Find the Latest Status about punjab love songs from top creators only on Nojoto App. Also find trending photos & videos about, punjab love songs.
mohitmangi
ਮਸਲਾ ਇਹ ਨਹੀ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ , ਮਸਲਾ ਇਹ ਹੈ ਕੀ ਹੁਣ ਮੈਨੂੰ ਪਿਆਰ ਕਿਸੇ ਹੋਰ ਨਾਲ ਨਹੀਂ ਹੋਣਾ ! ©mohitmangi #HEARTPRINT #mohitmangi #teammohitmangi #love #punjab
#HEARTPRINT #mohitmangi #teammohitmangi #Love #punjab
read moremohitmangi
ਕੁੱਝ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ! ©mohitmangi #mohitmangi #love #trending #punjab
#mohitmangi love #Trending #punjab
read moreSukh Sidhu
ਰਹਿ ਜਾਂਦੀ ਮੇਰੇ ਹੱਥਾਂ ਦੇ ਵੱਲ ਵੇਹਦੀ ਉਹ,, ਜਦ ਵੀ ਮੇਰੀਆ ਅੱਖਾ ਦੇ ਵਿੱਚ ਵੇਹਦੀ ਉਹ।। ਮੈਨੂੰ ਆਖੇ ਸੱਚੀ ਸਭ ਤੋਂ ਵੱਖਰਾ ਤੂੰ ,, ਉਂਜ ਭਾਵੇਂ ਲੱਖਾਂ ਦੇ ਵੱਲ ਵੇਹਦੀ ਉਹ।। ਮੈਂ ਕਿਹਾ,ਮੈਂ ਤੇਰੇ ਅੱਗੇ ਕੱਖ ਵੀ ਨਹੀਂ,, ਖ਼ੌਰੇ ਸੋਚੇ ਕੀ ਕੱਖਾ ਦੇ ਵੱਲ ਵੇਹਦੀ ਉਹ।। ਹੱਸ ਕੇ ਕਹਿੰਦੀ,ਚੱਲ ਵੇ ਵਹਿਮੀ ਭਰਮੀ ਜਿਹਾ,, ਜਦ ਡੌਲੇ ਬੰਨ੍ਹੀਆਂ ਰੱਖਾ ਦੇ ਵੱਲ ਵੇਹੰਦੀ ਉਹ।। ©Sukh Sidhu #agni #Pyar #Love #treanding #punjab
#agni #Pyar Love #treanding #punjab #ਸਟੇਟਸ
read moremohitmangi
ਮੈਂ ਸੁਣਿਆ ਤੇਰੇ ਚਰਚੇ , ਤੇਰੇ ਚਰਚੇ ਦੂਰ ਦੂਰ ਨੇ ! ਮੈਂ ਸੁਣਿਆ , ਤੂੰ ਸੁਪਨੇ ਕਈਆਂ ਦੇ ਕੀਤੇ ਚੂਰ ਨੇ ! ਮੈਂ ਸੁਣਿਆ , ਕਿ ਦਿਲ ਜਿਹਨੇ ਤੇਰੇ ਨਾਲ ਲਾਇਆ ਏ , ਉਹ ਟੁੱਟੇ ਤਾਂ ਜ਼ਰੂਰ , ਪਰ ਹੋਏ ਮਸ਼ਹੂਰ ਨੇ ! ©mohitmangi #Alive #mohitmangi #punjab #love #ludhiana
#Alive #mohitmangi #punjab love #Ludhiana #SAD
read more