Nojoto: Largest Storytelling Platform

New download sardarji 2 Quotes, Status, Photo, Video

Find the Latest Status about download sardarji 2 from top creators only on Nojoto App. Also find trending photos & videos about, download sardarji 2.

    LatestPopularVideo

Jajbaati sidhu

ਕਰੀ ਚੈਕ ਕਦੇ ਉੱਚੇ ਇਹਨਾ ਦੇ ਕਿਰਦਾਰ ਹੁੰਦੇ ਨੇ, 
       ਨਾ ਕਰਨ ਗੁਲਾਮੀ ਨਾ ਹੀ ਵਿੱਕਦੇ ਉਹ ਅਸਲ ਸਰਦਾਰ ਹੁੰਦੇ ਨੇ।

©Jajbaati sidhu #sardarji

Jajbaati sidhu

ਚੰਗੇ ਕੰਮਾ ਵਿਚ ਨਾ ਬਣਾਈ ਫਿਰਦਾ, 
          ਮੁੰਡਾ ਕਈਆ ਦੇ ਸੀਨੇ ਅੱਗ ਲਾਈ ਫਿਰਦਾ।

©Jajbaati sidhu #sardarji

kamalpreet kaur

ਰੁੱਸਣਾ ਹੀ ਆਉਂਦਾ ਕਮਲੇ ਜਿਹੇ ਨੂੰ,
ਕਦੇ ਤਾਂ ਮਨਾ ਵੀ ਲਿਆ ਕਰ....
ਜਦੋਂ ਮੈਂ ਤੇਰੇ ਤੋਂ ਗੁੱਸੇ ਹੁੰਦੀ ਹਾਂ,
ਤਾਂ ਗਲ ਨਾਲ ਲਾ ਵੀ ਲਿਆ ਕਰ....
✍️ ਕਮਲ #sardarji #Life

Gurvinder Singh

ਸਤਿਗੁਰ ਜੀ ਤੇਰੀ ਕੀ ਸਿਫਤ ਕਰਾਂ
ਮੇਰੇ ਕੋਲ ਅਲਫ ਅਲਫਾਜ ਹੈ ਨਹੀ
ਜੋ ਧੀ ਤੇ ਪੁਤ ਨੂੰ ਦਸਤਾਰ ਦਿਤੀ
ਵਿਚ ਦੁਨੀਅਾ ਅਜੇਹਾ ਕੋੲੀ ਤਾਜ ਹੈ ਨਹੀ
ਤੇਰੀ ਦਿਤੀ ਦਾਤ ਜਦ ਸੀਸ ੳੁਤੇ
ਸਜਾਕੇ ਜਦ ਖੁਦ ਵਲ ਦੇਖਦਾ ਹੈ
ਸਚ ਜਾਣਿੳੁ ਪਿਤਾ ਦਸ਼ਮੇਸ਼ ਜੀੳੁ 
ਬਸਖੇੜੀਅਾ,ੳੁਹ ਮਥਾ ਟੇਕਦਾ ਹੈ ... #Sardarji #singhisking

Navdeep kaur virdi

सिंह

ਭਵ ਖੰਡਨਾ ਤੇਰੀ ਆਰਤੀ ॥
ਇਹ ਤੇਰੀ ਸਨਮੁਖ ਪੂਜਾ ਹੈ, ਹੈ ਡਰ ਦੇ ਨਾਸ਼ ਕਰਣਹਾਰ!ਭਵ ਖੰਡਨ = ਹੇ ਜਨਮ ਮਰਨ ਕੱਟਣ ਵਾਲੇ!ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਇਹ ਹੈ ਤੇਰੀ ਅਦਭੁਤ ਆਰਤੀ #gurbani
#sardarji

нαямαиρяєєт. sι∂нυ

Abhinav techiii

Airport madness 3d volume 2 download #Thoughts

read more

Jass_rathour

Abhinav techiii

airport madness 3d volume 2 download #Thoughts

read more
loader
Home
Explore
Events
Notification
Profile