Find the Latest Status about singh khalsa wallpaper 10 from top creators only on Nojoto App. Also find trending photos & videos about, singh khalsa wallpaper 10.
Jajbaati sidhu
ਜਿਹੜੀਆ ਲਾਉਦਾ ਤੂੰ ਝੰਡੀਆ, ਇਸਦੇ ਨਾਲ ਕੁੱਝ ਨਾ ਹੋਣਾ ਏ, ਜੇ ਲਾ ਦਿਤਾ ਖਾਲਸੇ ਦਾ ਝੰਡਾ ਅਸੀ, ਤੁਹਾਡੇ ਦੇਸ਼ ਨੇ ਭੁਬਾ ਮਾਰ ਰੋਣਾ ਏ। ©Jajbaati sidhu #khalsa
ਵੀਰੂ
ਮੌਕੇ ਦੀ ਸਰਕਾਰ ਜੀਹਨੇ ਸੀ ਲਾਤੀ ਖੁੰਝੇ। ਕਈ ਰੋਂਦੇ ਪੰਜਾਬੀਆਂ ਦੇ ਸੰਤਾਂ ਨੇ ਹੰਝੂ ਪੂੰਝੇ। ਅੱਤਵਾਦੀ ਦੱਸਦੀ ਅੱਜ ਕੱਲ ਦੀ ਚਰਚਾ। ਇਕ ਵੀ FIR ਨੀ ,ਨਾ ਸੀ ਕੋਈ ਪਰਚਾ। ਧੋਖਾਧੜੀ, ਚੋਰੀ ,ਰੇਪ, ਤਾਂ ਦੂਰ ਦੀ ਗੱਲ ਸੀ। ਜ਼ੁਲਮ ਨਾਲ ਲੜਨ ਲਈ ਸਪੀਚ ਹੀ ਹੱਲ ਸੀ। ਗੋਲੀਆਂ ਖਾਧੀਆਂ ਪਿੰਡੇ ਤੇ ਸਾਨੂੰ ਕੌਮੀ ਨਿਸ਼ਾਨ ਦੇ ਗਏ। ਸਾਡੀ ਪਹਿਚਾਣ ਲਈ ਓ ਆਪਣੀ ਜਾਨ ਦੇ ਗਏ । ਵੀਰੂ......✍️🚩 #sant Jarnail singh ji ❣️ #khalsa #Punjabi
sukh preet
ਮੈਂ ਉਹਨਾਂ ਚੋਂ ਨਹੀ ਜੋ ਨੀਦ ਕਿਸੇ ਦੀ ਉਡਾ ਕੇ ਚੈਨ ਨਾਲ ਸੋਂ ਜਾਏ Lovepreet Kaur Khalsa Harmanjot Aman Singh Ji