Find the Latest Status about sad dard bhri shayri 0 from top creators only on Nojoto App. Also find trending photos & videos about, sad dard bhri shayri 0.
Sardar Jash
White ਕਦਰ ਕੌਣ ਕਰੇ ਗਰੀਬਾਂ ਦੀ,, ਇਹ ਬਦਨਸੀਬੀ ਸਾਰੀ ਨਸੀਬਾਂ ਦੀ।। ਇਥੇ ਜ਼ਖਮਾਂ ਤੇ ਮੱਲ੍ਹਮ ਲਗਾਉਣ ਵਾਲੇ ਟਾਂਵੇ ਟਾਂਵੇ,,ਨਮਕ ਲਗਾਉਣਾ ਗੇਮ ਹਬੀਬਾ ਦੀ।। @Sardar_jash ©Sardar Jash #Dard #Love #SAD #Feel #dard💔
Archana
"दर्द ज्यादा हो तो इन्सान पूरी तरह या तो बिखर जाता है या पूरी तरह नया बन जाता है।" ©Archana #SAD #Dard #treanding
Sardar Jash
Beautiful Moon Night ਕੁਝ ਦਰਦ ਲੁਕਾਣੇ ਪੈਂਦੇ ਨੇ,, ਦੁਨੀਆਂ ਤੋਂ ਛਪਾਣੇ ਪੈਂਦਾ ਨੇ ।। ਜ਼ਖਮਾਂ ਤੇ ਮੱਲ੍ਹਮ ਦੀ ਜਗ੍ਹਾ ਇਥੇ ਨਮਕ ਛਿੜਕਦੇ,, ਫੱਟ ਇਸ ਲਈ ਛੁਪਾਣੇ ਪੈਂਦੇ ਨੇ।। @Sardar_jash ©Sardar Jash #SAD #Dard #Feel
Sardar Jash
ਜਜ਼ਬਾਤ ਤਾ ਰੁਲਦੇ ਰਹਿ ਗਏ, ਹੰਝੂ ਗਦ ਗਦ ਨੈਣਾ ਚੋ ਵਹਿ ਗਏ ।। ਬੇਗਾਨੇ ਤੋ ਕਦੇ ਨੇੜੇ ਨਹੀ ਆਏ, ਜ਼ਖ਼ਮ ਗਹਿਰੇ ਆਪਣੇ ਹੀ ਦੇ ਗਏ।। ©Sardar Jash #SAD #Dard
Dr.Madhumita Mulia
Zakhmon se naata jo jud jaata hai, Toh koi kahan rota hai ! Dhadkanon ke saaz par bas, Dard gunjta rehta hai. ©Dr.Madhumita Mulia #shayri #Dard #alone #Nojoto