Nojoto: Largest Storytelling Platform

New simarjeet makkar Quotes, Status, Photo, Video

Find the Latest Status about simarjeet makkar from top creators only on Nojoto App. Also find trending photos & videos about, simarjeet makkar.

    LatestPopularVideo

Navdeep Makkar

#makkar

read more
ਜਿੰਦਗੀ ਨੇ ਕਈ ਸਵਾਲ ਬਦਲ ਦਿੱਤੇ
ਵਕਤ ਨੇ ਕਈ ਹਲਾਤ ਬਦਲ ਦਿੱਤੇ
ਮੈ ਤਾ ਅੱਜ ਵੀ ਉਹੀ ਹਾਂ ਜੋ ਕਲ ਸੀ
ਪਰ ਮੇਰੇ ਲਈ ਮੇਰੇ ਅਪਣਿਆ ਨੇ ਖਿਆਲ ਬਦਲ ਦਿੱਤੇ #Makkar

AmaR Virdi Machhiwara

#Past Mr.Preet Khushbu Simarjeet Singh Simarjeet Singh SanDeep_Singh# Gopi #ਕਵਿਤਾ

read more
ਅਜਾਦ ਨਹੀ ਹੋੲੇ ਅਸੀ ਬਰਬਾਦ ਹੋ ਗਿਅਾਂ,
ਕੋਣ ਕਹਿੰਦਾ ਅਸੀ ਅੱਜ ਅਬਾਦ ਹੋ ਗਿਅਾਂ,
ਸਾਡਿਅਾਂ ਨੇ ਹੀ ਸਾਨੂੰ ਤੋੜ ਕੇ ਰੱਖ ਦਿੱਤਾ,
ਪੰਜਾਬ ਦੇੇਅਾਂ ਹਲਾਤਾਂ ਨੇ ਮੈਨੂੰ ਝਜੋੜ ਕੇ ਰੱਖ ਦਿੱਤਾ,
ਨਸ਼ਾ ,ਬੇਰੂਜਗਾਰੀ ,ਭੂੱਖਮਰੀ,
 ਭਿ੍ਸ਼ਟਾਚਾਰ, ਕਤਲੇਅਾਮ,ਬਲਤਕਾਰ,
ੲਿਹੀ ਵਿਕਾਸ ਕਰ ਸਕੀ ,
ਹੂਣ ਤੱਕ ਸਾਡੀ ਸਰਕਾਰ,
ਗੋਰਿਅਾਂ ਦੇ ਸਾਥ ਨੇ ਹੀ ਕੂੱਝ ਪੰਜਾਬ ਸੂਧਾਰ ਤਾ,
ਜੇ ਅਾਪਣੇਅਾਂ ਦੀ ਅਾਸ ਤੱਦੇ ੲਿਨਾਂ ਤਾਂ ਸੀ ੳੂਜਾੜ ਤਾਂ,
ਅਮਰ ਵਿਰਦੀ ਦੀ ਕਲਮ ਕਿੱਥੋ ਲਿਖਦੇ ਫਿਰ ਤਰੀਫਾਂ ਨੂੰ,
ਜਦੋ ਸੂਰਮੇ ਸੀ ਚੜਗੇ ਸੂਲੀ ਮੈ ਤਾ ਕੋਸਾ ਓਨਾਂ ਤਰੀਕਾਂ ਨੂੰ ,,,,,
                                      Amar Virdi Machhiwara #Past  Mr.Preet Khushbu Simarjeet Singh Simarjeet Singh SanDeep_Singh# Gopi

Makkar Qureshi

makkar athakaar #ज़िन्दगी

read more

gurpreet kamboj

Ritika suryavanshi Simarjeet Singh Simarjeet Singh Surjit shayar Aman Majithia #ਵਿਚਾਰ

read more
ਕਾਸ਼ ਅਸੀ ਮਿਲੇ ਨਾ ਹੁੰਦੇ
ਤਾ ਅੱਜ ਤੇਰੇ ਨਾਲ ਗਿੱਲੇ ਨਾ ਹੁੰਦੇ....! Ritika suryavanshi Simarjeet Singh Simarjeet Singh Surjit shayar Aman Majithia

