Find the Latest Status about missing status in punjabi from top creators only on Nojoto App. Also find trending photos & videos.
Mehmy Saab
manwinder Singh
ਰੂਹਾਂ ਦਿਆਂ ਹਾਣੀਆਂ, ਤੂੰ ਕੁਝ ਨਾ ਪਛਾਣਿਆਂ, ਦੁਖ ਕਿੰਨੇ ਸਾਡੇ ਸੀਨੇ ਵਿੱਚ, ਮੇਰੇ ਇਸ ਦਿਲ ਨੂੰ ਫਰੋਲ, ਤੂੰ ਕੁਝ ਨਾ ਜਾਣਿਆ। ਇੱਕ ਦੂਜੇ ਵੱਲ ਵੇਖਣਾ, ਹੱਸਣਾ ਤੇ ਬੋਲਣਾ, ਸਾਡੇ ਜਜ਼ਬਾਤਾਂ ਨੂੰ ਤੂੰ ਹਾਸਿਆਂ 'ਚ ਤੋਲਣਾ, ਸਾਡੇ ਵਲ ਵੇਖ ਤੂੰ, ਸਾਨੂੰ ਨਾ ਸਿਆਣਿਆਂ , ਮੇਰੇ ਇਸ ਦਿਲ ਨੂੰ ਫਰੋਲ, ਤੂੰ ਕੁਝ ਨਾ ਜਾਣਿਆ, ਮੇਰੇ ਇਸ ਦਿਲ ਨੂੰ ਫਰੋਲ, ਤੂੰ ਨਾ ਕੁਝ ਜਾਣਿਆ। ਮਨਵਿੰਦਰ ਸਿੰਘ ✍️ ©manwinder Singh #Missing #Punjabi
Naveen Garg
ਵਿਸ਼ਵਾਸ ਵਿਸ਼ਵਾਸ ਔ ਜੋ ਗੱਲਾਂ ਤੋਂ ਹੋ ਜੇ, ਗ਼ਰੂਰ ਤਾ ਹਰ ਕੋਈ ਰਖਦਾ ਹੈ ਮਨ ਚ ਸਜਨਾਂ, ਕਿਸੇ ਦੇ ਜਜ਼ਬਾਤਾਂ ਤੇ ਕਾਬੂ ਪਾਉਣਾ ਪਿਆਰ ਨਹੀਂ ਹੂੰਦਾ, ਪਿਆਰ ਔ ਜੋ ਦਿਲ ਤੋਂ ਹੋ ਜੇ। ਨਵੀਨ ਗਰਗ #punjabi shayari #punjabi status