Nojoto: Largest Storytelling Platform

New ਡਾਕਟਰ ਵਹਿਮਾਂ ਦਾ Quotes, Status, Photo, Video

Find the Latest Status about ਡਾਕਟਰ ਵਹਿਮਾਂ ਦਾ from top creators only on Nojoto App. Also find trending photos & videos.

    LatestPopularVideo

Sarbjit sangrurvi

ਵਹਿਮਾਂ ਭਰਮਾਂ ਦਾ ਕਰਾਓ ਤਿਆਗ ਜੀ @©®✍️ ਸਰਬਜੀਤ ਸੰਗਰੂਰਵੀ ਦੀ ਰਚਨਾ ਤੇ ਅਵਾਜ਼ #ਜੀਵਨ

read more

Sarbjit sangrurvi

ਵਹਿਮਾਂ ਭਰਮਾਂ ਦਾ ਕਰਾਓ ਤਿਆਗ ਜੀ @©®✍️ ਸਰਬਜੀਤ ਸੰਗਰੂਰਵੀ ਦੀ ਰਚਨਾ ਤੇ ਅਵਾਜ਼ #ਜੀਵਨ

read more

ਬਲਦੇਵ ਬਰੇਟਾ

ਸ਼ਿਮਲਾ ਦਾ ਰਾਤ ਦਾ ਨਜ਼ਾਰਾ #Shayari

read more

Jashan fatta

ਕੱਲਿਆਂ ਦਾ ਚੰਗਾ ਏ,ਸਫ਼ਰ ਜ਼ਿੰਦਗਾਨੀ ਦਾ,, ਕੱਲਿਆਂ ਦਾ ਚੰਗਾ ਏ,ਸਫ਼ਰ ਜ਼ਿੰਦਗਾਨੀ ਦਾ,,,, ਜਸ਼ਨ ਫੱਤਾ ✍️

read more
ਕੱਲਿਆਂ ਦਾ ਚੰਗਾ ਏ,
ਸਫ਼ਰ ਜ਼ਿੰਦਗਾਨੀ ਦਾ,
ਖੁਦ ਜਿੰਮੇਵਾਰ ਹੁੰਦਾ ਲਾਭ ਦਾ ਤੇ ਹਾਨੀ ਦਾ,,

ਆਵਦੀ ਹੀ ਗਲਤੀ ਤੇ ਆਵਦਾ ਹੀ ਨਾਮ ਹੁੰਦਾ, 
ਮੰਨਣਾ ਹੀ ਪੈਂਦਾ ਫੇਰ ਜੌ ਵੀ ਇਲਜਾਮ ਹੁੰਦਾ,
Sad ਭਾਗ ਹੁੰਦਾ ਹੀ ਨਿ ਫੇਰ ਇਹ ਕਹਾਣੀ ਦਾ,,
,
ਕੱਲਿਆਂ ਦਾ ਚੰਗਾ ਏ,ਸਫ਼ਰ ਜ਼ਿੰਦਗਾਨੀ ਦਾ,,

,ਦਿਲ ਵਿਚ ਜੌ ਆਉਂਦਾ ਓਹੀ ਕੁਝ ਕਰੀ ਦਾ,
ਓਏ ਤਾਂ ਕਿ ਕਿਸੇ ਦਾ ਵੀ ਕੁਛ ਨਿ ਜਰੀ ਦਾ,,
ਕਿਤੇ ਨੀ ਬਰੇਕ ਹੁੰਦਾ ਕੀਤੀ ਮਨਮਾਨੀ ਦਾ,

ਕੱਲਿਆਂ ਦਾ ਚੰਗਾ ਏ,ਸਫ਼ਰ ਜ਼ਿੰਦਗਾਨੀ ਦਾ,

ਅੱਕੜਾ ਆਲੇ ਵੀ ਗਏ,
ਪਿਅਾਰ ਵਾਲੇ ਵੀ,ਕੱਲੇ ਸੀ ਓਹ ਵੀ ਓਥੇ,
ਪਰਿਵਾਰ ਵਾਲੇ ਵੀ
,ਬਸ ਚਿਹਰਾ ਯਾਦ ਸਦਾ ਰਹਿ ਜਾਂਦਾ ਦਾਨੀ ਦਾ,
ਕੱਲਿਆਂ ਦਾ ਚੰਗਾ ਏ,ਸਫ਼ਰ ਜ਼ਿੰਦਗਾਨੀ ਦਾ
, ਚੰਗਾ ਹੋਉ ,ਜਸ਼ਨ,,ਜੇਂ ਤੂੰ ਗੁੰਮਿਆ ਹੀ ਮੁੱਕ ਜੇਂ ,
ਦੁਨੀਆ ਨੂੰ ਘੁੰਮਦੇ ਨਜਬ ਤੇਰੀ ਰੁੱਕ ਜੇਂ, 
ਅੱਗ ਲੈਂ ਜੇਂ ਅੱਗ ਦਾਤੇ ਪਾਣੀ ਹਿਸਾਂ ਪਾਣੀ ਦਾ,,

