Nojoto: Largest Storytelling Platform

New veer suryavanshi Quotes, Status, Photo, Video

Find the Latest Status about veer suryavanshi from top creators only on Nojoto App. Also find trending photos & videos about, veer suryavanshi.

    LatestPopularVideo

Aniket Panchal

Ritika Suryavanshi Soumya Jain Ritu Savita Veer #SUMAN#

read more
Ham u he Chahte Hain
Akeli Akeli,
Koi Sath Ho Na Ho,
Hamen Koi Lena Nahin, Dena Nahin Is Duniya Se,
Mujhe Jo Rasta Pasand hi
Ham Vahi se chalenge.. Chalti Rahenge... Ritika Suryavanshi Soumya Jain Ritu Savita Veer #suman#

meet gill

veer sidhu Ritika suryavanshi nanda Baby Bajwa Sandeep galib #ਸੰਗੀਤ

read more
shukriya  2



ਮੈਨੂੰ ਏਨਾ ਜਿਆਦਾ ਤੜਫਾਉਣ ਲਈ
ਮੀਤ ਨੂੰ ਸ਼ਾਇਰ ਬਣਾਉਣ ਲਈ 
ਮੇਰੇ ਕੋਲੋ ਏਨਾ ਦੂਰ ਹੋ ਕੇ ਚੰਨ ਵੇ 
ਆਪਣੀ ਜੁਦਾਈਆਂ ਚ ਰਵਾਉਣ ਲਈ 
ਸੁਕਰੀਆਂ ਸੁਕਰੀਆਂ ਸੁਕਰੀਆਂ ਤੇਰਾ 
ਸੁਕਰੀਆਂ ਸੁਕਰੀਆਂ ਸੁਕਰੀਆਂ ਤੇਰਾ veer sidhu Ritika suryavanshi nanda Baby Bajwa Sandeep galib

meet gill

veer sidhu Ritika suryavanshi Suman Zaniyan Baby Bajwa nanda #ਸ਼ਾਇਰੀ

read more
ਕਿੰਝ ਕਰੀਏ ਜਾਹਿਰ ਮੁਹੱਬਤਾ ਨੂੰ 
ਕੋਈ ਤਰੀਕਾ ਸਾਨੂੰ ਵੀ ਦੱਸ ਸੱਜਣਾ 
ਤੈਨੂੰ ਤੱਕ ਕੇ ਰੂਹ ਜਿਹੀ ਖਿਲ ਜਾਵੇ 
ਕਦੇ ਵੇਖ ਸਾਨੂੰ ਵੀ ਹੱਸ ਸੱਜਣਾ 
ਬੜੀ ਖੂਬਸੂਰਤ ਥਾਂ ਤੇਰੀ ਏਸ ਦਿਲ ਅੰਦਰ 
' ਮੀਤ ' ਤੂੰ ਆ ਕੇ ਵੱਸ ਸੱਜਣਾ

ਤੇਰਾ ਮੀਤ veer sidhu Ritika suryavanshi Suman Zaniyan Baby Bajwa nanda

meet gill

veer sidhu Sandeep galib Ritika suryavanshi Baby Bajwa nanda #ਸ਼ਾਇਰੀ

read more
aadat

ਨਾ ਚਾਹੁੰਦੇ ਵੀ ਤੈਨੂੰ ਕਿੰਨਾ ਚਾਹ ਲਿਆ ਮੈ 
ਮਰਕੇ ਹੀ ਜੋ ਛੁੱਟਣੀ ਬੁਰੀ ਆਦਤ ਬਣਾ ਲਿਆ ਮੈ

                                sahyar meet veer sidhu Sandeep galib Ritika suryavanshi Baby Bajwa nanda

meet gill

veer sidhu Sandeep galib Ritika suryavanshi Baby Bajwa nanda #ਸ਼ਾਇਰੀ

read more
kami

ਤੈਨੂੰ ਇੱਕ ਦਿਨ ਕਮੀ ਸਾਡੀ ਮਹਿਸੂਸ ਹੋਣੀ ਏ
ਬੇਸੱਕ ਤੇਰੀ ' ਮੀਤ ' ਬਿਨ ਜਿੰਦਗੀ ਲੰਘਦੀ ਸੋਹਣੀ ਏ 

                                            sahyar meet veer sidhu Sandeep galib Ritika suryavanshi Baby Bajwa nanda

अशोक सिंह'अश्क़'।अश्क़ nama

Ritika suryavanshi Soumya Jain Poonam Nidhi Dehru Savita Veer

read more
जीन्स के साथ तेरा बिंदी लगाना, 
अच्छा लगता है।
शहर की भीड़ में तेरा गांव ले आना ,
अच्छा लगता है।

