Nojoto: Largest Storytelling Platform

New unpublished Quotes, Status, Photo, Video

Find the Latest Status about unpublished from top creators only on Nojoto App. Also find trending photos & videos about, unpublished.

    LatestPopularVideo

Roman Jain

unpublished

read more
इस कर्ज से मे रोज डूबा जाता हूँ.

मेरी ख़ातिर इक शख्स बेसवरी से दुआये पडता हैं!

हादसा हो गया हूँ मैं गुजरे जमाने जैसा.

और वो आज भी मेरे होने की ख़्वाहिश रखता हैं !!! unpublished

Armaan Maan

My unpublished book part 1 by Armaan maan #DryTree #unpublished #Part1

read more
ਃ ਗੱਸਾ ਨਾ ਕਰਿਆ ਕਰ ਮੇਰੀ ਗੱਲ ਦਾ ....

ਤੈਨੂੰ ਪਤਾ ਵੀ ਹੈ ਗੱਸਾ ਕੀ ਹੁੰਦੈ........
"ਗੁੱਸਾ 
ਗੁੱਸਾ ਤਬਾਹੀ ਹੈ, "

ਃ ਤਬਾਹੀ ਦੀ ਵੀ ਹੱਦ ਹੁੰਦੀ ਆ .. 

ਹਾਂ! ਇਹਦੀ ਹੱਦ ਇੱਕ ਉਹ ਦਰਵਾਜ਼ੇ ਦੀ ਤਰ੍ਹਾਂ ਹੈ .. 
ਜਿਸ ਦੇ ਖੁੱਲ੍ਹ ਜਾਣ ਤੇ, 
ਮੰਨਜ਼ਿਰ ਭਿਆਨਕ ਬਣ ਜਾਂਦਾ ਹੈ.. 
ਤੇ ਖੁਦ ਨੂੰ ਸੰਭਾਲਣਾ ਅੌਖਾ ... 
ਕਈ ਵਾਰ ਤਾਂ ਪਛਤਾਵਣ ਦਾ ਸਮਾਂ ਵੀ ਨਹੀਂ ਮਿਲਦਾ ... 
ਮੇਰੇ ਯਾਦ ਹੈ ... 
ਇੱਕ ਵਾਰ ਮੈਂ ਉਸ ਨੂੰ ਕਹਿ ਦਿੱਤਾ ਸੀ .. 
"ਜਾ ... ਆਪਣਾ ਗੁੱਸਾ ਜਾ ਕੇ ਕਿਸੇ ਹੋਰ ਨੂੰ ਦਿਖਾ ... "
ਸ਼ਾਇਦ ਉਹ ਗੱਲ ਦੇ ਕਾਰਨ ਹੀ, 
ਉਸ ਤੋਂ ਬਾਅਦ ਮੈਂ ਉਹਨੂੰ ਕਦੇ ਵੀ ਮਿਲਿਆ .. 

ਃ ਤੂੰ ਕੁਝ ਗਲਤ ਕਹਿ ਦਿੱਤਾ ਹੋਵੇਗਾ .. %

ਗਲਤ ਮੈਂ ਵੀ ਨਹੀ ਸੀ, 
ਕਿਉਂਕਿ ਮੈਂ ਤਾਂ ਉਹਨੂੰ ਸਮਝਾਉਣਾ ਚਾਹੁੰਦਾ ਸੀ .... 

ਃ ਫਿਰ ਉਹ ਸਹੀ ਨਹੀ ਹੋਵੇਗੀ... ? 

ਸਹੀ ਉਹ ਵੀ ਸੀ, 
ਸ਼ਾਇਦ ਉਹ ਮੇਰੀ ਗੱਲ ਨੂੰ ਗਲਤ ਸਮਝ ਗਈ ... 