ਕੱਲਿਆਂ ਦਾ ਚੰਗਾ ਏ,ਸਫ਼ਰ ਜ਼ਿੰਦਗਾਨੀ ਦਾ,,
ਕੱਲਿਆਂ ਦਾ ਚੰਗਾ ਏ,ਸਫ਼ਰ ਜ਼ਿੰਦਗਾਨੀ ਦਾ,,,,
ਜਸ਼ਨ ਫੱਤਾ ✍️

©Jashan fatta ਕੱਲਿਆਂ ਦਾ ਚੰਗਾ ਏ,ਸਫ਼ਰ ਜ਼ਿੰਦਗਾਨੀ ਦਾ,,
ਕੱਲਿਆਂ ਦਾ ਚੰਗਾ ਏ,ਸਫ਼ਰ ਜ਼ਿੰਦਗਾਨੀ ਦਾ,,,,
ਜਸ਼ਨ ਫੱਤਾ ✍️

Baldeep singh Baldeep

ਰੋਲਾ ਧਰਮਾਂ ਦਾ ਨੀ ਗੋਲਕਾਂ ਦਾ ਸਾਰਾ

read more

ਕੌਰ ਢਿਲੋਂ

ਰਿਸ਼ਤਾ ਰੂਹ ਦਾ ਹੋਣਾ ਚਾਹੀਦਾ, ਜਿਸਮ ਦਾ ਨਹੀਂ!

read more
ਮੇਰੇ ਜਿਸਮ ਦੀ ਪਰਵਾਹ ਨਾ ਕਰ,
ਮੇਰਾ ਰਿਸ਼ਤਾ ਤੇਰੇ ਨਾਲ ਰੂਹ ਦਾ ਏ,
ਮਣੇਅਾ ਕਿ ਮੇਰੇ ਲਈ ਹੁਣ ਤੇਰੇ ੳੁਹ ਜ਼ਜਬਾਤ ਨਹੀਂ,
ਪਰ ਫਿਰ ਵੀ ਦਿਲ ਤੋਂ ਕਹਿੰਦੀ ਅਾ ਮੇਰੀ ਜਾਨ,
ਕੋਈ ਗੱਲ ਨੀ! ਰਿਸ਼ਤਾ ਰੂਹ ਦਾ ਹੋਣਾ ਚਾਹੀਦਾ, ਜਿਸਮ ਦਾ ਨਹੀਂ!

Jind Sidhu

ਇਹ ਨਕਸ਼ਾ ਮੇਰੀ ਲਕੀਰਾਂ ਦਾ ਧੁਰੋਂ ਭਟਕਦੀਆ ਤਕਦੀਰਾਂ ਦਾ ਦਿਲ ਅੰਦਰ ਉਠਦੀਆਂ ਚੀਸਾਂ ਦਾ ਨੈਣਾਂ ਚੋਂ ਵਗਦੇ ਨੀਰਾਂ ਦਾ #Forest

read more
ਇਹ ਨਕਸ਼ਾ ਮੇਰੀ
ਲਕੀਰਾਂ ਦਾ
ਧੁਰੋਂ ਭਟਕਦੀਆ
ਤਕਦੀਰਾਂ ਦਾ
ਦਿਲ ਅੰਦਰ ਉਠਦੀਆਂ
ਚੀਸਾਂ ਦਾ
ਨੈਣਾਂ ਚੋਂ ਵਗਦੇ
ਨੀਰਾਂ ਦਾ
ਇਹ ਨਕਸ਼ਾ ਮੇਰੀ
ਲਕੀਰਾਂ ਦਾ ਇਹ ਨਕਸ਼ਾ ਮੇਰੀ
ਲਕੀਰਾਂ ਦਾ
ਧੁਰੋਂ ਭਟਕਦੀਆ
ਤਕਦੀਰਾਂ ਦਾ
ਦਿਲ ਅੰਦਰ ਉਠਦੀਆਂ
ਚੀਸਾਂ ਦਾ
ਨੈਣਾਂ ਚੋਂ ਵਗਦੇ
ਨੀਰਾਂ ਦਾ

Diljaan singer

ਕੋਣ ਬਣ ਦਾ ਏ ਮੇਰਾ ਕੋਣ ਕੋਣ ਦਾ ਚਲਾਕ #ਸ਼ਾਇਰੀ

read more
 ਕੋਣ ਬਣ ਦਾ ਏ ਮੇਰਾ ਕੋਣ ਕੋਣ ਦਾ ਚਲਾਕ

Maninder Kaur Bedi

ਮਿੱਟੀ ਦਾ ਖਿਡੌਣਾ #ਗਿਆਨ

read more

Jagwinder Singh Jaggi …My Matter

ਵੋਟਾਂ ਦਾ ਦੌਰ #Motivational

read more
loader
Home
Explore
Events
Notification
Profile