Nojoto: Largest Storytelling Platform

New no farmers no food Quotes, Status, Photo, Video

Find the Latest Status about no farmers no food from top creators only on Nojoto App. Also find trending photos & videos about, no farmers no food.

Stories related to no farmers no food

    LatestPopularVideo

ਵੀਰੂ

ਇੱਕ ਹੱਥ ਵਿੱਚ ਖੇਤੀ ਸਾਡੇ ਇੱਕ ਹੱਥ ਵਿੱਚ ਫੰਦਾਂ
ਅੰਨ ਉਗਾਕੇ ਖਾਣਾ ਸਿੱਖ ਗਿਆ ਦੇਖ ਰੱਬ ਦਾ ਬੰਦਾ
ਦੋ ਜੀਆ ਤੋਂ ਪਰਿਵਾਰ ਸੀ ਬਣ ਗਿਆ 
ਪਰਿਵਾਰ ਤੋਂ ਬਣ ਗਿਆ ਪਿੰਡ ਸੀ
 ਸ਼ਿਕਾਰ ਤੋਂ ਖੇਤੀ ਵੱਲ ਆਇਆ
 ਭੰਨ ਕੇ ਦਿਮਾਗ ਦੀ ਹਿੰਡਂ ਜੀ
ਹੱਥਾਂ ਤੋਂ ਬਲਦਾ ਤੇ ਆਇਆ
 ਬਲਦਾ ਤੋਂ ਆਇਆ ਟੈਰਕਟਰ ਤੇ
ਅੱਜ ਕਿਸਾਨ ਐਡਵਾਂਸ ਹੋਗਿਆਂ
 ਫਿਰਦਾ ਹੁਣ ਟਵਿੱਟਰ ਤੇ 
ਕੌਣ ਕਹਿੰਦਾ ਕਿਸਾਨ ਦਾ ਦਿਮਾਗ ਹੈ ਨੀ
ਕਿਸਾਨ ਤਾਂ ਸਾਰਾ ਦੇਸ਼ ਚਲਾਵੇ 
ਸਾਡੀ ਹੀ ਕਣਕ, ਚੌਲ ਤੂੰ ਖਾ ਕੇ ਸਾਨੂੰ ਕਿਉਂ ਅੱਖਾਂ ਦਾਖਵੇ 
1984 ਨਾ ਭੁੱਲੀ ਤੂੰ ਰੱਖੀ ਹਮੇਸ਼ਾ ਯਾਦ  ਆ 
ਕਿਸਾਨ, ਮਜ਼ਦੂਰ, ਏਕਤਾ ਜ਼ਿੰਦਾਂਬਾਦ 🌾✊
ਵੀਰੂ......✍️

©ਵੀਰੂ No #farmers No #Food 
#farmersprotest

Jaskirat kamboj

No Farmers No Food ✍️ #farmersprotest #ਕਵਿਤਾ

read more
ਗੱਲ ਸੁਣ ਦਿੱਲੀ ਦੀ ਸਰਕਾਰੇ ਨੀ
ਤੂੰ ਵਾਰ ਵਾਰ ਸਬਰ ਸਾਡਾ ਅਜਮਾਵੇ ਨੀ
ਪੁੱਠੇ ਸਿੱਧੇ ਕਾਨੂੰਨ ਪਾਸ ਕਰਕੇ
ਲੁੱਟਣਾ ਤੂੰ ਸਾਨੂੰ ਚਾਹਵੇ ਨੀ
ਹੱਕ ਮੰਗਣ ਨਾਂ ਜੋਗੇ ਏਹ ਰਹਿ ਜਾਣ
ਏਸੇ ਕਰਕੇ ਘਰ-ਘਰ ਨਸ਼ਾ ਤੂੰ ਪਚਾਵੇ ਨੀ
ਪੰਜਾਬ ਨੂੰ ਗੁਲਾਮ ਬਣਾਉਣ ਦੀ ਖੁਆਇਸ਼ ਨੂੰ
ਸਾਨੂੰ ਪਤਾ ਤੂੰ ਪੂਰੀਆਂ ਕਰਨੀਆਂ ਚਾਹਵੇ ਨੀ
ਸਮਾਂ 84 ਵਾਲਾ ਅਸੀਂ ਭੁੱਲੇ ਨਹੀਂ
ਤੂੰ ਉਸ ਦੌਰ ਨੂੰ ਦੁਬਾਰਾ ਦੋਹਰਾਉਣਾ ਚਾਹਵੇ ਨੀ
ਹੱਕ ਲੈਣ ਲਈ ਆਏ ਕਿਸਾਨਾਂ ਨੂੰ
ਤੂੰ ਅੱਜ ਅੱਤਕਵਾਦੀ ਠਹਿਰਾਵੇਂ ਨੀ
ਲੱਗਦਾ ਤੂੰ ਭੁੱਲ ਗਈ ਏ
ਸਾਡੇ ਤੋਂ ਤੂੰ ਜੋ ਲਏ ਸਹਾਰੇ ਨੇ
ਜਿਹੜੇ ਤਖ਼ਤ ਤੇ ਬੈਠੀ ਤੂੰ ਰਾਜ ਕਰਦੀ 
ਸਰਕਾਰੇ ਅਸੀਂ ਹੀ ਦਿੱਤੇ ਤੈਨੂੰ ਉਧਾਰੇ ਨੇ 
ਸਾਡੀ ਨਸਲ ਨੂੰ ਮਿਟਾਉਣ ਵਾਲਾ ਕੋਈ ਜੰਮਿਆ ਨਹੀਂ 
ਅਸੀਂ ਤਾਂ ਵੈਰੀ ਲੰਦਨ ਚ ਵੀ ਜਾ ਜਾ ਮਾਰੇ ਨੇ
ਸਾਡੇ ਜ਼ੋਰ ਦੀ ਤੂੰ ਅਜਮਾਇਸ਼ ਨਾ ਕਰ
ਅਸੀਂ ਕਦੇ ਅਫਗਾਨਾਂ ਦੇ ਵੀ ਸਾਹ ਸੁਕਾਏ ਨੇ
ਚਾਰ ਘੰਟਿਆਂ ਦੀ ਵਾਟ ਮੁਕਾ ਕੇ ਦਿੱਲੀਏ
ਅੱਜ ਪੰਜਾਬੀ ਵਿਆਉਣ ਤੈਨੂੰ ਆਏ ਨੇ

