂੰ ਕੁਝ ਨਾ ਦੱਸੋ! 
ਚੁੱਪ-ਚਾਪ ਮਿਹਨਤ ਕਰਦੇ ਰਹੋ!
ਤੁਹਾਡੀ ਮਿਹਨਤ ਜਦੋਂ ਵੀ ਬੋਲੇਗੀ 
ਤੁਹਾਡੇ ਨਾਲੋਂ ਵਧੀਆ ਹੀ ਬੋਲੇਗੀ...!

©Shayar Deepak #ਪੰਜਾਬੀ #ਵਿਚਾਰ #ਕਵਿਤਾ #Nojoto #thaughts #Knowledge #Self #Punjabi

#ਪੰਜਾਬੀ #ਵਿਚਾਰ #ਕਵਿਤਾ #thaughts Knowledge #Self #Punjabi #ਗਿਆਨ

8 Love

e2693877439cede672b61452ada2a86b

Shayar Deepak

ਸੋਹਣੀਏੰ ਮਨਮੋਹਣੀਏੰ ਮੁਹੱਬਤ ਕਦੋਂ ਤੱਕ ਲੁਕੋਵੇੰਗੀ
ਕਿਸੇ ਨੂੰ ਤਾਂ ਪਿਆਰ ਨਾਲ਼ ਤੱਕਦੀ ਤੂੰ ਹੋਵੇੰਗੀ...!

©Shayar Deepak #nojoto #Punjabi #Love #Poet #poem #Heart #lover #Couple
e2693877439cede672b61452ada2a86b

Shayar Deepak

ਸਟੈਥੋਸਕੋਪ ਉਹਨੇ ਜਦ ਲਾ ਕੇ ਦਿਲ 'ਤੇ ਵੇਖਿਆ ਸੀ
ਕਹਿੰਦਾ ਧੜਕਦਾ ਨਹੀਂ ਇਹ ਨਾਮ ਕਿਸੇ ਦਾ ਲੈਂਦਾ ਏ 
ਮੇਰਾ ਲੈ ਕੇ ਐਕਸ-ਰਾ ਡਾਕਟਰ ਮੈਨੂੰ ਕਹਿੰਦਾ ਏ 
ਤੇਰੇ ਦਿਲ ਵਿਚ ਮਿੱਤਰਾ ਹੋਰ ਵੀ ਕੋਈ ਰਹਿੰਦਾ ਏ...

©Shayar Deepak #Dil #Dil__ki__Aawaz #Nojoto #poem #Poet #Punjabi #Heart
e2693877439cede672b61452ada2a86b

Shayar Deepak

ਦਿਲ ਦੁਖਾਉਣ ਦੀਆਂ ਗੱਲਾਂ ਨਾ ਕਰ
ਮੈਨੂੰ ਭੜਕਾਉਣ ਦੀਆਂ ਗੱਲਾਂ ਨਾ ਕਰ
ਮੈਂ ਤਾਂ ਜਿੱਤਣ ਬਾਰੇ ਕਦੇ ਸੋਚਿਆ ਹੀ ਨਹੀਂ 
ਤੂੰ ਅੈਵੀੰ ਹਰਾਉਣ ਦੀਆਂ ਗੱਲਾਂ ਨਾ ਕਰ...

©Shayar Deepak #ਪੰਜਾਬੀ #ਸ਼ਾਇਰੀ #ਕਵਿਤਾ #poem #Poet #word #gossipkiduniya #Nojoto #Punjabi #kavi

#ਪੰਜਾਬੀ #ਸ਼ਾਇਰੀ #ਕਵਿਤਾ #poem #Poet #word #gossipkiduniya #Punjabi #kavi #ਸ਼ਾਇਰੀ

11 Love

e2693877439cede672b61452ada2a86b

Shayar Deepak

ਜਿਉੰਦੇ ਜੀਅ ਨਾ ਪੁੱਛਿਆ ਆ ਕੇ 
ਕਿਸੇ ਨੇ ਦਿਲ ਦਾ ਹਾਲ 
ਮੁਰਦੇ ਨੂੰ 'ਠਾ 'ਠਾ ਪੁੱਛਦੇ ਨੇ 
ਬੋਲਦਾ ਕਿਉਂ ਨਹੀੰ...!

