Find the Latest Status about ਵਟਸਐਪ ਸਟੇਟਸ ਵੀਡੀਓਜ਼ from top creators only on Nojoto App. Also find trending photos & videos.
Maninder Kaur Bedi
ਬਾਬੇ ਦੇ ਦਰ ਤੋਂ ਖ਼ੈਰਾਤ ਪਾਉਣ ਵਾਲੇ ਕਿਸੇ ਗਰੀਬ ਨੂੰ ਖ਼ੈਰਾਤ ਪਾਉਣ ਲੱਗੇ ਫੋਟੋ ਖਿੱਚ ਸਟੇਟਸ ਪਾਉਂਦੇ ਨੇ ਕੀ ਆਖੀਏ ਇਹੋ ਜਿਹੇ ਲੋਕਾਂ ਨੂੰ ਜੋ ਦਾਤੇ ਦੀਆਂ ਦਾਤਾਂ ਨੂੰ ਭੁਲਾ ਖ਼ੁਦ ਦਾਤਾਂ ਦੇਣ ਵਾਲੇ ਅਖਵਾਉਂਦੇ ਨੇ ©Maninder Kaur Bedi ਸਟੇਟਸ
ਸਟੇਟਸ #ਸ਼ਾਇਰੀ
read moreਰਵਿੰਦਰ ਸਿੰਘ
ਤੇਰੀ ਸਾਦਗੀ ਦੇ ਸਾਹਮਣੇ ਬਰੈਂਡ ਸਾਰੇ ਫਿਕੇ ਨੇ ਜੋ ਲਗਜ਼ਰੀਅਾ ਵਿਚ ਘੁੰਮਦੇ ਨੇ ਤੇਰੇ ਮੂਹਰੇ ਬੰਦੇ ਨਿੱਕੇ ਨੇ ਤੇਰੀ ਮਾਸੂਮ ਜਿਹੀ ਸੂਰਤ ਦਾ ਮੈ ਮੋਲ ਕਿਵੇ ਲਾਵਾ ਤੇਰੇ ਤੋ ਵੱਖ ਹੋ ਕੇ ਮੈ ਮਰ ਹੀ ਨਾ ਜਾਵਾ.. write.. ਰਵਿੰਦਰ ਸਿੰਘ ਵਟਸਪ ਸਟੇਟਸ
ਵਟਸਪ ਸਟੇਟਸ
read moreS A T V I R . S I N G H
ਕਾਕਾ #ਜਿੰਨਾਂ ਨਾਲ #ਵਰਤੀ ਦਾ. #ਉਹਨਾਂ ਨੂੰ ਨਹੀਂ #ਵਰਤੀ ਦਾ.. ©S A T V I R . S I N G H ਜੱਟ । #ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ
Rashi Rashpal Virk
ਮੈਂ ਪਾਪੀ ਹਾਂ ਲੋਕੋ ਮੇਰੇ ਬਾਰੇ ਨੀ ਤੂਸੀ ਜਾਂਣਦੇ ਤੂਹਾਡੇ ਜਾਂਣਕਾਰ ਲੋਕਾਂ ਨੂੰ ਮੈਂ ਅੱਗ ਲਾ ਕੇ ਸਾੜ ਆਇਆ ਸੂੱਕੇ ਸੂੱਕੇ ਮਿੱਟੀ ਦੇ ਟਿੱਬੇ ਮੀਂਹ ਨੂੰ ਸੀ ਜੋ ਚਾਹੂੰਦੇ ਮੈਂ ਉਹਨਾਂ ਦੇ ਹਿੱਸੇ ਦੇ ਬੱਦਲ ਸਮੂੰਦਰਾਂ ਦੇ ਉੱਪਰ ਚਾੜ ਆਇਆ ਜੋ ਫੂੱਲ ਗੂਲਾਬ ਦੇ ਸੀ ਪਾਣੀਂ ਨੂੰ ਭਾਲਦੇ ਮੈਂ ਉਹਨਾਂ ਦੇ ਹਿੱਸੇ ਦਾ ਪਾਣੀਂ ਨਾਲੀਆਂ ਚ ਵਾੜ ਆਇਆ ਨਿੱਕੇ ਨਿੱਕੇ ਇਨਸਾਨੀ ਬੱਚੇ ਹੱਸਣਾਂ ਜੋ ਸੀ ਚਾਹੂੰਦੇ ਮੈਂ ਉਹਨਾਂ ਦੀਆਂ ਨਜ਼ਰਾਂ ਚ ਨਜ਼ਰਾਂ ਪਾਕੇ ਉਹਨਾਂ ਨੂੰ ਗੂੱਸੇ ਨਾਲ ਤਾੜ ਆਇਆ ਜੋ ਕੱਪੜੇ ਸੀ ਸੋਹਣੇ ਗਰੀਬਾਂ ਨੇ ਪਾਉਂਣੇਂ ਮੈਂ ਉਹਨਾਂ ਕੱਪੜਿਆਂ ਨੂੰ ਲੀਰੋ ਲੀਰ ਕਰ ਪਾੜ ਆਇਆ ਜੋ ਖੇਡਣਾਂ ਸੀ ਚਾਹੂੰਦੇ ਹਿਰਨੀ ਦੇ ਬੱਚੇ ਮੈਂ ਉਹਨਾਂ ਦੇ ਖੇਡ ਦੇ ਮੈਦਾਨ ਵਿੱਚ ਇਕ ਭੂੱਖੇ ਸ਼ੇਰ ਨੂੰ ਵਾੜ ਆਇਆ ਮੈਂ ਪਾਪੀ ਹਾਂ ਲੋਕੋ ਮੇਰੇ ਬਾਰੇ ਨੀ ਤੂਸੀ ਜਾਂਣਦੇ ਤੂਹਾਡੇ ਜਾਂਣਕਾਰ ਲੋਕਾਂ ਨੂੰ ਮੈਂ ਅੱਗ ਲਾਕੇ ਸਾੜ ਆਇਆ Rashi Rashpal virk 9056190461 shayari song poem status ਸ਼ਾਇਰੀ ਗੀਤ ਕਵਿਤਾ ਸਟੇਟਸ
shayari song poem status ਸ਼ਾਇਰੀ ਗੀਤ ਕਵਿਤਾ ਸਟੇਟਸ #Shayari
read moreRashi Rashpal Virk
ਤੇਰੇ ਬੂਹੇ ਵੱਲ ਮੈਂ ਕਦੇ ਤੱਕਿਆ ਨਈਂ ਭਾਂਵੇਂ ਤੇਰੀ ਗਲੀ ਵਿਚੋਂ ਰੋਜ਼ ਲੰਘਦੇ ਹਾਂ ਤੇਰਾ ਮੂੰਹ ਵੇਖਣ ਨੂੰ ਜੀ ਕਰਦੈ ਪਰ ਨਜ਼ਰ ਮਿਲਾਉਂਣ ਤੋਂ ਸੰਗਦੇ ਹਾਂ Rashi Rashpal virk #ਸ਼ਾਇਰੀ #ਗੀਤ #ਕਵਿਤਾ #ਕਹਾਣੀ #ਸਟੇਟਸ #shayari #song #poem #story #status
#ਸ਼ਾਇਰੀ #ਗੀਤ #ਕਵਿਤਾ #ਕਹਾਣੀ #ਸਟੇਟਸ shayari song poem story status
read more