Nojoto: Largest Storytelling Platform

New ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਤਸਵੀਰਾਂ Quotes, Status, Photo, Video

Find the Latest Status about ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਤਸਵੀਰਾਂ from top creators only on Nojoto App. Also find trending photos & videos.

    LatestPopularVideo

ਰਮੀ ਮਾਨਸਾ

ਫੈਨ ਬੱਬੂ ਮਾਨ ਦੇ

read more
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ 
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ 
ਅਸੀ ਤਾਂ ਉਹ ਫੁੱਲ ਹਾਂ ਯਾਰਾਂ 
ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ          ਮਾਨਸਾ ਵਾਲੇ ਫੈਨ ਬੱਬੂ ਮਾਨ ਦੇ

Mahobbat_Shayar

ਅਲਫਾਜ਼ ਬੱਬੂ ਮਾਨ ਜੀ ਦੇ

read more
ਮਸ਼ਹੂਰ ਤੇ ਮਹਾਨ ਵਿੱਚ ਬਹੁਤ ਫਰਕ ਹੈਂ
ਮਸ਼ਹੂਰ ਕੋਈ ਵੀ ਹੋ ਸਕਦਾ 
ਮਹਾਨ ਕੋਈ ਕੋਈ ਹੁੰਦਾ ✍️✍️ ਬੱਬੂ ਮਾਨ ਅਲਫਾਜ਼ ਬੱਬੂ ਮਾਨ ਜੀ ਦੇ

Jasdhaliwal18

ਮਾਲਿਕ ਜਜ਼ਬਾਤਾਂ ਦੇ #ਗਗਨ #ਸਿਮਰਨ #ਜਸ #dreamteamsangrur #dtwo #sangrur

read more
World Poetry Day 21 March ਲਿਖਿਆ ਕੀ ਏ ਗਗਨ ਨੇ ਹਾਲੇ,
ਸ਼ੁਰੂਆਤਾਂ ਅੰਤ ਦਾ ਰੂਪ ਲੈ ਰਹੀਆਂ ਨੇ...

ਟੁੱਟੀਆਂ ਵੰਗਾਂ ਦਰਦ ਲੁਕਾਉਣ,
ਧਾਹਾਂ ਲਹੂ ਦੀਆਂ ਵਹਿ ਰਹੀਆਂ ਨੇ...

ਕਦੇ ਭਰੂਣ ਮਰੀ ਮੈਂ ਜਾਂ ਦਾਜ ਸਾੜੇ,
ਧੀਆਂ ਕਿਸਮਤ ਮੰਨ ਸਭ ਸਹਿ ਰਹੀਆਂ ਨੇ...

ਅੱਗੇ ਸਾਰਿਆਂ ਤੋਂ ਜਾਣਾ ਸੁਪਨਾ ਏ,
ਘਰ ਆਪਣਿਆਂ ਚ ਹੀ ਵਾਂਗ ਕ਼ੈਦੀ ਰਹਿ ਰਹੀਆਂ ਨੇ...

ਟੁੱਟੀ ਕਲਮ ਵੀ ਦਰਦ ਲਿਖਦੀ ਦੀ,
ਬਸ ਗੂੰਗੇ ਅਲਫਾਜ਼ ਕਹਿ ਰਹੀ ਹਾਂ ਮੈਂ....

++ਗਗਨਦੀਪ ਕੌਰ ਸੂਮਲ++ ਮਾਲਿਕ ਜਜ਼ਬਾਤਾਂ ਦੇ
#ਗਗਨ 
#ਸਿਮਰਨ 
#ਜਸ
#dreamteamsangrur
#dtwo
#sangrur

Shashi Sangr

#ਜਜ਼ਬਾਤ #ਦਿਲਾਂ #ਦੇ #ਗੱਲਾਂ #ਪਿਆਰ #ਦੀਆਂ #ਸ਼ਾਇਰੀ

read more
ਪੈਂਡੇ ਲੰਮੜੇ ਪਿਆਰਾਂ ਦੇ
ਇਨ੍ਹਾਂ ਇਸ਼ਕ ਦਿਆਂ ਬਾਜ਼ਾਰਾਂ ਦੇ
ਮੀਲਾਂ ਦੀ ਵੇਖ ਵਾਟ ਹਾਂ ਲੰਘਦੇ
ਅਸੀ ਤੜਪੇ ਤੇਰੇ ਦੀਦਾਰਾਂ ਦੇ #ਜਜ਼ਬਾਤ #ਦਿਲਾਂ #ਦੇ
#ਗੱਲਾਂ #ਪਿਆਰ #ਦੀਆਂ