"ਦੁਨੀਆਂ ਤੇ ਲੜਾਈਆਂ ਤੇ ਵੰਡਾਂ 
ਅਕਸਰ ਇਸ ਗੱਲ ਪਿੱਛੇ ਹੀ ਹੁੰਦੀਆਂ ਹੋਣਗੀਆਂ "

©Armaan Maan My unpublished book part 1 by Armaan maan
#DryTree #unpublished #Part1

Shady Smoke

Armaan Maan

My unpublished book part 3 #Secret #poem #my

read more
ਤੂੰ ਵੀ ਹਰ ਵਾਰ ਸਵਾਲ ਹੀ ਪੁੱਛਦੀ  ਏਂ ... 
ਚੱਲ! ਇਸ ਵਾਰ ਮੈਂ ਪੁੱਛਦਾ ਤੈਨੂੰ ... 
ਕੀ ਤੈਨੂੰ ਪਤਾ ਹੈ....? 
ਅੱਖਾਂ ਦੇ ਵੀ ਜੁਬਾਨ ਹੁੰਦੀ ਹੈ  ? .... 

ਃ ਨਹੀਂ! ਪਹਿਲੀ ਵਾਰ ਸੁਣ ਰਹੀ ਹਾਂ .. 

ਦੇਖ  ..... ਇਹ ਤਾਂ ਕੋਈ ਗੱਲ ਨਈ ਹੋਈ, 
ਮੈਂ ਤਾਂ ਤੇਰੇ ਹਰ ਸਵਾਲ ਦਾ ਜੁਆਬ   ਏ ਨਾ ..... 

ਃ ਨਹੀਂ ਇਹ ਗੱਲ ਨੀ ..
 ਮੈਨੂੰ ਇਸ ਬਾਰੇ ਪਤਾ ਹੀ ਨਹੀਂ ਸੀ .. 
ਖੈਰ਼ ਤੂੰ ਹੀ ਦੱਸ ਦੇ  .... 

ਮੈਂ ! ਅੱਖਾਂ ਦੀ ਜੁਬਾਨ . 
ਉਹ ਮਸਲੇ ਦਾ ਹੱਲ ਹੈ, 
ਜੋ ਜੀਭ ਦੀ ਹਲਚਲ ਕਾਰਨ ਪੈਦਾ ਹੁੰਦੇ ਨੇ ... 
ਜੇ ਹਰ ਕੋਈ ਇਹਨੂੰ ਸੁਣ ਸਕਦਾ ਤਾਂ.... 
ਉਹ ਜਿੰਦਗੀ ਚ ਕਦੇ ਵੀ ਕਿਸੇ ਨਾਲ ਨਾ ਲੜਦਾ  .. 

ਃ ਇਹ ਵੀ ਝੂਠੀ ਹੋ ਸਕਦੀ ਏ ? 

ਹਾਂ ਹੋ ਵੀ ਸਕਦੀ ਆ, ਤੂੰ ਸੋਚ ਕੇ ਦੇਖ .. 
ਜਦੋਂ ਕੋਈ ਝੂਠੇ ਹੰਝੂ ਵਹਾਉਂਦਾ ਹੈ, 
ਉਦੋਂ ਕਈ ਵਾਰ ਹੰਝੂਆਂ ਚੋ' ਸੱਚਾਈ ਬੋਲਣ ਲੱਗ ਪੈਂਦੀ ਹੈ ..

©Armaan Maan My unpublished book part 3

#Secret #poem #my

purnima Dutta Banik

তোমার আমার গল্পটা না হয় থাক অপ্রকাশিত
পৃথিবীর আর কেউ না জানলেও
শুধুমাত্র দু' জনের হৃদয় জানলেই হবে 
তুমিই ছিলে আমার উপন্যাসের
না বলা অপ্রকাশিত ভালোবাসা ❤️

_approkashito_shobdo_

অপ্রকাশিত শব্দ #Instagram #SAD #unpublished #wordporn #porm #poetty #love

#reading

Armaan Maan

my unpublished book part 4 armaan maan #flyhigh #my #Noise #Eyes

read more
ਃ ਖ਼ੂਬ ...! ਹੋਰ ..? 

ਨੱਕ ਦੇ ਵੀ ਅੱਖਾਂ ਹੁੰਦੀਆਂ ਨੇ .... 

ਃ (ਹੱਸਦੇ ਹੋਏ) ਤੂੰ ਵੀ ਨਾਅ ... 
ਭਲਾਂ ਇਹ ਕਿਵੇਂ ਹੋ ਸਕਦਾ ... 

