Nojoto: Largest Storytelling Platform

New simarjeet singh thind Quotes, Status, Photo, Video

Find the Latest Status about simarjeet singh thind from top creators only on Nojoto App. Also find trending photos & videos about, simarjeet singh thind.

Stories related to simarjeet singh thind

    LatestPopularVideo

AmaR Virdi Machhiwara

#Past Mr.Preet Khushbu Simarjeet Singh Simarjeet Singh SanDeep_Singh# Gopi #ਕਵਿਤਾ

read more
ਅਜਾਦ ਨਹੀ ਹੋੲੇ ਅਸੀ ਬਰਬਾਦ ਹੋ ਗਿਅਾਂ,
ਕੋਣ ਕਹਿੰਦਾ ਅਸੀ ਅੱਜ ਅਬਾਦ ਹੋ ਗਿਅਾਂ,
ਸਾਡਿਅਾਂ ਨੇ ਹੀ ਸਾਨੂੰ ਤੋੜ ਕੇ ਰੱਖ ਦਿੱਤਾ,
ਪੰਜਾਬ ਦੇੇਅਾਂ ਹਲਾਤਾਂ ਨੇ ਮੈਨੂੰ ਝਜੋੜ ਕੇ ਰੱਖ ਦਿੱਤਾ,
ਨਸ਼ਾ ,ਬੇਰੂਜਗਾਰੀ ,ਭੂੱਖਮਰੀ,
 ਭਿ੍ਸ਼ਟਾਚਾਰ, ਕਤਲੇਅਾਮ,ਬਲਤਕਾਰ,
ੲਿਹੀ ਵਿਕਾਸ ਕਰ ਸਕੀ ,
ਹੂਣ ਤੱਕ ਸਾਡੀ ਸਰਕਾਰ,
ਗੋਰਿਅਾਂ ਦੇ ਸਾਥ ਨੇ ਹੀ ਕੂੱਝ ਪੰਜਾਬ ਸੂਧਾਰ ਤਾ,
ਜੇ ਅਾਪਣੇਅਾਂ ਦੀ ਅਾਸ ਤੱਦੇ ੲਿਨਾਂ ਤਾਂ ਸੀ ੳੂਜਾੜ ਤਾਂ,
ਅਮਰ ਵਿਰਦੀ ਦੀ ਕਲਮ ਕਿੱਥੋ ਲਿਖਦੇ ਫਿਰ ਤਰੀਫਾਂ ਨੂੰ,
ਜਦੋ ਸੂਰਮੇ ਸੀ ਚੜਗੇ ਸੂਲੀ ਮੈ ਤਾ ਕੋਸਾ ਓਨਾਂ ਤਰੀਕਾਂ ਨੂੰ ,,,,,
                                      Amar Virdi Machhiwara #Past  Mr.Preet Khushbu Simarjeet Singh Simarjeet Singh SanDeep_Singh# Gopi

gurpreet kamboj

#sunrays SUKHPAL SINGH MOOSTFA Simarjeet Singh Simarjeet Singh deepkaur veer sidhu #ਵਿਚਾਰ

read more
ਡਰਨ ਲੱਗਾ ਹਾਂ                                                      ਖੁਦ ਨੂੰ ਸਹੀ ਸਾਬਿਤ ਕਰਨ ਵਿਚ,
ਹਰ ਦਫ਼ਾ ਪਹਿਲਾ ਤੋਂ ਜਿਆਦਾ ਗਲਤ ਸਾਬਿਤ ਹੋ ਜਾਂਦਾ ਹਾਂ
ਇਸ ਕੋਸਿ਼ਸ਼ ਵਿਚ.. #sunrays  SUKHPAL SINGH MOOSTFA Simarjeet Singh Simarjeet Singh deepkaur veer sidhu

gurpreet kamboj

Ritika suryavanshi Simarjeet Singh Simarjeet Singh Surjit shayar Aman Majithia #ਵਿਚਾਰ

read more
ਕਾਸ਼ ਅਸੀ ਮਿਲੇ ਨਾ ਹੁੰਦੇ
ਤਾ ਅੱਜ ਤੇਰੇ ਨਾਲ ਗਿੱਲੇ ਨਾ ਹੁੰਦੇ....! Ritika suryavanshi Simarjeet Singh Simarjeet Singh Surjit shayar Aman Majithia

gurpreet kamboj

SUKHPAL SINGH Simarjeet Singh Simarjeet Singh veer sidhu Surjit shayar Ritika suryavanshi #ਵਿਚਾਰ