Shashi Sangr

#ਜਜ਼ਬਾਤ #ਦਿਲਾਂ #ਦੇ #ਗੱਲਾਂ #ਪਿਆਰ #ਦੀਆਂ #ਸ਼ਾਇਰੀ

read more
ਪੈਂਡੇ ਲੰਮੜੇ ਪਿਆਰਾਂ ਦੇ
ਇਨ੍ਹਾਂ ਇਸ਼ਕ ਦਿਆਂ ਬਾਜ਼ਾਰਾਂ ਦੇ
ਮੀਲਾਂ ਦੀ ਵੇਖ ਵਾਟ ਹਾਂ ਲੰਘਦੇ
ਅਸੀ ਤੜਪੇ ਤੇਰੇ ਦੀਦਾਰਾਂ ਦੇ #ਜਜ਼ਬਾਤ #ਦਿਲਾਂ #ਦੇ
#ਗੱਲਾਂ #ਪਿਆਰ #ਦੀਆਂ

Galoli

ਲੁੱਟ ਲੈਣਾ ਤੈਨੂੰ ਮਾਨ ਸਿੰਘ ਦੇ ਖਜਾਨੇ ਵਾਂਗੂ #lovebeat

read more

ਗਗਨ ਢਿੱਲੋਂ

#ਗਗਨ ਆਰਟਿਸਟ# #Pehlealfaaz

read more
#Pehlealfaaz ਮਿਲੇ ਫੁਰਸਤ ਕਦੀ ਤੈਨੂੰ 
ਕਰੀਂ ਚੇਤੇ ਕਿਤਾਬਾਂ ਦੇ !
ਜਿੰਨ੍ਹਾਂ ਦੇ ਵਿੱਚ ਤੂੰ ਰੱਖੇ ਸੀ
ਕਦੇ ਉਹ ਫੁੱਲ ਗੁਲਾਬਾਂ ਦੇ ..! #ਗਗਨ ਆਰਟਿਸਟ#

ਗਗਨ ਢਿੱਲੋਂ

ਗਗਨ ਢਿੱਲੋਂ

read more
ਜੰਗ ਅਜੇ ਜਾਰੀ ਹੈ
ਰਿਸ਼ਤੇ ਬਚਾਉਣ ਦੀ 
ਭਾਵੇਂ ਬੜੀ ਵਾਰ ਰਿਸ਼ਤਿਆਂ ਦੇ ਹੱਥੋਂ 
ਲੁੱਟੇ ਅਤੇ ਟੁੱਟੇ ਹਾਂ ਪਰ 
ਜਿੱਦ ਹੈ ਆਪਣਿਆਂ ਦੇ ਦਿੱਤੇ 
ਜਖਮ ਸੁਕਾਉਣ ਦੀ
ਨਿਰਾਦਰ ਭਰੇ ਬੋਲ ਕੁਰੱਖਤ
ਸੀਨੇ ਛੁਪਾਉਣ ਦੀ 
ਜਿੱਤਣ ਲਈ ਨਾ ਮੁਰਾਦ ਕਦੇ ਮੰਗੀ
ਦੂਜਿਆਂ ਲਈ ਸਦਾ ਹਾਰੀ
ਪਰ ਦਿਨੋ-ਦਿਨ ਪੰਡ ਸਬਰਾਂ ਦੀ 
ਹੋਈ ਜਾਵੇ ਭਾਰੀ ਗਗਨ ਢਿੱਲੋਂ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਖਿਆਲਾ ਦੇ ਚੋਰ ਜ਼ਿੰਦਗੀ ਦੀਆਂ ਪਗ ਡੰਡੀਆਂ@Preet #ਸ਼ਾਇਰੀ