©अशोक सिंह 'अश्क़' Ritika suryavanshi Soumya Jain Poonam Nidhi Dehru Savita Veer

aryan chaudhary

Ritika Suryavanshi #SUMAN# dilsere - archu Gangotri Kumari Savita Veer

read more

gurpreet kamboj

Surjit shayar veer sidhu Ritika suryavanshi Kamal walia Pŕiñçè Shéikhùpüŕià #ਵਿਚਾਰ

read more
ਨਾਜ਼ੁਕ ਤੇਰੀ ਮੁਰੀਦ-ਏ-ਮੁਹੱਬਤ ਕਾ ਹਾਲ ਹੈ।।
ਦਿਨ ਕਟ ਚੁਕਾ ਰਾਤ ਕਾ ਕਟਨਾ ਮੁਹਾਲ ਹੈ।। Surjit shayar veer sidhu Ritika suryavanshi Kamal walia Pŕiñçè Shéikhùpüŕià

meet gill

veer sidhu Ritika suryavanshi suman_kadvasra Somu wrrittes❤️ Bhavana Pandey

read more
ਕਿੰਨਿਆ ਨੇ ਪੁਛਿਆ ਏ ਕੀਹਦੇ ਲਈ ਮੁਹੱਬਤ
ਕੀਹਦੇ ਲਈ ਏ ਦੱਸ ਸੇਅਰ ਤੇਰੇ ਬੋਲਦੇ 
ਬੜਾ ਹੀ ਜਵਾਬ ਮਿੱਠਾ ਸੀ ਦਿਲ ਦਾ 
ਹੁੰਦੀ ਜੇ ਉਹੋ ਦੁੱਖ ਓਹਦੇ ਅੱਗੇ ਖੋਲ ਦੇ 
ਕੀਤੀਆ ਮੁਹੱਬਤਾ ' ਮੀਤ , ਬੇਹਿਸਾਬ ਨੇ 
ਲੱਗਦਾ ਏ ਪਰ ਏ ਓਹਦੇ ਲਈ ਮਖੌਲ ਜੇ

                                               ਤੇਰਾ ਮੀਤ veer sidhu Ritika suryavanshi suman_kadvasra Somu wrrittes❤️ Bhavana Pandey

meet gill

veer sidhu Sandeep galib Ritika suryavanshi Suman Zaniyan Baby Bajwa

read more
ਕਿਉਂ ਆਉਦਾ ਨਾ ਪਿਆਰ ਤੈਨੂੰ ਯਾਰ  ਸਾਡੇ ਤੇ
ਕਿਉ ਰਿਹਾ ਨਾ ਇਤਬਾਰ ਤੈਨੂੰ ਯਾਰ ਸਾਡੇ ਤੇ 
ਕਿਉ ਬਿਨ ਵਜਾ ਤੋ ਮੂੰਹ ਮੋੜੀ ਜਾਨਾ ਏ
ਦਿਲ ਏ ਮੇਰਾ ਖਿਲੌਣਾ ਨਹੀ ਜੋ ਤੋੜੀ ਜਾਨਾ ਏ
ਕੀ ਕੱਢਦਾ ਏ ਗੁੱਸੇ ਵਾਰ ਵਾਰ ਸਾਡੇ ਤੇ 
ਕਿਉ ਆਉਦਾ ਨਾ ਪਿਆਰ ਤੈਨੂੰ ਯਾਰ ਸਾਡੇ ਤੇ 
ਕਿਉ ਰਿਹਾ ਨਾ ਇਤਬਾਰ ਤੈਨੂੰ ਯਾਰ ਸਾਡੇ ਤੇ veer sidhu Sandeep galib Ritika suryavanshi Suman Zaniyan Baby Bajwa
loader
Home
Explore
Events
Notification
Profile