Nojoto: Largest Storytelling Platform

New ਪੰਜਾਬ ਸਣੇ ਕਈ ਰਾਜਾਂ ਦੀ ਵੋਟਿੰਗ ਮੁਕੰਮਲ Quotes, Status, Photo, Video

Find the Latest Status about ਪੰਜਾਬ ਸਣੇ ਕਈ ਰਾਜਾਂ ਦੀ ਵੋਟਿੰਗ ਮੁਕੰਮਲ from top creators only on Nojoto App. Also find trending photos & videos.

    LatestPopularVideo

Paramjit Singh landran Mohali

ਚਿੜੀ ਪੰਜਾਬ ਦੀ

read more
ਮੈਂ ਚਿੜੀ ਪੰਜਾਬ ਦੀ ਧਰਤੀ ਦੀ  ਪੰਜਾਬ ਦਾ ਮੈਂ ਸਿੰਗਾਰ ਕਰਾਂ ਗੱਲ ਸੱਚੀ ਤੇ ਇਮਾਨ ਦੀ ਸੁਣੇ ਗੱਲ ਕੁਲ ਜਹਾਨ ਚਿੜੀ ਪੰਜਾਬ ਦੀ

Maninder Kaur Bedi

ਪੰਜਾਬ ਦੀ ਜਵਾਨੀ #ਸ਼ਾਇਰੀ

read more

Paramjit Singh landran Mohali

ਪੰਜਾਬ ਦੀ ਧੀ ਪੰਜਾਬੀ ਬੋਲੀ

read more
ਮੇਰੀ ਰੂਹ ਅੱਜ ਵਿਚ ਅਸਮਾਨੀ  ਚੜ੍ਹ ਗੀ ਵੇ ਤੁਹਾਨੂੰ ਵੀ ਤੁਰਨੇ ਜੋਗਾ ਕਰਦੂ ਮੈ ਤੋਤਾ ਗੁਰੂ ਦੇ ਬਾਗਾਂ ਦਾ ਤੁਹਾਡੇ ਭਾਗਾਂ ਨੂੰ ਅੰਬ ਦੇ ਬੂਰ ਵਾਂਗੂ ਖੁਸ਼ੀਆ ਅੱਜ ਭਰ ਦੂ। ਪੰਜਾਬ ਦੀ ਧੀ ਪੰਜਾਬੀ ਬੋਲੀ

Paramjit Singh landran Mohali

ਪੰਜਾਬ ਦੀ ਧੀ ਪੰਜਾਬੀ ਬੋਲੀ

read more
ਮੇਰੀ ਰੂਹ ਖਿੜ ਖਿੜ ਜਾਵੇ ਫੁੱਲ ਦੇਖ ਦੇਖ ਕੇ ਤੁਹਾਨੂੰ ਵੀ ਫੁੱਲ ਦੇਖਣ ਜੋਗਾ ਕਰਦੂ। ਪੰਜਾਬ ਦੀ ਧੀ ਪੰਜਾਬੀ ਬੋਲੀ

Paramjit Singh landran Mohali

ਮੇਰੇ ਪੰਜਾਬ ਦੀ ਧੀ ਪੰਜਾਬੀ ਬੋਲੀ

read more
ਮੈਂ ਸ਼ਬਦ ਖਜਾਨਾ ਦੁਨੀਆਂ ਲਈ ਲੈ ਆਇਆ ਗੱਲ ਸਭ ਦੇ ਘਰ ਪੁੱਜ ਦੀ ਲੋਕੋ ਕਰਦੋ ਮੈ ਸ਼ਬਦ ਪੰਜਾਬ ਦੀ ਧੀ ਪੰਜਾਬੀ ਬੋਲੀ ਦਾ  ਮੈਂ ਖਿੜਿਆ ਵਿਚ ਪੰਜਾਬ ਪ੍ਰਾਂਤ ਰੂਹ ਤੁਹਾਡੀ ਖੁਸ਼ਬੂ ਨਾਲ ਭਰਦੂ । ਮੇਰੇ ਪੰਜਾਬ ਦੀ ਧੀ ਪੰਜਾਬੀ ਬੋਲੀ