read more

jhalla

ਵਿਆਹ #Quotes

read more
"ਲੱਖ ਖੁਸੀਆਂ ਪਾਤਸ਼ਹੀਆਂ ਜੇ ਸਤਿਗੁਰੂ ਨਦਰਿ ਕਰੇ"
 ਵਾਹ ਜੀ ਵਾਹ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋ ਸੋਹਣੀ l
ਚਿੱਟੇ ਚੌਲ ਜਿੰਨਾ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ
ਇਕ ਧਾਰਮਿਕ ਗੀਤ ਜੌ ਪੂਰਾ ਵੀ ਨੀ ਸੁਣਿਆ ਜਾਂਦਾ ਤੋ ਹੋਇਆ, ਸ਼ੁਰੂ ਪ੍ਰੋਗਰਾਮ ਹੁੰਦਾ ਹੈ
ਫਿਰ ਮੁਟਿਆਰਾਂ ਜੋਬਨ ਰੁੱਤੇ ਡੁੱਲ ਡੁੱਲ ਪੈਂਦੇ ਵੱਖ ਵੱਖ ਤਰਾਂ ਦੇ ਕੱਪੜੇ ਪਾ ਕੇ ਆਪਣੇ 
ਪਿੰਡੇ ਦੀ ਪ੍ਰਦਰਸ਼ਨੀ ਦਿਖਾਉਂਦੇ ਹੋਏ 
ਦੋ ਡੰਗ ਦੀ ਰੋਟੀ ਦਾ ਹੀਲਾ ਕਰਦੀਆਂ ਨੇ ਮੈਂ ਸਾਰੇ ਮਾਹੌਲ ਨੂੰ ਬੜੀ ਗੌਰ ਨਾਲ ਦੇਖ ਰਿਹਾ ਸੀ 
ਵਾਵਾ ਸਾਰੇ ਗਾਣੇ ਵਜਦੇ ਨੇ 
ਫਿਰ ਕਦੇ ਮਿਸ ਰੋਜੀ ਕਦੇ ਮਿਸ ਸੁਮਨ ਤੇ ਕਦੇ ਮਿਸ ਨੀਲਮ ਹੋਣੀ ਨੱਚਦੀਆਂ ਨੇ ਸਾਰੇ ਖੁਸ਼ ਨੇ 
ਪਰ ਮੈਂ ਤਾਂ ਓਹਨਾਂ ਦੇ ਮਗਰ ਲੁਕੀ ਮਜਬੂਰੀ ਨੂੰ ਮਹਿਸੂਸ ਕਰ ਲਿਆ ਸੀ
 ਫਿਰ ਡੱਕ ਲੈਂਦੇ ਨੇ ਕੋਈ ਚੋਰੀਓਂ ਤੇ ਕੋਈ ਸ਼ਰੇਆਮ ਪੈਗ ਤੇ 
ਪੈਗ ਦੀਆਂ ਗਲਾਸੀਆਂ ਖੜਕਾਈਆਂ ਗਈਆਂ
ਸਲਾਮੀ ਸ਼ੁਰੂ ਹੁੰਦੀ ਹੈ ਉੱਠਦੇ ਹਾਂ ਸਲਾਮੀ ਪਾ ਕੇ ਫਿਰ ਬੈਠ ਗਏ ਨੱਚਣਾ ਟੱਪਣਾ ਚਲਦਾ ਹੈ 
ਦੋ ਜੋੜੀਆਂ ਦਾ ਅੱਜ ਮਿਲਾਪ ਹੋਇਆ ਚੰਗਾ ਲਗਦੈ ਜਦੋਂ ਕਿਸੇ ਨੂੰ ਉਸੇ ਦੇ ਵਰਗਾ ਮਿਲ ਜਾਂਦੈ 
ਅਸਲ ਸਾਰੀ ਸਬੱਬ ਦੀ ਗੱਲ ਹੁੰਦੀ ਹੈ
ਥੋੜਾ ਥੋੜਾ ਸੈੱਟ ਹੋਣ ਮਗਰੋਂ ਸਾਰੇ ਨੱਚ ਟੱਪ ਕੇ ਗੱਡੀਆਂ ਚ ਡੱਕੇ ਗਏ 
ਤੇ ਆਪੋ ਆਪਣੇ ਘਰ ਹੋ ਗਏ ਹਲਕੀ ਜੀ ਲੜਾਈ ਪੜਾਈ ਮਗਰੋਂ ਸਾਰਾ ਪ੍ਰੋਗਰਾਮ ਵਧੀਆ ਹੋ ਨਿਬੜਿਆ
ਝੱਲਾ✍️

©jhalla ਵਿਆਹ
loader
Home
Explore
Events
Notification
Profile