Nojoto: Largest Storytelling Platform

New ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ Quotes, Status, Photo, Video

Find the Latest Status about ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ from top creators only on Nojoto App. Also find trending photos & videos.

    LatestPopularVideo

Harjit Singh

#calm ਪੰਜਾਬੀ ਸਟੇਟਸ #ਸ਼ਾਇਰੀ

read more

Harjit Singh

#propose ਪੰਜਾਬੀ ਸਟੇਟਸ #ਸ਼ਾਇਰੀ

read more

@nobita_jatt

ਪੰਜਾਬੀ ਸ਼ਾਇਰੀ #Shayari

read more

Mani Singh Sidhu

#ਪੰਜਾਬੀ #ਸ਼ਾਇਰੀ #ਸ਼ਾਇਰੀ

read more
ਅਸਮਾਨ ਚ ਉੱਡਦੇ ਬੱਦਲ ਸਾਡੇ ਸੱਜਣ ਵਰਗੇ ਨੇ
ਬੱਸ ਦਿਸਦੇ ਨੇ ਨਾ ਕੋਲ ਆਉਂਦੇ ਆ ਨਾ ਰੁਕਦੇ ਨੇ #ਪੰਜਾਬੀ #ਸ਼ਾਇਰੀ

Jashan Creations

#ਪੰਜਾਬੀ ਸ਼ਾਇਰੀ

read more
 #ਪੰਜਾਬੀ ਸ਼ਾਇਰੀ

Sidhu xyz

ਪੰਜਾਬੀ ਸ਼ਾਇਰੀ #MereKhayaal

read more
ਜਰੂਰੀ ਨੀ ਕਿ ਦਿਲ ਦੀ ਹਰ ਇੱਕ ਗੱਲ ਕਿਸੇ ਨਾਲ ਸਾਂਝੀ ਕਰੀ ਜਾਵੇ
ਕੁੱਝ ਜਜ਼ਬਾਤ ਦਿਲ ਚ ਰੱਖ ਕੇ ਵੀ ਮਾਰਨੇ
 ਪੈਂਦੇ ਨੇ ਸੱਜਣਾ!

©ਵਾਰਿਸ ਪੰਜਾਬੀ ਸ਼ਾਇਰੀ

#MereKhayaal

ਸੋਨੂੰ ਨਮਾਨਾ

ਪੰਜਾਬੀ ਸ਼ਾਇਰੀ #alone

read more
ਉਲਜੇ ਸਵਾਲਾਂ ਦਾ ਵੀ ਮਿਲ ਜਾਂਦਾ 
ਹੱਲ ਆਸ ਰੱਬ ਉੱਤੇ ਅਸੀਂ ਕਦੇ ਰੱਖੀਏ।
ਪਤਾ ਨਹੀ ਕਿਹੜੇ ਬੰਦੇ ਕਿੱਥੇ ਮਾਰ ਜਾਨਾ
ਭੇਦ ਦਿਲ ਨਾ ਕਿਸੇ ਕੋਲ ਦਸੀਏ।
ਸੋਨੂੰ ਏ ਨਿਮਾਣਾ ਹੁਣ ਸਮਜ ਗਿਆ ਏ।
ਹੱਥ ਲੁਚਿਆ ਦੇ ਜੱਗ ਹੋਗਿਆ ।
ਕਿਸੇ ਦਾ ਕਸੂਰ ਨਹੀਓ ਸੁਣ ਬਲਿਆ 
ਕਲ ਜੁੱਗ ਦੌਰ ਵੱਦ ਹੋਗਿਆ।
ਕਲ ਜੁੱਗ ਦੌਰ ਵੱਦ ਹੋਗਿਆ

©ਸੋਨੂੰ ਨਮਾਨਾ ਪੰਜਾਬੀ ਸ਼ਾਇਰੀ

#alone

ਰਵਿੰਦਰ ਸਿੰਘ (RAVI)

#shore#ਨੌਜੋਟੋ#ਪੰਜਾਬੀ ਸ਼ਾਇਰੀ

read more
ਤੂੰ ਪਾਣੀ ਮਿਠਿਆਂ ਝੀਲਾਂ ਦਾ ਮੈਂ ਰਾਹੀਂ ਹਾਂ ਲੰਮੇ ਸਫ਼ਰ ਦਾ।
ਇੱਕ ਸਾਹ ਵਿੱਚ ਤੈਨੂੰ ਪੀ ਜਾਵਾਂ ਬੰਨ੍ਹ ਟੁੱਟ ਗਿਆ ਹੁਣ ਮੇਰੇ ਸਬਰ ਦਾ।
ਸਾਡੇ ਧੁੰਦਲੇ ਸੁਪਨੇ ਨੈਣਾਂ ਦੇ ਹੌਲੀ-ਹੌਲੀ ਨਿਖਰਣ ਲੱਗ ਪਏ ਨੇ।
ਬਣ ਅਹਿਸਾਸ ਤੇਰੀ ਮੁਹੱਬਤ ਦੇ ਸਾਡੇ ਦਿਲ ਵਿੱਚ ਬਿਖਰਨ ਲੱਗ ਪਏ ਨੇ।
ਸਾਨੂੰ ਖਿੱਚ ਜੀ ਤੇਰੇ ਵੱਲ ਰਹਿੰਦੀ ਯੇ ਬਣ ਗਏ ਮੁਰੀਦ ਅਸੀਂ ਤੇਰੀ ਸਾਦਗੀ ਦੇ।
ਕਦੇ ਕੱਢ ਕੇ ਦੋ ਪਲ ਸਾਡੇ ਲਈ ਪੜ ਲਵੀਂ ਸੁਨੇਹੇ ਲਿਖੇ ਤੇਰੇ ਲਈ ਕਾਗ਼ਜ਼ੀ ਵੇ।

ਰਵੀ🖋️🖋️ #shore#ਨੌਜੋਟੋ#ਪੰਜਾਬੀ ਸ਼ਾਇਰੀ

Deep Pathania

#galiyaan #ਪੰਜਾਬੀ #ਸ਼ਾਇਰੀ #punjqbishayari #शायरी

read more

Raj Lochan

ਰਾਜਾ ✍️ #ਪੰਜਾਬੀ #ਸ਼ਾਇਰੀ #ਵਿਚਾਰ

read more
ਪਹਿਲਾਂ ਦੂਰ ਦੂਰ ਕਾਹਤੋਂ ਹੁਣ ਆਉਂਦੇ ਨੇੜੇ
ਤੁਸੀਂ ਵੀ ਓਹੀ ਆ ਬੁਹੇ ਜਿੰਨਾ ਨੇ ਸੀ ਭੇੜੇ
ਸੱਚੀ ਇਹ ਮੇਰੀਆਂ ਦੁਆਵਾਂ ਮੰਗਦੇ 
ਜਾ ਫਿਰ ਕੋਈ ਵਹਿਮ ਮੇਥੋਂ ਪਾਲ ਹੋ ਗਿਆ
ਗੈਰ ਮੇਰੇ ਪੱਖ ਚ ਖੜਨ ਲੱਗ ਗਏ
ਪੱਖ ਚ ਜਦੋਂ ਦਾ ਮੇਰੇ ਕਾਲ ਹੋ ਗਿਆ..

©Raj Lochan ਰਾਜਾ ✍️ 

#ਪੰਜਾਬੀ #ਸ਼ਾਇਰੀ
loader
Home
Explore
Events
Notification
Profile