©Jaskirat kamboj No Farmers No Food ✍️

#farmersprotest

Ranu Sachan

Without farmers we would have no food रानू_सचान✒️

read more
अर्थशास्त्री कहते थे कि देश बिजनेसमैन से चलता है🙄 

लॉकडाउन के वक्त पता चला कि देश तो किसानों के खेत में पके हुए अन्न से चलता है

      -✒️ रानू सचान Without farmers
 we would have no food
#रानू_सचान✒️

ÎñDëR

🌽🌾NO FARMERS NO FOOD🚜 #farmer #farming #punjab #Punjabi #Food #na #viral #Trending #Life

read more

Ashas Chattha

Once in your life you need a doctor, a lawyer, a police man and a preacher but every day, three times a day you need a farmer.

©Ashas Chattha #farmersprotest #farmers #Food  #kisaan 

#farmersprotest

CheeNA

I support farmers 🙏🙏 No Farmer No food🙏🙏✍️✍️ #worldpostday

read more
भुखमरी की चौखट पर पड़ा देखा उसको लोग जिसे अन्नदाता कहते हैं
बयान कर रहे थे फ्टे लिबास उसके की जख्म बहुत है मगर चुप रहते हैं 
जब देखा दृश्य आंखों ने 
मेरे हिन्दुस्तान के गांव का 
ना किसान मिला, ना बैल मिले,
ना मिला वृक्ष कोई छांव का 
हर गाओं के सन्नाटे में 
कई जख्म पुराने गहरे थे 
जब पड़े कदम किसान के घर
हर छत से जाले डह रहे थे
एक टूटा हुआ सा हुका दिखा 
एक हल्ल मायूस सा पड़ा था
ना रोनक थी कोई बच्चों की
हर आंगन दुखों ने छड़ा था 

मैं वाकिफ हुआ उन हालातों से की 
क्यों किसान के आंसू बहते है
भुखमरी की चौखट पर पड़ा देखा उसको 
लोग जिसे अन्नदाता कहते है
बयान कर रहे थे फ्टे लिबास उसके 
की जख्म बहुत हैं मगर चुप रहते हैं

किसान की जेब में आन्ना नहीं 
और दिन था खास त्योहार का  
बीवी बच्चे घर पर बठे 
इंतजार कर रहे उपहार का 
जब लोटा खाली हाथ शहर से 
बच्चों की आंख में पानी था
फिर रोया काली रात मैं छिपकर
पहाड़ टूट पड़ा हैरानी का

ना रुचि कोई , ना सूची कोई 
दिन काट रहा बेखबरी से
रूह कांप उठी,कलम रोने लगी 
हालात देख किसान कि टब्री के
ना फिक्र हुआ,ना जिक्र हुआ जब बादशाह,
नीलम किया कुछ नहलो नै
पैर रखकर किसान कि गरदन पर 
वो बैठे है आज महलों में
 ना नीली छत से आस कोई 
ना रहा किसान का खास कोई
बस लूट रहे सौदागर उसको 
वो बिना विकल्प के सहते है 

भुखमरी की चौखट पर पड़ा देखा वो 
लोग जिसे अन्नदाता कहते हैं 
बयान कर रहे थे फ्टे लिबास उसके,
की जख्म बहुत हैं मगर चुप रहते हैं
                                                                        CheeNa ✍️

©CheeNa Jaat ✍️ I support farmers 🙏🙏
No Farmer No food🙏🙏✍️✍️

#worldpostday

kishan

No farmar No food #Motivational

read more

Sampad Behera

no farmer no food #Life

read more

gurmeet_kichhana

No Farmer No Food #Motivational

read more

Tera Sukh

No Farmar No Food

read more
loader
Home
Explore
Events
Notification
Profile