Find the Latest Status about punjabi shyri pics from top creators only on Nojoto App. Also find trending photos & videos about, punjabi shyri pics.
Kamboj Saab Ji
ਕਿਸੇ ਨੂੰ ਚੜਦਾ ਸੂਰਜ ਤੇ ਕਿਸੇ ਨੂੰ ਛੁਪਦਾ ਤਾਰਾ ਕਹਿੰਦੇ ਆ ਉ ਮਿੱਤਰਾ ਏਥੇ ਦੁਨੀਆ ਤੇ ਵਹਿਮ ਚ ਹੈਗੀ ਆ ਕਿ ਇਕੋ ਜਿਹਾ ਮੌਸਮ ਹੈ ਸੰਸਾਰ ਵਿੱਚ ਸੂਰਜ ਤੇ ਤਾਰੇ ਛੁਪਦੇ ਨਹੀਂ ਬਸ ਬੱਦਲਾਂ ਦਾ ਮਾਨ ਰੱਖਣ ਲਈ ਕਿਤੇ ਹੋਰ ਚਮਕਣ ਲੱਗ ਪੈਂਦੇ ਆ ©Kamboj Saab Ji #punjabi shyri
Deep Marjana
HUN SAARE EHSAAN JATA TA RHI HI AA TAAN HUN OHNA RAATAN DA HISAAB V KRDE JO ROZ RAAT NU SON NI DINDIYA C #nojoto #shyri #punjabi
Uday
🥀❤️🩹ਦਿਲ ਮੇਰਾ ਤੋੜ ਕੇ ਤੂੰ, ਖ਼ੁਸ਼ ਹੋਕੇ ਹੱਸ ਰਹੀ ਸੀ, ਪਰ ਤੂੰ ਇਹ ਨਾ ਸੋਚਿਆ, ਜਿਹੜਾ ਦਿਲ ਤੂੰ ਤੋੜਿਆ, ਤੂੰ ਉਸੇ ਦਿਲ ਵਿਚ ਵੱਸ ਰਹੀ ਸੀ||🥺🥀 ©Uday punjabi shyri 🥺🥀❤️🩹#shyri
punjabi shyri 🥺🥀❤️🩹shyri #शायरी
read moreDesi GR Pics
#desiGRpics #sartaaj #punjabi #pics #status
Uday
ਤੂੰ ਪਰਾਇਆ ਕਰ ਗਿਆ 🥀🥺ਭੁੱਖ ਤਾਂ ਮੈਨੂੰ ਲਗਦੀ ਨੀ, ਪਰ ਮਾਂ ਰੋਟੀ ਖੁਆ ਦਿੰਦੀ ਆ, ਉਂਜ ਮੈ ਰੋਣਾ ਨੀ ਚਾਉਣਾ, ਪਰ ਤੇਰੀ ਯਾਦ ਰੁਲਾ ਦਿੰਦੀ ਆ||🥀💔 ©Uday punjabi Shyri #viral #shayri
Desi GR Pics
#ਔਕਾਤ #desiGRpics #punjabi #hindi #shayri #pics
Uday
🥀ਜਿਸ ਰਾਹ ਤੇ ਤੂੰ ਛਡਿਆ ਸੀ,ਮੈ ਤੜਫਦਾ, ਅੱਜ ਵੀ ਉਸ ਰਾਹ ਤੇ ਖੜ ਕੇ, ਅੱਜ ਵੀ ਦਿਲੋ ਰੋਣਾ ਆ ਜਾਂਦਾ, ਕਿਸੇ ਵੀ ਥਾਂ ਤੇਰਾ ਨਾ ਪੜ ਕੇ,🥀🥺 ©Uday punjabi shyri #viral #shayri #alone