Find the Latest Status about chandigarh to patiala distance from top creators only on Nojoto App. Also find trending photos & videos about, chandigarh to patiala distance.
Romi Deep
Trust me ਜੋ ਵੀ ਵੇਖੇ ਮੋਹਿਤ ਹੋ ਜਾਵੇ ਰੌਣਕ ਬਜਾਰੀ ਦੌ ਪਹਿਰ ਨੂੰ..ਕਿੰਝ ਸਬਦਾਂ ਵਿੱਚ ਬਿਆਨ ਕਰਾਂ ਮੈਂ ਮੇਰੇ ਸਹਿਰ ਨੂੰ..CHANDIGARH #MeraShehar #Mycity #chandigarh #patiala #kavita #shayari #shayar #romideep
mohitmangi
ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ , ਉਹਦੋ ਤੇਰਾ ਸਾਥ ਨਿਭਾਇਆ ਅਸਾਂ ! ਜਦੋਂ ਸਭ ਤੈਨੂੰ ਛੱਡ ਗਏ ਸੀ ਕੱਲਿਆਂ , ਉਹਦੋ ਤੈਨੂੰ ਗੱਲ ਨਾਲ ਲਾਇਆ ਅਸਾਂ ! ਜਦੋਂ ਰੌਂਦਾ ਸੀ ਤੂੰ ਬੈਠ ਕੇ ਕੱਲਿਆਂ , ਯਾਦ ਕਰ ਉਹਦੋਂ ਤੈਨੂੰ ਹਸਾਇਆ ਅਸਾਂ ! ਮੈਨੂੰ ਗ਼ਮ ਨਹੀਂ ਤੂੰ ਦੂਰ ਹੋਇਆ , ਬਸ ਯਾਦ ਰੱਖੀਂ ਤੈਨੂੰ ਉਜੜੇ ਨੂੰ ਬਸਾਇਆ ਅਸਾਂ ! ©mohitmangi #snowpark #mohitmangi #love #viral #trend #punjabi #patiala #ludhiana #chandigarh
#snowpark #mohitmangi love #viral #trend #Punjabi #Patiala #Ludhiana #chandigarh
read more