©Shayar Deepak #ਪੰਜਾਬੀ #ਸ਼ਾਇਰੀ #ਕਵਿਤਾ #Nojoto #Death #dead #deadbody #poem #thaughts #Poet

#ਪੰਜਾਬੀ #ਸ਼ਾਇਰੀ #ਕਵਿਤਾ #Death #dead #deadbody #poem #thaughts #Poet #ਜੀਵਨ

10 Love

e2693877439cede672b61452ada2a86b

Shayar Deepak

ਹੁਣ ਦਿਲ ਨੂੰ ਕੋਈ ਫਰਕ ਨਹੀਂ ਪੈਂਦਾ 
ਦਿਲਾਂ 'ਚ ਏਨਾ ਫਰਕ ਪੈ ਚੁੱਕੈ...

©Shayar Deepak #ਸ਼ਾਇਰੀ #ਕਵਿਤਾ #nojoto #Poet #poem #Dil #Dil__ki__Aawaz #Heart

#ਸ਼ਾਇਰੀ #ਕਵਿਤਾ nojoto #Poet #poem #Dil #Dil__ki__Aawaz #Heart #ਜੀਵਨ

11 Love

e2693877439cede672b61452ada2a86b

Shayar Deepak

ਤੈਨੂੰ ਕਿੱਦਾਂ ਬਣਾ ਲਾਂ ਆਪਣੀ 
ਆਪਣੇ ਵੀ ਆਪਣੇ ਹੋਏ ਨਾ 
ਸਾਡੇ ਹੰਝੂ ਸੁੱਕ ਗਏ ਅੱਖੀਆਂ 'ਚੋਂ 
ਤੈਨੂੰ ਲਗਦੈ ਕਦੇ ਰੋਏ ਨਾ 
ਸਾਨੂੰ ਧੋਖੇ ਦਿੱਤੇ ਉਨ੍ਹਾਂ ਨੇ 
ਜਿਨ੍ਹਾਂ ਤੋਂ ਰਾਜ ਲੁਕੋਏ ਨਾ  
ਆਪਣਿਆਂ ਲਈ 'ਦੀਪਕ' ਜਿਉਂਦੇ ਰਹੇ 
ਆਪਣੇ ਲਈ ਕਦੇ ਵੀ ਜਿਉਂਏ ਨਾ...

©Shayar Deepak #ਪੰਜਾਬੀ #ਸ਼ਾਇਰੀ #poem #poem✍🧡🧡💛 #Nojoto

#ਪੰਜਾਬੀ #ਸ਼ਾਇਰੀ #poem #poem✍🧡🧡💛 #poem✍🧡🧡💛 #ਜੀਵਨ

10 Love

e2693877439cede672b61452ada2a86b

Shayar Deepak

ਕੁੱਤੇ ਨੇ ਦੂਜੇ ਕੁੱਤੇ ਨੂੰ 
ਝਿੜਕਦਿਆਂ ਕਿਹਾ
ਕੁੱਤਿਆਂ ਵਾਂਗੂੰ ਗੱਲ ਕਰ
ਬੰਦਿਆਂ ਵਾਂਗੂੰ ਨਾ ਭੌੰਕ...!

©Shayar Deepak #ਪੰਜਾਬੀ #ਕਵਿਤਾ #ਕੁੱਤਾ ##nojoto #Poet #Dog #Barking #poem✍🧡🧡💛 #poem #Punjabi

#ਪੰਜਾਬੀ #ਕਵਿਤਾ #ਕੁੱਤਾ #nojoto #Poet #Dog #Barking #poem✍🧡🧡💛 #poem #Punjabi #ਕਾਮੇਡੀ #poem✍🧡🧡💛

8 Love

loader
Home
Explore
Events
Notification
Profile