Nojoto: Largest Storytelling Platform

New malkeet kaur Quotes, Status, Photo, Video

Find the Latest Status about malkeet kaur from top creators only on Nojoto App. Also find trending photos & videos about, malkeet kaur.

Stories related to malkeet kaur

    LatestPopularVideo

Guri sandhu

malkeet kaur 1313 #ਸ਼ਾਇਰੀ

read more
ਇੱਕ ਅਨਜਾਣ ਗੱਲਾ ਹੀ ਗੱਲਾ ਚ ਹੋਇਆ ਮਿਹਰਬਾਨ, ਚੰਗੇ ਇਨਸਾਨਾਂ ਵਿੱਚ ਆਉਣ ਵਾਲੇ , ਲੋਕਾਂ ਨੂੰ ਗੁਰਬਾਣੀ ਦੇ ਰਾਹ ਤੇ ਲਾਉਣ ਵਾਲੇ, ਸਭ ਦੇ ਮਨਾਂ ਨੂੰ ਭਾਉਣ ਵਾਲੇ, ਹਰ ਇਕ ਨੂੰ ਆਪਣਾ ਬਣਾਉਣ ਵਾਲੇ। malkeet kaur 1313

Mani Kalia

#ਫੁੱਲ jigar MOOSTFA malkeet kaur 1313 Ritika Rajput Priya Gupta #ਸ਼ਾਇਰੀ

read more
ਅਸੀ ਫੂਲਾਂ ਨੂੰ ਮੋਤ ਦੇ ਕੇ ਸੱਜ਼ਣ ਸੀ ਖੁਸ਼ ਕੀਤੇ,
ਪਰ ਕੰਡੇ ਬਣਕੇ ਸੱਜ਼ਣਾਂ ਨੇ ਸਾਨੂੰ ਹੀ ਦੁੱਖ ਦਿੱਤੇ,
ਹੁਣ ਗਲ ਨਾਲ ਲਾ ਕੇ ਰੋਵਾਂ ੳੁਹਦੇ ਮੋੜੇ ਹੋੲੇ ਫੂਲਾਂ ਨੂੰ,
ਰੋਣਾਂ ਹੋਰ ਤੇਜ਼ ਹੋਜ਼ਵੇ ਚੇਤੇ ਕਰਕੇ ਹੋੲੀਅਾਂ ਭੂਲਾਂ ਨੂੰ,
ਮੈ ਗੁੱਸੇ ਵਿੱਚ ਅਾ ਕੇ ਕਦੇ ਕਦੇ ਖੁਦ ਨੂੰ ਹਾਂ ਝਾੜ ਦਿੰਦਾ ,
ਫੁੱਲ ਤੈਨੂੰ ਦੇਣ ਨਾਲੋ ਚੰਗਾ ਸੀ ਮੈ ਦਰਗਾਹ ੳੁੱਤੇ ਚਾੜ ਦਿੰਦਾ,
m.k #ਫੁੱਲ  jigar  MOOSTFA malkeet kaur 1313 Ritika Rajput Priya Gupta

J.kay

komal sindhe Radhika sweety Mohd Sadique अधूरी बातें malkeet kaur 1313 #Shayari

read more
ਹੋਤੇ ਹੋਂਗੇ ਵੋ ਭੀ ਪਰੇਸ਼ਾਨ
ਹਿਚਕੀਓ ਸੇ,
ਯਾਦ ਜੋ ਉਨਕੀ ਹਮੇਂ
ਸਤਾਨੇ ਮੇਂ ਲਗੀ ਹੂਈ ਹੈ.
/J.kay/

©J.kay komal sindhe Radhika sweety Mohd Sadique अधूरी बातें  malkeet kaur 1313

Mani Kalia

My Metter malkeet kaur 1313 Ritika Rajput pooja negi# Jagseer kheeva #ਸ਼ਾਇਰੀ

read more
ਜਦੋ ਦਾ ਚੰਨ ਮੇਰਾ ' ਤਾਰਾ ਹੋਗਿਅਾ ,
ਅੋਖਾ ੳੁਹਦੇ ਬਿਨ ਕਰਨਾਂ ਗੁਜ਼ਾਰਾ ਹੋਗਿਅਾ,
ਜਦ ੳੁਹ ਨਾਲ ਸੀ ਜ਼ਿੰਦਗੀ ਦਾ ਬੋਝ ਹਲਕਾ ਸੀ ,
ਜਦ ੳੁਹ ਗਿਅਾ ' ਹਲਕੇੇ ਤੋ ਭਾਰਾ ਹੋਗਿਅਾ , My Metter malkeet kaur 1313 Ritika Rajput pooja negi# Jagseer kheeva