ਜਦੋਂ ਨੱਕ ਸੁਗੰਧੀ ਨੂੰ ਛੂੰਹਦਾ ਹੈ, 
ਉਦੋਂ ਉਹ ਉਸ ਚੀਜ਼ ਨੂੰ ਵੀ ਦੇਖ ਲੈਂਦਾ ਹੈ ... 
ਜਿਸ ਦੀ ਉਹ ਸੁਗੰਧ ਹੁੰਦੀ ਹੈ ... 
"ਪਾਗਲ ਲੋਕ ਅਕਸਰ ਇਸ ਨੂੰ ਮਨ ਦੀਆਂ ਅੱਖਾਂ ਦਾ ਨਾਮ ਦੇ ਦਿੰਦੇ ਹਨ ... "

ਕਿ ਤੈਨੂੰ ਪਤਾ ਹੈ ਬੁੱਲਾਂ ਦੀ ਚੁੱਪ ਦੇ ਪਿੱਛੇ ਵੀ  ..
ਰਾਜ ਹੁੰਦੇ ਨੇ.. ਗਹਿਰੇ ਰਾਜ .. 

(ਉਹ ਚੁੱਪ ਬਹਿ ਕੇ ਮੈਨੂੰ ਸੁਣ ਰਹੀ ਸੀ,
 ਤੇ ਮੈਂ ਆਪ ਹੀ ਸਵਾਲ ਬਣਾ ਕੇ ਉਸਦੇ ਜੁਆਬ ਦੇ ਰਿਹਾ ਸੀ ಶ್) 

ਃ ( ਥੋੜੇ ਸਮੇਂ ਬਾਅਦ) ਉਹ ਕਿਵੇਂ ...?

ਜਿਵੇਂ ਦੇ ਰਾਜ ਧਰਤੀ ਦੇ ਦੇ ਹੇਠਾਂ ਨੇ, 
ਅਸਮਾਨ ਤੋਂ ਉੱਪਰ ... 
ਜਿਵੇਂ ਘੋੜੇ ਦੇ ਖੜੇ ਰਹਿ ਕੇ ਸੌਣ ਦੇ ਪਿੱਛੇ, 
ਜਿਰਾਫ਼ ਦੀ ਲੰਬੀ ਧੌਣ ਦੇ ਪਿੱਛੇ ... 

ਃ ਉਂਙ ਤਾਂ ਤੂੰ ਵੀ ਚੁੱਪ ਹੀ ਰਹਿੰਦਾ ਏਂ .... 

" ਤੂੰ ਮੌਕਾ ਤਾਂ ਦੇ ਬੋਲਣ ਦਾ , 
ਸਾਹਿਤ ਦੇ ਛੁਪੇ ਰਾਜ ਖੋਲ੍ਹਣ ਦਾ ... 
ਮੈਂ ਵੀ ਤਾਂ ਕਿਸੇ ਨੂੰ ਦਿੱਤਾ ਹੀ ਸੀ, 
ਖੁਦ ਨੂੰ ਰੋਲਣ ਦਾ ....... 
ਪਰ ਬਦਕਿਸਮਤੀ ਨਾਲ, 
ਉਹਨੂੰ ਤਾਂ ਰੋਲਣਾ ਵੀ ਨੀ ਆਇਆ "

ਃ ਤੂੰ ਤਾਂ ਗੱਲ ਨੂੰ ਟਿੱਬੀ ਤੋਂ ਟਰਾਂਟੋ ਲੈ ਜਾਨਾ ....... 
 ਇੰਝ ਥੋੜੀ ਹੁੰਦਾ ਏ ... 

ਅਸਲੀਅਤ ਚ' ਇਹ ਹੀ ਤਾਂ ਵਿਸਥਾਰ ਸੀ .. 
ਚੁੱਪ ਦੇ ਪਿੱਛੇ ਦੇ ਰਾਜਾਂ ਦਾ ..... 

