Find the Latest Status about happy singh mh1 880 from top creators only on Nojoto App. Also find trending photos & videos about, happy singh mh1 880.
Happy singh
ਸੁਪਨੇ ਤਾਂ ਬੜੇ ਦੇਖੇ ਪੂਰੇ ਕਿਵੇਂ ਕਰਾਗੇ ਛੋਟੀ ਜੇਹੀ ਜਿੰਦਗੀ ਆ ਇਕ ਦਿਨ ਮਰਾਗੇ ਫ਼ੇਰ ਭੀ ਰਕਾਂਨੇ ਕਦੇ ਹਾਰ ਨਹੀਓ ਮੰਨੀ ਜੱਟ ਲੰਘ ਜਾਊਗਾ ਤੀਰ ਬਣਕੇ ਅਸੀ ਜੰਮੇ ਸੀ ਗਰੀਬ ਸਾਰਾ ਪਿੰਡ ਜਾਣਦਾ ਨੀ ਪਰ ਮਰਾਗੇ ਅਮੀਰ ਬਣ ਕੇ ©Raghav Singh Happy Singh
Happy Singh #ਜੀਵਨ
read moreBalkar Manak
ਮੇਰੀ ਗਲਤੀ🤔ਕੀ ਸੀ, ਮੈਥੌਂ ਅੱਡ ਹੋਣ ਦੀ ਵਜਾ ਦੱਸਦੇ, 🖊ਮੈਂ ਇਕੱਲਾ ਪਿਆਰ ਹੀ ਕੀਤਾ ਸੀ ਕਿਓਂ ਦਿੱਤੀ ਸਜਾ ਦੱਸਦੇ, ਮੇਰੀ ਜ਼ਿੰਦਗੀ ਨਾਲ ਮਖੌਲ ਕਰਦੇ - 2 ਤੈਨੂੰ ਆਊਣ ਲੱਗਿਆ ਕਿਓਂ ਮਜਾ ਦੱਸਦੇ, 🥺 ਐਨੇ ਧੋਖੇ ਪੱਲੇ ਕਿਓਂ ਪਾਏ ਹੁਣ ਰੱਬਾ ਆਖਰ ਤੇਰੀ ਕੀ ਰਜਾ ਦੱਸਦੇ 🙏 -- Balkar Manak #dill diyan gallan #balkarmanak #Silence Happy Singh Happy Singh
#dill diyan gallan #balkarmanak #Silence Happy Singh Happy Singh #ਸ਼ਾਇਰੀ
read moreBalkar Manak
🤗ਕੁੱਝ ਖੋ ਗਿਆਂ ਤੇ ਕੁੱਝ ਖੁੱਦ ਨੂੰ ਪਾ ਰਿਹਾ ਏਦਾਂ ਦੀ ਕੁੱਝ ਕਹਾਣੀ ਮੇਰੀ😁 _baLkar #shadesoflife Happy Singh
#shadesoflife Happy Singh
read moreBalkar Manak
ਜੇ ਸਿਆਲ ਦੇ ਮਹੀਨੇ🔥ਅੱਗ ਵਰਾਉਣ ਨੂੰ ਫਿਰਦਾ ਇਹ ਤਾਂ ਹੋ ਨਹੀਂ ਸਕਦਾ, ਜਦੋਂ ਜਮੀਰਾ ਵਿੱਕ ਹੀ ਜਾਦੀਆਂ ਹੁੰਦੀਆਂ ਨੇ ਤਾਂ ਬੰਦਾ ਸੌਂ ❌ਨਹੀਂ ਸਕਦਾ, ਜਦੋਂ ਖੁਦ ਵਗਦੀ ਲੋ ਵਿੱਚ ਕੰਮ ਕਰਕੇ ਖਾਈਏ ਤਾਂ ਕੋਈ ਹੱਕ ਖੋਹ ਨਹੀਂ ਸਕਦਾ🖊 --BALKAR MANAK #CupOfHappiness Happy Singh
#CupOfHappiness Happy Singh #ਸ਼ਾਇਰੀ
read moreDikshita
Sushant Singh Rajput quotes Chhote parde se lekar bade parde tak PK se lekar M. S Dhoni tak Har dil pe raaj kiya hai Har kirdaar ko bakhoobi nibhaaya hai... Ek sachhe kalakaar ki pehchaan banayi Mehnat aur imaandaari se izzat kamayi....👏👏👏 #NojotoQuote Happy birthday Sushant singh Rajput!!! # Happy Birthday
Happy birthday Sushant singh Rajput!!! # Happy Birthday
read moreठाकुर परीक्षित सिंह
दीप जलतें हैं, तभी तक अच्छे लगते हैं ! बुझ जाने के बाद, कोई याद रखता नहीं !! ए दुनिया भी सफल लोगों, के साथ रहती है ! असफलताओं से हाथ, कोई मिलाता नहीं !!!! Happy diwali to everyone #Happy diwali#Parikshit Singh
#Happy diwaliParikshit Singh
read more