Find the Latest Status about sardarji juhu from top creators only on Nojoto App. Also find trending photos & videos about, sardarji juhu.
Jajbaati sidhu
ਕਰੀ ਚੈਕ ਕਦੇ ਉੱਚੇ ਇਹਨਾ ਦੇ ਕਿਰਦਾਰ ਹੁੰਦੇ ਨੇ, ਨਾ ਕਰਨ ਗੁਲਾਮੀ ਨਾ ਹੀ ਵਿੱਕਦੇ ਉਹ ਅਸਲ ਸਰਦਾਰ ਹੁੰਦੇ ਨੇ। ©Jajbaati sidhu #sardarji
Jajbaati sidhu
ਚੰਗੇ ਕੰਮਾ ਵਿਚ ਨਾ ਬਣਾਈ ਫਿਰਦਾ, ਮੁੰਡਾ ਕਈਆ ਦੇ ਸੀਨੇ ਅੱਗ ਲਾਈ ਫਿਰਦਾ। ©Jajbaati sidhu #sardarji
kamalpreet kaur
ਰੁੱਸਣਾ ਹੀ ਆਉਂਦਾ ਕਮਲੇ ਜਿਹੇ ਨੂੰ, ਕਦੇ ਤਾਂ ਮਨਾ ਵੀ ਲਿਆ ਕਰ.... ਜਦੋਂ ਮੈਂ ਤੇਰੇ ਤੋਂ ਗੁੱਸੇ ਹੁੰਦੀ ਹਾਂ, ਤਾਂ ਗਲ ਨਾਲ ਲਾ ਵੀ ਲਿਆ ਕਰ.... ✍️ ਕਮਲ #sardarji #Life
Gurvinder Singh
ਸਤਿਗੁਰ ਜੀ ਤੇਰੀ ਕੀ ਸਿਫਤ ਕਰਾਂ ਮੇਰੇ ਕੋਲ ਅਲਫ ਅਲਫਾਜ ਹੈ ਨਹੀ ਜੋ ਧੀ ਤੇ ਪੁਤ ਨੂੰ ਦਸਤਾਰ ਦਿਤੀ ਵਿਚ ਦੁਨੀਅਾ ਅਜੇਹਾ ਕੋੲੀ ਤਾਜ ਹੈ ਨਹੀ ਤੇਰੀ ਦਿਤੀ ਦਾਤ ਜਦ ਸੀਸ ੳੁਤੇ ਸਜਾਕੇ ਜਦ ਖੁਦ ਵਲ ਦੇਖਦਾ ਹੈ ਸਚ ਜਾਣਿੳੁ ਪਿਤਾ ਦਸ਼ਮੇਸ਼ ਜੀੳੁ ਬਸਖੇੜੀਅਾ,ੳੁਹ ਮਥਾ ਟੇਕਦਾ ਹੈ ... #Sardarji #singhisking