Mani Kalia

malkeet kaur 1313 Ritika Rajput pooja negi# Suman Zaniyan gurmeet kaur meet #ਵਿਚਾਰ

read more
ੲਿੱਕ ਮੁੰਡੇ ਦੀ ਜੇ ਗੱਲਬਾਤ ਪੰਜ਼ ਕੁੜੀਅਾਂ ਨਾਲ ਹੋਵੇ ' ੳੁਹਦੇ ਯਾਰ ੳੁਹਨੂੰ ਕਹਿਣ ਕਿਅਾ ਬਾਤਾਂ ਨੇ ,
ੲਿੱਕ ਕੁੜੀ ਜੇ ਗੱਲ ਪੰਜ਼ ਮੁੰਡਿਅਾਂ ਨਾਲ ਕਰੇ 'ਲੋਕ ਕਹਿਣ ੲਿਹਨਾਂ ਨੂੰ ਸ਼ਰਮ ਦਾ ਘਾਟਾ ੲੇ ,
ਜ਼ੇ ਮੁੰਡੇ ਕਰਨ ਤਾਂ ਵੱਜ਼ਣ ਤਾੜੀਅਾਂ ,
ਜ਼ੇ ਕੁੜੀਅਾਂ ਕਰਨ ਤਾਂ ਵੱਜ਼ਣ ਮਾੜੀਅਾਂ, malkeet kaur 1313 Ritika Rajput pooja negi# Suman Zaniyan gurmeet kaur meet

Mani Kalia

#dil_wali_akh malkeet kaur 1313 Deep Dhillon monni pooja negi# ਦੀਪ ਧਾਲੀਵਾਲ ਮੋਗਾ

read more
ਤੈਨੂੰ ਦਿੱਲ ਵਾਲੀ ਅੱਖ ਨਾਲ ਵੇਖਦਾ ਮੈ ਅੱਖਾਂ ਬੰਦ ਕਰਕੇ,
ਤੈਨੂੰ ਕੁਝ ਨੀ ਮਿਲਣਾਂ ਸੋਹਣੀੲੇ ਵਿਚਾਲੇ ਸਾਡੇ ਕੰਧ ਕਰਕੇ,
ਤੈਨੂੰ ਹਾਂ ਤਾਂ ਕਹਿਣਾਂ ਹੀ ਪੈਣਾਂ,
ਟਾੲਿਮ ਲੈਲਾ ਜ਼ਿੰਨਾਂ ਲੈਣਾਂ ,
ਤੇੇਰੇ ਪਿਅਾਰ ਚ ਹੋੲਿਅਾ ਬਿਮਾਰ'ਸੋਚੀ ਨਾ ਹੋੲਿਅਾ ਠੰਡ ਕਰਕੇ,

ਤੈਨੂੰ ਦਿੱਲ ਵਾਲੀ ਅੱਖ ਨਾਲ ਵੇਖਦਾ ਮੈ ਅੱਖਾਂ ਬੰਦ ਕਰਕੇ,,,,,,,,,,,,,,
m.k #dil_wali_akh malkeet kaur 1313 Deep Dhillon monni pooja negi# ਦੀਪ ਧਾਲੀਵਾਲ ਮੋਗਾ

J.kay

ਅਰਦਾਸ ਤੇਰੇ ਚਰਨਾਂ ਵਿੱਚ ਵਾਹਿਗੁਰੂ 🙏🙏 malkeet kaur 1313 ਹਰਫ਼ ਦਾਨਗੜੵੀਆ vinodsaini sraj..midnight writer devinder singh chahal #ਵਿਚਾਰ

read more
ਬੇਜੁਬਾਨਾਂ ਦੀ ਬਦਦੁਆ ਅੱਗੇ 
ਜੁਬਾਨਾਂ ਵਾਲਿਆਂ ਦੇ ਹੱਥ 
ਖੜੇ ਹੋ ਗਏ ਨੇ,
🙏ਰਹਿਮ🙏ਕਰ ਹੁਣ ਦਾਤਿਆ
ਤੇਰੇ ਗ਼ਲਤੀਆਂ ਦੇ ਪੁਤਲੇ 
ਹੁਣ ਸਿਆਣੇ ਹੋ ਗਏ ਨੇ.
/J.kay/ ਅਰਦਾਸ ਤੇਰੇ ਚਰਨਾਂ ਵਿੱਚ 
ਵਾਹਿਗੁਰੂ 🙏🙏 malkeet kaur 1313  ਹਰਫ਼ ਦਾਨਗੜੵੀਆ vinodsaini sraj..midnight writer devinder singh chahal

harry Dj

malkeet light house ####:;;! "*())

read more

harry Dj

malkeet,,, light house..... #ਵਿਚਾਰ

read more

Malkeet singh daang

#Malkeet daang# (lyricsit)

read more
jo hamara hai hum unke hein.                isi liye friend bhi apne jaise chunte hein, #NojotoQuote #Malkeet daang# (lyricsit)
loader
Home
Explore
Events
Notification
Profile