ਃ ਹਾਂ ਹੁਣ ਮੈਂ ਸਮਝ ਗਈ (ਬੜੀ ਮਾਸੂਮੀਅਤ ਨਾਲ ) 

ਮੈਂ ਵੀ ਪਹਿਲੀ ਵਾਰ ਸੁਣਿਆ ਏ .. 
ਕਿ .. ਤੂੰ ਵੀ ਕੁਝ ਸਮਝ ਗਈ ਏਂ .. 
(ਮੈਂ ਵੀ ਖੁਸ਼ ਹੋ ਕੇ)

©Armaan Maan my unpublished book part 4 
armaan maan
#flyhigh #my #Noise #Eyes

Armaan Maan

My unpublished book part 6 by Armaan maan #Home #Question #as

read more
ਤੇਰੇ ਸਵਾਲ ਨੀ ਮੁੱਕਦੇ .. 
ਤੇ ਮੇਰੀਆਂ ਗੱਲਾਂ ਨਈ ..... 
ਗੱਲਾਂ ਇਸ ਤੋਂ ਵੀ ਜਿਆਦਾ ਨੇ ਮੇਰੇ ਕੋਲ .. 
ਪਰ ਬਦਕਿਸਮਤੀ ਨਾਲ ਮੈਂ ਉਹਨਾਂ ਨੂੰ ਬੋਲ ਨੀ ਸਕਦਾ .. 
ਕਿਸੇ ਏਸੀ ਕਿਤਾਬ ਤੇ ਲਿਖੀਆਂ ਹੋਈਆਂ ਨੇ ਓਹ  ਕਿ ....... 
ਮੈਂ ਚਾਅ ਕੇ ਵੀ ਉਹਨੂੰ ਖੋਲ੍ਹ ਨਈ ਸਕਦਾ .... 

ਃ ...............??????????


ਤੂੰ ਫਿਰ ਕੋਈ ਨਵਾਂ ਸਵਾਲ ਖੜਾ ਕੀਤਾ ... 
ਪਰ ਇਸ ਵਾਰ ਬੋਲੀ ਤੂੰ ਵੀ ਨਈ ............ 

"ਕੁਝ ਸੋਚ ਰਹੇ ਨੇ, ਜੋ ਖਿਆਲ਼ ਨੇ ਤੇਰੇ ... 
ਕੁਝ ਪੱਛ ਰਹੇ ਨੇ ਜੋ ਸਵਾਲ ਨੇ ਤੇਰੇ .... "

ਇਸੇ ਤਰ੍ਹਾਂ ਤੂੰ ਪੁੱਛਦੀ ਰਹਿਣਾ ................. 
ਮੇਰੇ ਜੁਆਬ ਦਾ ਹੋਣਾ .......................... 
ਹਰ ਸ਼ੁਭਾ ਸੁਰੂਆਤ ਹੋਣੀ ...................... 
ਫ਼ੇਰ ਰਾਤ ਪੈਣੀ, ਅਖੀਰ ਕੋਈ ਅੰਤ ਨਾ ਹੋਣਾ

©Armaan Maan My unpublished book part 6 by Armaan maan

#Home #Question #as

Armaan Maan

My unpublished book part 5 by armaan maan #azaadi #Birds #girl

read more
ਃ (ਬੜੀ ਮਾਸੂਮੀਅਤ ਨਾਲ,
ਉੱਚੀ ਉੱਚੀ ਮੁਸਕਰਾਈ ਤੇ ਫਿਰ) 
ਤੂੰ ਹੱਸਦਾ ਵੀ ਕਿੰਨਾ ਸੋਹਣਾ ਲੱਗਦਾ ਏਂ ..... 

ਤੂੰ ਵੀ! ...... 
ਬਿਲਕੁਲ ਕਿਸੇ ਬੱਚੇ ਦੀ ਤਰ੍ਹਾਂ .... 

ਕਿ ਤੈਨੂੰ ਪਤਾ ਹੈ ... 
ਕਿ ਚੁੱਪ ਰਹਿ ਕੇ ਵੀ ਹੱਸਿਆ ਜਾ ਸਕਦਾ ਹੈ .... 
ਬੁੱਲਿਆਂ ਨੂੰ ਬੰਦ ਰੱਖ ਕੇ ... 
ਗੵੱਲਾਂ ਤੇ ਚਮਕੀਲਾ ਰੰਗ ਲਿਆ ਕੇ .. 
ਦੁਪਹਿਰ ਦੀ ਫਿੱਕੀ ਧੁੱਪ ਵਾਗੂੰ ....

