Nojoto: Largest Storytelling Platform

New quotes on punjab Quotes, Status, Photo, Video

Find the Latest Status about quotes on punjab from top creators only on Nojoto App. Also find trending photos & videos about, quotes on punjab.

    LatestPopularVideo

Spnਸਿਮਰ

ਮੈਂ ਇੰਨ੍ਹਾਂ ਵਿਹਲਾ ਕਿੱਥੇ ਕੇ ਤੇਰੇ ਬਿਨਾ ਕਿਸੇ ਹੋਰ ਨੂੰ ਯਾਦ ਕਰਾਂ

ਮੈਂ ਇੰਨ੍ਹਾਂ ਕੌਈ ਕੰਮ ਵੀ ਨੀ ਲੱਗਿਆ ਕੇ ਤੈਨੂੰ ਭੂੱਲ ਜਾਂਵਾਂ।।
Spnਸਿਮਰ #punjab #shayeri #quotes

Rj Sarvesh Sharma

ਗਲਤ ਇਨਸਾਨ ਦੀ ਚੋਣ
ਕਿਸੇ ਵੀ ਰਿਸ਼ਤੇ ਲਈ ਕਰ ਲੳ
ਜਿੰਦਗੀ ਦਾ ਸਫਰ ਜ਼ੀਰੋ ਹੋ ਜਾਂਦਾ..

ਕਿਉਂਕਿ
ਹਰ ਵਾਰ ਇਕ ਤੇ ਇਕ 
ਗਿਆਰਾ ਨੀ ਹੁੰਦੇ.. #punjabi #punjab #quotes #punjabistatus

Khelen the entertainer

corona effect on punjab #Society

read more

Vikram Rajvir Singh

उसकी रूह को छुह लिया पर उसे न पा सका,
वो पैसे वालों से ज्यादा प्यार करती थी और मैं ज्यादा पैसे न कमा सका ।

✍Rajvir Singh #weather#hindiquotes#quotes#punjab#india

AKEDIT07$

Priyabrataa Ganguly

officialjelly_mandikalan

ਸੁਪਨਾ ਬਣਕੇ ਰਹਿ ਗਿਆ ਸੱਜਣਾ 
ਸੁਪਨਾ ਤੈਨੂੰ ਪਾਉਣ ਦਾ 
@officialjelly_mandikalan dream #dreams #quotes #shayari #love #punjab #bathinda

Vikas Kanojia

ਵਾਰ ਸਾਡੇ ਤੇ ਚਲਾਏ
ਸਾਡੇ ਪੁੱਤ ਮਰਵਾਏ
ਦੋ ਹਿੱਸੇ ਕਰਵਾਏ 
ਕਹਿੰਦੇ ਭੁੱਲ ਜੋ ਜੀ
ਪਾ ਕੇ ਬੇ ਵਜਹ ਵੈਰ
ਸਾਡੇ ਗਲਾ ਵਿੱਚ ਟਾਇਰ
ਸਾਡੀ ਜੜ੍ਹਾਂ ਵਿੱਚ ਜਹਿਰ
ਕਹਿੰਦੇ ਭੁੱਲ ਜੋ ਜੀ 

Punjab1984 #worldnotobaccoday #Talk #poem #story #punjab #Real #Quotes

Priyabrataa Ganguly

Ferozpuria Ferozpur

booking on 9914301435 famous band for punjab #Mythology

read more
loader
Home
Explore
Events
Notification
Profile