SHIVA KANT(Shayar)

#Sadmusic #makkar

read more

gurpreet kamboj

#sunrays SUKHPAL SINGH MOOSTFA Simarjeet Singh Simarjeet Singh deepkaur veer sidhu #ਵਿਚਾਰ

read more
ਡਰਨ ਲੱਗਾ ਹਾਂ                                                      ਖੁਦ ਨੂੰ ਸਹੀ ਸਾਬਿਤ ਕਰਨ ਵਿਚ,
ਹਰ ਦਫ਼ਾ ਪਹਿਲਾ ਤੋਂ ਜਿਆਦਾ ਗਲਤ ਸਾਬਿਤ ਹੋ ਜਾਂਦਾ ਹਾਂ
ਇਸ ਕੋਸਿ਼ਸ਼ ਵਿਚ.. #sunrays  SUKHPAL SINGH MOOSTFA Simarjeet Singh Simarjeet Singh deepkaur veer sidhu

gurpreet kamboj

SUKHPAL SINGH Simarjeet Singh Simarjeet Singh veer sidhu Surjit shayar Ritika suryavanshi #ਵਿਚਾਰ

read more
ਓਹ ਤਾਂ ਆਪਣੀ ਇਕ ਵੀ ਆਦਤ ਨਹੀਂ ਬਦਲ ਸਕਿਆ,
ਪਤਾ ਨਹੀਂ ਮੈ ਕਿਉ ਮੈ ਉਸ ਲਈ ਆਪਣੀ ਜ਼ਿੰਦਗੀ ਬਦਲ ਦਿੱਤੀ.. SUKHPAL SINGH Simarjeet Singh Simarjeet Singh veer sidhu Surjit shayar Ritika suryavanshi

mohitmangi

Neeraj Mishra mani jatt love sandhu Simarjeet Singh Simarjeet Singh अकल्पनिय #Shayari

read more
ਕਈਆਂ ਨੂੰ ਤਾਂ ਚੁਭਦੇ ਨੇ

ਕਈਆਂ ਨੂੰ ਚੰਗੇ ਲਗਦੇ ਨੇ

ਹਰ ਸਾਯਰ ਦਿਲ ਤੋ ਸੱਚ ਲਿਖੇ

ਤਾਂਹੀ ਤਾ ਹੰਝੂ ਵਗਦੇ ਨੇ

✍🏻  ਮੌਹਿਤ  ✍🏻 Neeraj Mishra mani jatt love sandhu Simarjeet Singh Simarjeet Singh अकल्पनिय

AmaR Virdi Machhiwara

Simarjeet Singh Simarjeet Singh Aman Majithia Naseeb bhatti sraj..midnight writer Prashansa Kabra #ਕਹਾਣੀ

read more
ੲਿਹੀ ਗਲਤੀ ਹੋਗੀ ਮੇਰੇ ਤੋ,
ਸੀ ਤੈਨੂੰ ਦਿਲੋ ਚਾਹਿਅਾ ੲਿਸ ਕਮਲੇ ਨੇ,
Amar Virdi Machhiwara Simarjeet Singh Simarjeet Singh Aman Majithia Naseeb bhatti sraj..midnight writer Prashansa Kabra

gurpreet kamboj

SUKHPAL SINGH Simarjeet Singh Simarjeet Singh veer sidhu Sandeep roy Naseeb bhatti #ਵਿਚਾਰ

read more
ਜਿੱਥੇ ਏਨੀਆ ਬਦਨਾਮੀਆਂ ਇਕ ਬਦਨਾਮੀ ਹੋਰ ਸਹੀ,
ਵੈਸੇ ਵੀ ਜ਼ਿੰਦਗੀ ਬਹੁਤ ਛੋਟੀ ਹੈ ।। SUKHPAL SINGH Simarjeet Singh Simarjeet Singh veer sidhu Sandeep roy Naseeb bhatti
loader
Home
Explore
Events
Notification
Profile