Find the Latest Status about famous hindi shayari on life from top creators only on Nojoto App. Also find trending photos & videos about, famous hindi shayari on life.
gurvinder sanoria
White ਇਸ ਈਦ ਹੋਵੇ ਤੇਰੀ ਦੀਦ ਤ ਮੈ ਅੱਲ੍ਹਾ ਦਾ ਸ਼ੁਕਰ ਕਰਾਂ ਨਮਾਜ਼ ਦੀ ਕਬੂਲੀਤ ਵੇਲੇ ਅੱਲ੍ਹਾ ਤੈਨੂੰ ਲਿਖੇ ਮੇਰੇ ਨਸੀਬ ਤ ਮੈ ਅੱਲ੍ਹਾ ਦਾ ਸ਼ੁਕਰ ਕਰਾਂ ਹਰ ਦੁਆ ਚ ਤੇਰੀ ਸੁੱਖ ਮੰਗਾਂ ਮੇਰੇ ਇਸ਼ਕ ਨੂੰ ਮਿਲੇ ਹਕੀਕੀ ਮੁਕਾਮ ਤ ਮੈ ਅੱਲ੍ਹਾ ਦਾ ਸ਼ੁਕਰ ਕਰਾਂ ©gurvinder sanoria #eid_mubarak #Nojoto #Life #Hindi #Shayari
#eid_mubarak Life #Hindi Shayari #ਸ਼ਾਇਰੀ
read moregurvinder sanoria
White ਵਿਅਰਥ ਸਨ ਉਸਦੇ ਮੂੰਹ ਚੋ ਨਿਕਲੇ ਬੋਲ ਜਿਹਨਾ ਦਾ ਸ਼ੋਰ ਮੇਰੀ ਚੁੱਪ ਨੂੰ ਨ ਤੋੜ ਸਕਿਆ ©gurvinder sanoria #hindi_poem_appreciation #Nojoto #Life #Hindi #Shayari #status #viral
#hindi_poem_appreciation Life #Hindi Shayari #status #viral #ਸ਼ਾਇਰੀ
read moregurvinder sanoria
White ਏਹ ਦਾਨ ਸਰਵਉੱਚ ਦਾਨ ਐ ਕਿਸੇ ਨੂੰ ਜੀਵਨ ਦਾਨ ਦੇਣਾ ਇਨਸਾਨ ਦੇ ਕੋਲ ਜੋ ਕੁਝ ਵੀ ਐ ਉਹ ਸਭ ਉਸਨੂੰ ਵੀ ਏਕ ਦਾਨ ਦੇ ਰੂਪ ਚ ਮਿਲਿਆ ਹੋਇਆ ਐ ਖੂਨ ਦਾਨ ਦੇਣ ਨਾਲ ਉਹ ਆਪਣੀਆ ਭਾਵਨਾਵਾਂ ਵੀ ਦੂਜੇ ਨੂੰ ਦਾਨ ਕਰਦਾ ਐ ਏਹ ਦਾਨ ਜਾਤ ਪਾਤ,ਨਸਲ,ਧਰਮ,ਰੰਗ ਹਰ ਤਰਾ ਦੇ ਮਨੁੱਖੀ ਵਿਤਕਰੇ ਨੂੰ ਖਤਮ ਕਰਨ ਦਾ ਵਧੀਆ ਇਲਾਜ ਐ ©gurvinder sanoria #Blood #donation #Nojoto #Life #Punjabi #Hindi #Shayari
amii
White Khud ko har cheez se tanha karke azadi nahi milti milti hai to bs bezari , takleef , dard , be.yakeeni ©amii #good_night #Love #Shayari #Life #Life_experience #Hindi #urdu
#good_night Love Shayari Life #Life_experience #Hindi #urdu #Poetry
read moreamii
White ye har janey ka dar na janey kyu mujhe jeetney ki umeed de jata hai ©amii #alone_quotes #Love #Life #Like #Hindi #Shayari #Life_experience
#alone_quotes Love #Life #Like #Hindi Shayari #Life_experience
read moreamii
White इतराने से क्या होता है , एक दिन तो सब ख़ाक हो जाना है। ©amii #Life #Love #Shayari #Hindi #Nojoto _scratched_emotions