Paramjit Singh landran Mohali

ਮੇਰੇ ਆਪਣੇ ਬੋਲ ਪੰਜਾਬ ਦੀ ਧਰਤੀ ਤੋਂ

read more
ਕਰੋ ਦਾਤਾ ਜੀ ਨਦਿਰ ਸੁਵੱਲੀ  ਸਾਰੀ ਧਰਤ ਤੇ ਫੁੱਲਾਂ ਨਾਲ ਮਹਿਕ ਜਾਵੇ । ਮੇਰੇ ਆਪਣੇ ਬੋਲ ਪੰਜਾਬ ਦੀ ਧਰਤੀ ਤੋਂ

jodh deharka

ਗੱਲ ਪੰਜਾਬ ਦੀ #ਜੋਧਦੇਹੜਕਾ #jodhdeharka #punjab #currentissues #nojotophoto #ਕਵਿਤਾ

read more
 ਗੱਲ ਪੰਜਾਬ ਦੀ #ਜੋਧਦੇਹੜਕਾ #jodhdeharka #punjab #currentissues

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਤਰੱਕੀ ਦੀ ਰਾਹ ਪੰਜਾਬ@Preet ਤਰੱਕੀ ਦੀ ਰਾਹ ਪੰਜਾਬ@Preet ਫੈਸਲਾ ਆਪ ਸਭਨਾ ਨੇ ਕਰਨਾ। ਕੀ ਪੰਜਾਬ ਵਾਕਿਆ ਹੀ ਤਰੱਕੀ ਰਾਹ ਤੇ ਹੈ ?????????????

read more
ਤਰੱਕੀ ਦੀ ਰਾਹ ਪੰਜਾਬ

ਸਿਵਿਆਂ ਦੇ ਰਾਹ ਮੇਰਾ ਨਾਂ ਬੋਲਦਾ।
ਮਰਨੇ ਤੋਂ ਬਾਅਦ ਮਸ਼ਹੂਰ ਹੋਇਆ ਤਾਂ ਬੋਲਦਾ।
ਬਨ੍ਹੇਰੇ ਉੱਤੇ ਬੈਠਾ ਕਾਂ ਬੋਲਦਾ।
ਸੱਜਣਾ ਦਾ ਨਾਂ ਬੋਲਦਾ।
ਪ੍ਰੀਤ ਦਾ ਮੋਇਆ ਹਰ ਚਾਅ ਬੋਲਦਾ।
ਰਾਖ ਉੱਡੀ ਸਿਵਿਆਂ ਤੋਂ ਹਵਾ ਬਣ ਤਾਂ ਬੋਲਦਾ।
ਤਾਇਉ ਹਰ ਗੱਭਰੂ ਸਿਵਿਆਂ ਦਾ ਰਾਹ ਟੋਲਦਾ।
ਮੈਂ ਤਰੱਕੀ ਦੀ ਰਾਹ ਪੰਜਾਬ ਬੋਲਦਾ।

ਪ੍ਰੀਤ
Preet
preet98038@gmail.com
9803813037 ਤਰੱਕੀ ਦੀ ਰਾਹ ਪੰਜਾਬ@Preet 


ਤਰੱਕੀ ਦੀ ਰਾਹ ਪੰਜਾਬ@Preet
 
ਫੈਸਲਾ ਆਪ ਸਭਨਾ  ਨੇ ਕਰਨਾ।
ਕੀ ਪੰਜਾਬ ਵਾਕਿਆ ਹੀ ਤਰੱਕੀ ਰਾਹ ਤੇ ਹੈ
?????????????

Sangrur Vlogger

ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?#GkQuiz #ਮਿਥਿਹਾਸ

read more

Gurjot MDP

ਤੂੰ ਕੁੜੀ ਸੋਹਣੀ ਪੰਜਾਬ ਦੀ ਮੈਨੂੰ ਉਡੀਕ ਤੇਰੇ ਜਵਾਬ ਦੀ ❣️🤗 #Shayari

read more
loader
Home
Explore
Events
Notification
Profile