Find the Latest Status about ghaint punjabi status in hindi from top creators only on Nojoto App. Also find trending photos & videos about, ghaint punjabi status in hindi.
gurvinder sanoria
White ਏਹ ਦਾਨ ਸਰਵਉੱਚ ਦਾਨ ਐ ਕਿਸੇ ਨੂੰ ਜੀਵਨ ਦਾਨ ਦੇਣਾ ਇਨਸਾਨ ਦੇ ਕੋਲ ਜੋ ਕੁਝ ਵੀ ਐ ਉਹ ਸਭ ਉਸਨੂੰ ਵੀ ਏਕ ਦਾਨ ਦੇ ਰੂਪ ਚ ਮਿਲਿਆ ਹੋਇਆ ਐ ਖੂਨ ਦਾਨ ਦੇਣ ਨਾਲ ਉਹ ਆਪਣੀਆ ਭਾਵਨਾਵਾਂ ਵੀ ਦੂਜੇ ਨੂੰ ਦਾਨ ਕਰਦਾ ਐ ਏਹ ਦਾਨ ਜਾਤ ਪਾਤ,ਨਸਲ,ਧਰਮ,ਰੰਗ ਹਰ ਤਰਾ ਦੇ ਮਨੁੱਖੀ ਵਿਤਕਰੇ ਨੂੰ ਖਤਮ ਕਰਨ ਦਾ ਵਧੀਆ ਇਲਾਜ ਐ ©gurvinder sanoria #Blood #donation #Nojoto #Life #Punjabi #Hindi #Shayari
gurvinder sanoria
ਤੇਰੀ ਏਕ ਨਜ਼ਰ ਦਾ ਵੱਲ ਸਾਂਈਆ ਮੇਰਾ ਕੰਮ ਬਣ ਜਾਣਾ ਉਸੇ ਪੱਲ ਸਾਂਈਆ ਮੈ ਕੱਲਾ ਨੀ ਪੁੱਜ ਸਕਦਾ ਮੰਜ਼ਿਲਾਂ ਤੇ ਬਣਕੇ ਹੋਸਲਾ,ਮੇਰੇ ਨਾਲ ਚੱਲ ਸਾਂਈਆ ਕੇਰਾ ਏਕ ਵਾਰੀ ਤੇ ਗੁਰਵਿੰਦਰ ਨੂੰ ਸੂਰਜ ਬਣ ਚੜ ਲੈਣਦੇ ਬਾਅਦ ਚ ਭਾਵੇ ਜਾਣਾ ਮੈ ਢਲ ਸਾਂਈਆ ©gurvinder sanoria #Nojoto #motivate #Life #Hindi #Punjabi #shyari
Avinash Kumar
मैं जिस मिट्टी का बना हु वो मिट्टी इतनी भी सस्ती नही, और जो टूट कर बिखर जाए ऐसी मेरी भी हस्ती नही…! ©Avinash Kumar #retro #Hindi #Attitude #status
MR DEEP JI
FALL IN APART 💔❤️🩹 . . . . #karanaujla #Hindi #Punjabi #Muslim #Holi #heqrtbroken #SAD
read more