read more
ਓਹ ਤਾਂ ਆਪਣੀ ਇਕ ਵੀ ਆਦਤ ਨਹੀਂ ਬਦਲ ਸਕਿਆ,
ਪਤਾ ਨਹੀਂ ਮੈ ਕਿਉ ਮੈ ਉਸ ਲਈ ਆਪਣੀ ਜ਼ਿੰਦਗੀ ਬਦਲ ਦਿੱਤੀ.. SUKHPAL SINGH Simarjeet Singh Simarjeet Singh veer sidhu Surjit shayar Ritika suryavanshi

gurpreet kamboj

SUKHPAL SINGH Simarjeet Singh Simarjeet Singh veer sidhu Sandeep roy Naseeb bhatti #ਵਿਚਾਰ

read more
ਜਿੱਥੇ ਏਨੀਆ ਬਦਨਾਮੀਆਂ ਇਕ ਬਦਨਾਮੀ ਹੋਰ ਸਹੀ,
ਵੈਸੇ ਵੀ ਜ਼ਿੰਦਗੀ ਬਹੁਤ ਛੋਟੀ ਹੈ ।। SUKHPAL SINGH Simarjeet Singh Simarjeet Singh veer sidhu Sandeep roy Naseeb bhatti

kanchan jassal

Harmeet singh Khushbu Rapper Laddi haruwall Neeraj Mishra Simarjeet Singh Simarjeet Singh

read more
tera mera rishta v ajeeb hai mere dost.....
tu har pal bolta tu raha mai hu tere sath....
job mujhe tere jarurt thi tu nahi tha

jassal Harmeet singh Khushbu Rapper Laddi haruwall Neeraj Mishra Simarjeet Singh Simarjeet Singh

mohitmangi

Neeraj Mishra mani jatt love sandhu Simarjeet Singh Simarjeet Singh अकल्पनिय #Shayari

read more
ਕਈਆਂ ਨੂੰ ਤਾਂ ਚੁਭਦੇ ਨੇ

ਕਈਆਂ ਨੂੰ ਚੰਗੇ ਲਗਦੇ ਨੇ

ਹਰ ਸਾਯਰ ਦਿਲ ਤੋ ਸੱਚ ਲਿਖੇ

ਤਾਂਹੀ ਤਾ ਹੰਝੂ ਵਗਦੇ ਨੇ

✍🏻  ਮੌਹਿਤ  ✍🏻 Neeraj Mishra mani jatt love sandhu Simarjeet Singh Simarjeet Singh अकल्पनिय

gurpreet kamboj

Surjit shayar irslan khan Simarjeet Singh Simarjeet Singh ਹਰਫ਼ ਦਾਨਗੜੵੀਆ guri Singh.8 437924103 #ਵਿਚਾਰ

read more
ਅਕਸਰ ਦੂਜਿਆਂ ਦੇ ਜਖਮ ਭਰਨ ਵਾਲਿਆਂ ਨੂੰ,
ਖੁਦ ਦੇ ਲਈ ਹੋਰ ਕੋਈ ਸਹਾਰਾ ਨਹੀਂ ਮਿਲ ਪਾਉਂਦਾ ... Surjit shayar irslan khan Simarjeet Singh Simarjeet Singh  ਹਰਫ਼ ਦਾਨਗੜੵੀਆ guri Singh.8 437924103

AmaR Virdi Machhiwara

#Amarvirdimchhiwara Simarjeet Singh Simarjeet Singh Khushbu ਹਰਫ਼ ਦਾਨਗੜੵੀਆ Poonam Singh My_Words✍✍ #ਸ਼ਾਇਰੀ

read more
ਸੱਚੀ ਦੂਨੀਅਾਂ ਚੰਗੀ ਲੱਗਦੀ ੲੇ ,
ਜਦੋ ਦੀ ੲੇ ਤੂੰ ਮਿਲਗੀ,
ਮੇਰੇ ਮਿੱਟੀ ਦੇ ੲਿਸ ਪੂੱਤਲੇ ਨੂੰ ,
ਤੂੰ ਸੋਨੇ ਵਰਗੀ ਰੂਹ ਮਿਲਗੀ
Amar virdi #Amarvirdimchhiwara Simarjeet Singh Simarjeet Singh Khushbu  ਹਰਫ਼ ਦਾਨਗੜੵੀਆ Poonam Singh My_Words✍✍

gurpreet kamboj

#gurunanakjayanti MOOSTFA Simarjeet Singh Simarjeet Singh Surjit shayar Suman Zaniyan Naseeb bhatti #ਵਿਚਾਰ

read more
ਕਬੀਰ ਡੂਬਹਿਗੋ  ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ll
ਪਾਰੋਸੀ  ਕੇ  ਜੋ  ਹੂਆ  ਤੂ ਅਪਨੇ ਭੀ ਜਾਨੁ ll #gurunanakjayanti  MOOSTFA Simarjeet Singh Simarjeet Singh Surjit shayar Suman Zaniyan Naseeb bhatti
loader
Home
Explore
Events
Notification
Profile