©Armaan Maan My unpublished book part 5 by armaan maan #azaadi #Birds #girl

Armaan Maan

My unpublished book part 2 by Armaan maan #DryTree #Isq #part2

read more
ਃ  ਤੂੰ ਅੱਜ ਵੀ ਇਸ਼ਕ ਕਰਦਾ ਏਂ  ? 

"ਇਸ਼ਕ ? ...... 
ਇੰਤਜ਼ਾਰ ਦਾ ਦਰਿਆ ਹੈ, 
ਜੋ ਕਰ ਜਾਂਦਾ ... 
ਸੋ ਤਰ ਜਾਂਦਾ.. 
ਹਿੰਮਤ ਹਾਰਿਆ, 
ਡੁੱਬਦਾ ਏ ... 
ਜੋ ਡੋਲ੍ਹ ਜਾਂਦਾ ਅਖੀਰ ਉੱਤੇ , 
ਮੱਛੀ ਦਾ ਕੰਡਾ ਚੁੱਬਦਾ ਏ .. "
ਕਈ ਤੇਰੇ ਵਰਗੇ ਹੁੰਦੇ ਆ, 
ਸਮਝ ਇਸ਼ਕ ਨੂੰ ਪਾਉਂਦੇ ਨਈ ... 
ਗਹਿਰੀਆਂ ਸੋਚਾਂ ਵਿੱਚ ਇਨ੍ਹੇ  ਉਲਝ ਜਾਂਦੇ .... 
ਫਿਰ ਆਪ ਸੁਲਝ ਵੀ ਪਾਉਂਦੇ ਨਈ ... 

ਃ ਅੱਛਾ ! ਜੀ, ਇਹ ਸਭ ਸੱਚ ਆ ? 

ਨਾ ਤੈਨੂੰ ਕੋਈ ਸੱਕ ਆ ? 

ਃ  ਮੈਨੂੰ ਲੱਗ ਨੀ ਰਿਹਾ ਵੀ ਇਹ ਸਭ ਸੱਚ ਹੋਵੇਗਾ ... 

"ਸੱਚ ....... 
ਸੱਚ ਉਹ ਹਕੀਕਤ ਹੈ, 
ਜੋ ਹਰ ਵਾਰ ਤਕਲੀਫ਼ ਦਿੰਦੀ ਹੈ ... 
ਜੇ ਹਰ ਇੱਕ ਇਸਨੂੰ ਸਹਿਣ ਦੀ ਹਿੰਮਤ ਰੱਖਦਾ ...... 
ਤਾਂ ਹਰ ਇਨਸਾਨ ਰੱਬ ਹੁੰਦਾ .. "

         Armaan maan

©Armaan Maan My unpublished book part 2 by Armaan maan

#DryTree #Isq #part2

Suranya

Worth A Wait. Excerpt from an unpublished part of FATE (story on blog) #ajourneytodiscoverlife #Stories #yqbaba #LoveStory love shortstor #ShortStory

read more
"I could have loved you. Only if you waited for me to fall for you. Steadily. Slowly. But without a doubt. We talked of all things wonderful. No one ever told me before that the fire flies in the bushes remind them of fairy lights. I had liked you. Perhaps even thought of giving it a try. But I was slow. And steady. Perhaps cautious of making mistakes. People don't do that now a days. They rush. To people, jobs and relationship. They can't wait patiently for someone to come to them, say you like them and wait without being pushy for them to like you back. It's not your fault, it's how people are today. I could have perhaps loved you, only if you answered the questions my soul asked, we could have healed each other in ways untold. Love is like a seed that needs patience and nurturing. Without which the seed will never grow into a tree and give you fruits. For the fruits need care and attention. Planting a thousand seeds in the same soil yields not even a single sapling without care. And when I was ready to give you a chance I found you in someone else's arms, giving them the same hope you once gave me. That makes me wonder, wasn't I worthy of waiting?" Worth A Wait. Excerpt from an unpublished part of FATE (story on blog) 
#ajourneytodiscoverlife #stories #yqbaba #lovestory #love #shortstor
loader
Home
Explore
Events
Notification
Profile