Nojoto: Largest Storytelling Platform

New jasvinder singh banwait Quotes, Status, Photo, Video

Find the Latest Status about jasvinder singh banwait from top creators only on Nojoto App. Also find trending photos & videos about, jasvinder singh banwait.

Stories related to jasvinder singh banwait

    LatestPopularVideo

Jasvinder Singh Warval Ardana

jasvinder Singh Warval #शायरी

read more
jasvinder Singh

©Jasvinder Singh Warval Ardana jasvinder Singh Warval

Jasvinder

Jasvinder

read more

Jasvinder

Jasvinder #nojotophoto

read more
 Jasvinder

Jasvinder

Jasvinder 7056066648 #Music

read more

Beimaan Musafir

Manpreet Kaur Raj k Simarjeet Singh Simarjeet Singh Kamal walia Jasvinder kaur Mansa #ਕਵਿਤਾ

read more
ਮੈਂ ਸਫ਼ਰ ਤਾਂ ਕਰ ਰਿਹਾ ਹਾਂ।
ਆਪਣੇ ਆਪ ਨੂੰ ਜਰ ਰਿਹਾ ਹਾਂ।
ਲੱਭ ਰਿਹਾ ਹਰ ਥਾਂ ਉਸ ਰੱਬ ਨੂੰ 
ਜਿਸਨੂੰ ਦੁਨੀਆਂ ਪੂਜਦੀ ਹੈ।
ਪਰ ਜਹਾਨ ਤੋਂ ਡਰ ਰਿਹਾ ਹਾਂ।
ਮੈਂ ਸਫ਼ਰ ਤਾਂ ਕਰ ਰਿਹਾ ਹਾਂ।
ਆਪਣੇ ਮੇਰੇ ਦੂਰ ਮੇਰੇ ਤੋਂ,
ਮੰਗਣ ਮੰਨਤਾਂ ਸਮਾਧ ਡੇਰੇ ਤੋਂ ।
ਸ਼ਬਦ ਗੁਰੂ ਹੈ ਜੋ ਸਮਝਾਉਦਾ 
ਉਸਨੂੰ ਮਨ ਵਿੱਚ ਭਰ ਰਿਹਾ ਹਾ ।
ਮੈਂ ਸਫਰ ਤਾਂ ਕਰ ਰਿਹਾ ਹਾਂ।
ਇਹ ਨਹੀਂ ਕਿ ਮੈਂ ਬ੍ਰਾਂਡ ਨਹੀਂ ਪਾਉਂਦਾ,
ਇਹ ਨਹੀਂ ਕਿ ਮੈਂ ਡੀ ਼ਜੇ ਨਹੀਂ ਲਾਉਂਦਾ।
ਪਰ ਕਿਸੇ ਮਜਬੂਰ ਦੀ ਮਜ਼ਬੂਰੀ ਨੂੰ 
ਤਨ ਆਪਣੇ ਤੇ ਜਰ ਰਿਹਾ ਹਾਂ।
ਮੈਂ ਸਫ਼ਰ ਤਾਂ ਕਰ ਰਿਹਾ ਹਾਂ।
ਦੱਖਣ ਭਾਰਤ ਤੋਂ ਅਫ਼ਗ਼ਾਨ ਤੱਕ
ਉਹ ਸਿੱਖਾਂ ਤਾਂ ਪਾਈ ਹੈ ਥੱਕ।
ਪਰ ਮੈਂ
ਮਾਨਸਾ ਤੋਂ ਚੱਲ ਕੇ ਕੈਂਚੀਆਂ ਤਾਮਕੋਟ 
ਰੱਲੇ ਪਿੰਡ ਵਿੱਚ ਵੜ ਰਿਹਾ ਹਾਂ ।
ਮੈਂ ਸਫ਼ਰ ਤਾਂ ਕਰ ਰਿਹਾ ।
ਲਿਖ ਪੰਨਿਆਂ ਨੂੰ ਭਰ ਰਿਹਾ ਹਾ। Manpreet Kaur Raj k Simarjeet Singh Simarjeet Singh Kamal walia Jasvinder kaur Mansa

Jasvinder

Jasvinder kashyp ji 7056066648

read more

Beimaan Musafir

Manpreet Kaur Simarjeet Singh Simarjeet Singh kanchan jassal Jasvinder kaur Mansa Amit Kumar Dey #ਸ਼ਾਇਰੀ

read more
ਤੇਰਾ ਸ਼ਹਿਰ ਤੇਰੇ ਵਰਗਾ ਨਹੀਂ ,
Tera Sehar tere varga nahi 

 ਮੈਨੂੰ ਆਪਣਾ ਨਾ ਸਮਝਦੇ ਹੋਏ ਵੀ ,
mainu apna naa samjhde hoye v

ਕਿਸੇ ਗਲੀ ਚੋ ਇਕੱਲਾ ਗੁਜਰਣ ਦਿੰਦਾ ।
kise galli cho ikalla nahi guzran dinda . Manpreet Kaur Simarjeet Singh Simarjeet Singh kanchan jassal Jasvinder kaur Mansa Amit Kumar Dey

Dhaliwal

Pranshi Singh suman_kadvasra My_Words✍✍ Jasvinder kaur Mansa Deep Sandhu #ਸ਼ਾਇਰੀ

read more
ਤਾਰੇ ਵੀ ਬਹੁਤ ਗਿਣੇ ਨੇ ਕੋੲੀ ਵਕਤ ਸੀ

ਹੁਣ ਤੇ ਆਪਣੇ ਆਪ ਨੂੰ ਵੀ  ਮਿਲਿਆ ਜਮਾਨਾ

 ਹੋ ਗਿਆ Pranshi Singh suman_kadvasra My_Words✍✍ Jasvinder kaur Mansa Deep Sandhu

Gurpreet Singh

#Pain MONIKA SINGH Manpreet Kaur Ritisha Jain deepshi bhadauria Jasvinder kaur Mansa #ਵਿਚਾਰ

read more
ਚਾਨਣੇਂ ਦਿਨ ਰਾਤਾਂ ਦੇ ਘਰ ਆਣ ਬੈਠੇ

ਰੱਬਾ ਵੇ ਰਹਿੰਦੇ ਸੀ ਵਿਖਾਉਣੇ ਇਹ ਦਿਨ ਕੈਸੇ #Pain  MONIKA SINGH Manpreet Kaur Ritisha Jain deepshi bhadauria  Jasvinder kaur Mansa

sraj midnight writer

Deep Sandhu suman# Deep Sandhu Jasvinder kaur Mansa Ladhroia 1313 Sukhi Singh

read more
loader
Home
Explore
Events
Notification
Profile