Nojoto: Largest Storytelling Platform

New ਬਾਈਬਲ ਸਟੇਟਸ Quotes, Status, Photo, Video

Find the Latest Status about ਬਾਈਬਲ ਸਟੇਟਸ from top creators only on Nojoto App. Also find trending photos & videos.

    LatestPopularVideo

Maninder Kaur Bedi

ਸਟੇਟਸ #ਸ਼ਾਇਰੀ

read more

ਰਵਿੰਦਰ ਸਿੰਘ

ਵਟਸਪ ਸਟੇਟਸ

read more

ਰਵਿੰਦਰ ਸਿੰਘ

ਵਟਸਪ ਸਟੇਟਸ

read more
ਤੇਰੀ ਸਾਦਗੀ ਦੇ ਸਾਹਮਣੇ ਬਰੈਂਡ ਸਾਰੇ ਫਿਕੇ ਨੇ
ਜੋ ਲਗਜ਼ਰੀਅਾ ਵਿਚ ਘੁੰਮਦੇ ਨੇ 
ਤੇਰੇ ਮੂਹਰੇ ਬੰਦੇ ਨਿੱਕੇ ਨੇ 
ਤੇਰੀ ਮਾਸੂਮ ਜਿਹੀ ਸੂਰਤ ਦਾ ਮੈ ਮੋਲ ਕਿਵੇ ਲਾਵਾ 
ਤੇਰੇ ਤੋ ਵੱਖ ਹੋ ਕੇ ਮੈ ਮਰ ਹੀ ਨਾ ਜਾਵਾ..
    write.. ਰਵਿੰਦਰ ਸਿੰਘ ਵਟਸਪ ਸਟੇਟਸ

HARMAN BAWA

ਸਟੇਟਸ copycat #ਸ਼ਾਇਰੀ

read more

Harjit Singh

#calm ਪੰਜਾਬੀ ਸਟੇਟਸ #ਸ਼ਾਇਰੀ

read more

Harjit Singh

#propose ਪੰਜਾਬੀ ਸਟੇਟਸ #ਸ਼ਾਇਰੀ

read more

Jaswinder Singh

#ਪਿਆਰ #ਸਟੇਟਸ #ਸਾਇਰੀ #ਲਵ

read more

S A T V I R . S I N G H

ਜੱਟ । #ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ #शायरी #ਉਹਨਾਂ #ਜਿੰਨਾਂ #ਵਰਤੀ

read more
ਕਾਕਾ #ਜਿੰਨਾਂ ਨਾਲ #ਵਰਤੀ ਦਾ.
#ਉਹਨਾਂ ਨੂੰ ਨਹੀਂ #ਵਰਤੀ ਦਾ..

©S A T V I R  .  S I N G H ਜੱਟ ।

#ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ

Rashi Rashpal Virk

shayari song poem status ਸ਼ਾਇਰੀ ਗੀਤ ਕਵਿਤਾ ਸਟੇਟਸ #Shayari

read more
ਮੈਂ ਪਾਪੀ ਹਾਂ ਲੋਕੋ 
ਮੇਰੇ ਬਾਰੇ ਨੀ ਤੂਸੀ ਜਾਂਣਦੇ 
ਤੂਹਾਡੇ ਜਾਂਣਕਾਰ ਲੋਕਾਂ ਨੂੰ ਮੈਂ ਅੱਗ ਲਾ ਕੇ ਸਾੜ ਆਇਆ
ਸੂੱਕੇ ਸੂੱਕੇ ਮਿੱਟੀ ਦੇ ਟਿੱਬੇ ਮੀਂਹ ਨੂੰ ਸੀ ਜੋ ਚਾਹੂੰਦੇ
ਮੈਂ ਉਹਨਾਂ ਦੇ ਹਿੱਸੇ ਦੇ ਬੱਦਲ 
ਸਮੂੰਦਰਾਂ ਦੇ ਉੱਪਰ ਚਾੜ ਆਇਆ
ਜੋ ਫੂੱਲ ਗੂਲਾਬ ਦੇ ਸੀ ਪਾਣੀਂ ਨੂੰ ਭਾਲਦੇ 
ਮੈਂ ਉਹਨਾਂ ਦੇ ਹਿੱਸੇ ਦਾ ਪਾਣੀਂ ਨਾਲੀਆਂ ਚ ਵਾੜ ਆਇਆ
ਨਿੱਕੇ ਨਿੱਕੇ ਇਨਸਾਨੀ ਬੱਚੇ 
ਹੱਸਣਾਂ ਜੋ ਸੀ ਚਾਹੂੰਦੇ 
ਮੈਂ ਉਹਨਾਂ ਦੀਆਂ ਨਜ਼ਰਾਂ ਚ ਨਜ਼ਰਾਂ ਪਾਕੇ
 ਉਹਨਾਂ ਨੂੰ ਗੂੱਸੇ ਨਾਲ ਤਾੜ ਆਇਆ
ਜੋ ਕੱਪੜੇ ਸੀ ਸੋਹਣੇ ਗਰੀਬਾਂ ਨੇ ਪਾਉਂਣੇਂ
ਮੈਂ ਉਹਨਾਂ ਕੱਪੜਿਆਂ ਨੂੰ ਲੀਰੋ ਲੀਰ ਕਰ ਪਾੜ ਆਇਆ
ਜੋ ਖੇਡਣਾਂ ਸੀ ਚਾਹੂੰਦੇ ਹਿਰਨੀ ਦੇ ਬੱਚੇ 
ਮੈਂ ਉਹਨਾਂ ਦੇ ਖੇਡ ਦੇ ਮੈਦਾਨ ਵਿੱਚ ਇਕ ਭੂੱਖੇ ਸ਼ੇਰ ਨੂੰ ਵਾੜ ਆਇਆ 
ਮੈਂ ਪਾਪੀ ਹਾਂ ਲੋਕੋ ਮੇਰੇ ਬਾਰੇ ਨੀ ਤੂਸੀ ਜਾਂਣਦੇ 
ਤੂਹਾਡੇ ਜਾਂਣਕਾਰ ਲੋਕਾਂ ਨੂੰ ਮੈਂ ਅੱਗ ਲਾਕੇ ਸਾੜ ਆਇਆ
Rashi Rashpal virk
9056190461 shayari song poem status ਸ਼ਾਇਰੀ ਗੀਤ ਕਵਿਤਾ ਸਟੇਟਸ

Rashi Rashpal Virk

#ਸ਼ਾਇਰੀ #ਗੀਤ #ਕਵਿਤਾ #ਕਹਾਣੀ #ਸਟੇਟਸ shayari song poem story status

read more
ਤੇਰੇ ਬੂਹੇ ਵੱਲ 
ਮੈਂ ਕਦੇ ਤੱਕਿਆ ਨਈਂ
ਭਾਂਵੇਂ ਤੇਰੀ ਗਲੀ ਵਿਚੋਂ 
ਰੋਜ਼ ਲੰਘਦੇ ਹਾਂ
ਤੇਰਾ ਮੂੰਹ ਵੇਖਣ ਨੂੰ ਜੀ ਕਰਦੈ 
ਪਰ ਨਜ਼ਰ ਮਿਲਾਉਂਣ ਤੋਂ ਸੰਗਦੇ ਹਾਂ
Rashi Rashpal virk #ਸ਼ਾਇਰੀ #ਗੀਤ #ਕਵਿਤਾ #ਕਹਾਣੀ #ਸਟੇਟਸ
#shayari #song #poem #story #status
loader
Home
Explore
Events
Notification
Profile