Nojoto: Largest Storytelling Platform

New confused about life quotes Quotes, Status, Photo, Video

Find the Latest Status about confused about life quotes from top creators only on Nojoto App. Also find trending photos & videos about, confused about life quotes.

Stories related to confused about life quotes

    LatestPopularVideo

Zalim Gangster

Quotes about Life #Motivational

read more

कृतान्त अनन्त नीरज...

Shruti Rathi

ਕਰਨ ਸਿੱਧੂ

ਵਰਦਾਨ ਮਿਲਿਆ ਹੋਇਆ ਮੈਨੂੰ ,
ਜਿਹਨੂੰ ਆਪਣਾ ਕਹਿ ਦਾ ਉਹਨੂੰ ਖੋਣ ਦਾ ,
ਸਭ ਹੁੰਦੇ ਵੀ ਕੱਲਾ ਮਹਿਸੂਸ ਹੋਣ ਦਾ ,
ਕੱਲਿਆਂ ਬਹਿਕੇ ਸਾਰੀ ਸਾਰੀ ਰਾਤ ਰੋਣ ਦਾ ,
ਜ਼ਿੰਦਗੀ ਚ ਅੱਗੇ ਕੀ ਕਰਨਾ ,
ਇਹ ਨਾ ਸੋਚ ਪਾਉਣ ਦਾ ,
ਕਿਸੇ ਰੋਂਦੇ ਨੂੰ ਹਸਾਉਣ ਦਾ,
ਵਰਦਾਨ ਮਿਲਿਆ ਹੋਇਆ ਮੈਨੂੰ,
 ਜਿਹਨੂੰ ਆਪਣਾ ਕਹਿ ਦਾ ਉਹ ਨੂੰ ਖੋਣ ਦਾ!!

©ਕਰਨ  ਸਿੱਧੂ #confused

Sonu gowda

life lessons #sad_girl # quotes# about life# lonely #Motivational

read more

ਕਰਨ ਸਿੱਧੂ

(ਕੋਈ ਤਾਂ ਹੋਊ)
ਕੋਈ ਤਾਂ ਹੋਊ ਜੋ ਦਿਲ ਦਰਿਆ ਮੇਰੇ ਚ ਤਰ ਸਕੇ,
 ਕੋਈ ਤਾਂ ਹੋਊਂ ਜੋ ਮੇਰੀਆਂ ਅੱਖਾਂ ਰਾਹੀ,
 ਮੇਰੀ ਰੂਹ ਨੂੰ ਪੜ ਸਕੇ !
ਬਿਨਾਂ ਗੱਲੋਂ ਫਿਕਰ ਮੇਰੀ ਕਰ ਲਵੇ ,
ਜੋ ਮੇਰੇ ਛੋਟੇ ਛੋਟੇ ਨਖਰੇ ਹੱਸ ਕੇ ਜਰ ਲਵੇ ,
ਜੋ ਪੁਰਾਣੀਆਂ ਕੁਝ ਤਸਵੀਰਾਂ ਨੂੰ ,
ਦਿਲ ਦੇ ਘਰ ਚੋਂ ਕੱਢ ਸੁੱਟੂ,
 ਮੇਰੇ ਦੂਰ ਜਾਣ ਨਾਲ ਜੀਹਦਾ ਸਾਹ ਸੁੱਕੂ ,
ਕੋਈ ਤਾਂ ਹੋਊ,ਕੋਈ ਤਾਂ ਹੋਊ!!

©ਕਰਨ  ਸਿੱਧੂ #confused

ਕਰਨ ਸਿੱਧੂ

ਇਹ ਰਾਤਾ ਵੀ ਕਮਾਲ ਨੇ,
 ਜੋ ਆਸ਼ਕ ਦਾ ਦਰਦ ਵਡਾਉਦੀਆ ਨੇ !
ਸਾਰੀ ਰਾਤ ਰਵਾ ਕੇ ਆਸ਼ਕ ਨੂੰ ,
ਇਹ ਰਾਤਾ ਲਗਾਉਂਦੀਆਂ ਨੇ !
ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ ,
ਰਾਤਾ ਦਾ ਮੁੱਲ ਉਹੀ ਜਾਣਦੇ,
ਟੁੱਟੇ ਦਿਲ ਜਿੰਨਾ ਦੇ ਨੇ....!!

©ਕਰਨ  ਸਿੱਧੂ #confused

ਕਰਨ ਸਿੱਧੂ

ਪਿਆਰ ਦੀ ਸ਼ੁਰੂਆਤ ਤਾ ਕੀਤੀ ਸੀ,
ਪਰ ਪਿਆਰ ਦਾ ਅੰਤ ਨਾ ਮਿਲਿਆ,
ਪਿਆਰ ਪਾਉਣ ਲਈ ਕਿਸਮਤ ਨਾਲ ਲੜਿਆ,
ਪਿਆਰ ਪਾਉਣ ਦਾ ਵਕ਼ਤ ਨਾ ਮਿਲਿਆ,
ਪਿਆਰ ਵਿਚ ਉਡਣਾ ਚਾਹਿਆ,
 ਪਰ ਖੰਭ ਨਾ ਮਿਲਿਆ,
ਪਿਆਰ ਦੇ ਜਖਮਾ ਦਾ ਕੋਈ ਦਾਰੂ ਨਾ ਮਿਲਿਆ,
ਸਿੱਧੂ ਰੋਣਾ ਤਾਂ ਚਾਹੁੰਦਾ ਸੀ,
ਰੋਣ ਲੀ ਕੋਈ ਮੋਢਾ ਨਾ ਮਿਲਿਆ..........।।

©ਕਰਨ  ਸਿੱਧੂ #confused

suwarta

Kuldeep Singh

loader
Home
Explore
Events
Notification
Profile