Nojoto: Largest Storytelling Platform

New satnam singh sandhu 260 Quotes, Status, Photo, Video

Find the Latest Status about satnam singh sandhu 260 from top creators only on Nojoto App. Also find trending photos & videos about, satnam singh sandhu 260.

    LatestPopularVideo

Harry jassal

#Guru_Gobind_Singh_Jayanti #Punjabi #jassal Satnam Dhaliwal Harvinder singh Me Fan BHAGAT SINGH Da 🇮🇳 Deep Dhaliwal Moga Deep Sa #gurugobindsingh #ਵਿਚਾਰ

read more
#GuruGobindSingh  ਏਸ ਤੋਂ ਵੱਡੀ ਜਗ ਉਤੇ ਕੁਰਬਾਨੀ ਕੋਈ ਨਾ
ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਦਾਨੀ ਕੋਈ ਨਾ 
ਮਾਂ-ਬਾਪ ਤੇ ਚਾਰੇ ਪੁੱਤਰ ਕੌਮ ਉਤੋਂ ਵਾਰਤੇ 
ਤੇ ਆਪਣੇ ਕੋਲ ਰੱਖੀ ਨਿਸ਼ਾਨੀ ਕੋਈ ਨਾ
🙏🙏🙏🙏🙏🙏🙏🙏🙏

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀਆਂ 
ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ
🙏Harry Jassal #Guru_Gobind_Singh_Jayanti 
#Punjabi 
#jassal 
#Nojoto  Satnam Dhaliwal Harvinder singh Me Fan BHAGAT SINGH Da 🇮🇳 Deep Dhaliwal Moga Deep Sa

satnam singh

#Love topicsatnam singh #lovebeat #ਵਿਚਾਰ

read more

Kala Singh

satnam -wahegurujisatnam........... #ਗਿਆਨ

read more

Priya Kumari

#260 #Life

read more

David Kuddush

JOBANJEET SINGH SANDHU #हॉरर

read more

satnam Singh Yadav

#ripsushantsinghrajput ..!🌹 🙏 Satnam Singh Yadav..! #Music #nojotovideo

read more

Likhesh Markandey

Jay Satnam Jay Satnam #nojotovideo

read more

Aam Jeha

MONIKA SINGH Satnam Dhaliwal Ankit $ingh ammy Ritika Singh #ਕਵਿਤਾ

read more

Sukhmander Singh

satnam #Quotes

read more

Satnam Singh

ਜਨਮਦਿਨ ਮੁਬਾਰਕ ਜੀ

ਰੰਗਭਾਗ ਸਵੇਰ ਨੂੰ ਲਗ ਗਏ ਨੇ
ਸੁਤੇ ਚਾਅ ਮੇਰੇ ਸਭ ਜਗ ਗਏ ਨੇ
ਕੀਤੇ ਪਿਛਲੇ ਜਨਮ ਚ ਪੁੰਨ ਹੋਣੇ
ਤਾਹੀ ਤੁਸੀ ਮਿਲੇ ਏਨੇ ਸੋਹਣੇ
 ਪਤੇ ਕਲੀਆਂ ਫੁਲ ਜੋ ਖਿਲ ਗਏ ਨੇ
 ਉਹਨੂੰ ਸਜਦਾ ਕਰੇ ਪਿਆਰ ਮੇਰਾ
ਜਿਨਾ ਰਾਹਾ ਤੇ ਆਉਣਾ ਤੇਰਾ ਏ
ਦਿਲੋ ਉਨਾਂ ਨੂੰ ਸਤਿਕਾਰ ਮੇਰਾ
ਸਤਨਾਮ ਤੇਰੇ ਨੇ ਸ਼ਬਦ ਲਿਖੇ ਨੇ
ਗਲਾ ਕੋਕੇ ਜੜੀਆਂ ਨੇ
ਧਰਤੀ ਉੱਤੇ ਵੇਖ ਸੋਹਣਿਉ
ਥੋਨੂੰ ਸੜਦੀਆ ਪਰੀਆਂ ਨੇ
ਹਰ ਇੱਕ ਆਉਦੇ ਸਾਹ ਮੇਰੇ ਨੂੰ
ਡੋਬੇ ਪਿਆਰ ਦੀ ਬਾਰਿਸ਼ ਏ
8 ਜਨਵਰੀ ਦਿਨ ਭਾਗਾਂ ਦਾ
ਸ਼ੁਰੂ ਹੋਣਾ ਜਨਮਦਿਨ ਮੁਬਾਰਕ ਕਹਿ-2 #satnam
loader
Home
Explore
Events
Notification
Profile