Find the Latest Status about sad love shayari in punjabi from top creators only on Nojoto App. Also find trending photos & videos.
Vishu Garg
ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ , ਪਰ ਯਕੀਨ ਕਰਿਓ ਜ਼ਿੰਦਗੀ ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ #IndiaLoveNojoto #Punjabi #SAD #Love #Shayari
Jot
ਦੁਨੀਆ ਮਤਲਬ ਦੀ ਦਿੱਲਾ ਐਥੇ ਤਾ ਲੋਕ ਰੱਬ ਦੀ ਸੋਹ ਖਾਂ ਕੇ ਭੁੱਲ ਜਾਦੇਂ ਆ... ਫੇਰ ❤ਲਾ ਤੂੰ ਤਾ ਕੀ ਚੀਜ ਆ.... Jot #shayari#sad#punjabi
Shyam Chaudhary Selakui Dehradun Uttarakhand
Menu pyarwale pinjare cha band karke,,Aap ambara cha uddi jandiye,,Mera khayal na aaya tenu,,Tu gera naal hulaare isqh de lutti jandi ye (ShyamBawa ) Punjabi Sad Shayari
Punjabi Sad Shayari
read moreLovely khosa
ਮੰਜ਼ਿਲ ਮਿਲੀ ਤਾਂ ਕਹਿੰਦੇ ਆਪਣਾ ਰਸਤਾ ਨਾਪ ਆਪੇ, ਕਹਿੰਦੇ ਸੀ ਜੋ ਬਿਨ ਤੇਰੇ ਅਸੀਂ ਲੱਗਦੇ ਪਾਰ ਨਹੀਂ... #sad #punjabi #shayari #brokenheart #love #tuttadil