Nojoto: Largest Storytelling Platform

New likhari quotes Quotes, Status, Photo, Video

Find the Latest Status about likhari quotes from top creators only on Nojoto App. Also find trending photos & videos about, likhari quotes.

    LatestPopularVideo

Singh Jaswinder

ਇਹ ਕੈਸੀ ਸੰਘਣੀ ਜਿਹੀ ਚੁੱਪ ਕੀਤੀ ਰਾਤ ਹੈ
ਦਿਲ ਵਿੱਚ ਨੱਪੇ ਉਮਰਾਂ ਦੇ ਦਰਦ ਦੀ ਕੋਈ ਬਾਤ ਹੈ

ਤਿੱਖੀਆਂ ਸੂਲਾਂ ਤੇ ਤੁਰਦੇ ਨਰਮ ਤਲੀਆਂ ਦਾ ਹਰਖ਼ ਹੈ
ਜਿਵੇਂ ਮਿਥਿਹਾਸ ਦੇ ਮੱਥੇ ਤੇ ਲੱਗਿਆ ਕੋਈ ਤਰਕ ਹੈ

ਹਿੱਕ ਅੰਦਰ ਜਲ ਰਹੇ ਜਵਾਲੇ ਦੀ ਪੁੱਛੀ ਨਾ ਕਿਸੇ ਬਾਤ ਹੈ
ਲਗਦਾ ਏ ਜਿਵੇਂ ਸੱਚੇ ਆਸ਼ਿਕ਼ ਦੀ ਕੋਈ ਜਾਤ ਹੈ

ਅੰਬਰਾਂ ਵੱਲ ਝਾਕ ਪਾਟ ਰਹੀ ਕੋਈ ਨਜ਼ਰ ਹੈ
ਸਾਨੂੰ ਪਤਾ ਤੈਨੂੰ ਕਿੰਨੀ ਕੁ ਮੇਰੀ ਕਦਰ ਹੈ

ਮਿਥਿਹਾਸ ਹੈ ਸਿਲੇਬਸ ਇਤਿਹਾਸ ਦੀ ਕੋਈ ਬਾਤ ਨਹੀਂ
ਖ਼ੂਨ ਜਾਗ ਰਿਹਾ ਹੈ ਤੇ ਦਿਲਾਂ ਵਿੱਚ ਗ਼ਦਰ ਹੈ

©Singh Jaswinder .follow me on insta for shayeri @dil_dia_ramja
.
.
.
  #shayri #likhari #quotes #sad  #punjabiboli #punjabistatus #punjabilyrics #dildedard1

Amritpal Singh

shayari quotes likhari

read more
लिखने की कोशिश
            तो हम भी करते हैं
 लिखने तेरी तारीफों 
          से ज्यादा तेरे दिए 
धोखे याद आते हैं
✍️ Amrit #shayari
#quotes
#likhari

Anku Patran

ਅਮਰੂਦ ਦੇ ਟਾਹਣੇ ਵਾਂਗੂੰ ਕੱਚਾ ਸੀ ਪਿਆਰ ਤੇਰਾ ਮਿੱਠੀਏ ।
ਗਲਤਫਹਮੀ ਦਾ ਥੋੜਾ ਭਾਰ ਕਿ ਪਿਆ , ਜਦ ਹੀ ਤੜਕ ਕਰਕੇ  ਟੁੱਟ ਗਿਆ ।

📝 Anku Patran #Shayar #ankupatran #likhari #sad #quotes #patran

Himanshu Sharma

lost soul #likhari hindi #Quotes #feelings #nojotohindi

read more
  lost soul #likhari 
#Nojotohindi
#quotes #feelings

LAFZ

#likhari

read more
Alone  ए मैं ही लिखयां
जेडा तू गारी आ
चा मैनू वी सी
ए जिंदगी शर्म दी मारी आ
सुर आलां ना आख्यो मैनू
म ता  बस लिखारी आ


lafz #likhari

broken_soul

#likhari

read more
zuban gndi hi shi 
dil saaf rkhta hu 
kon kb kha bdl jae
sbka hisaab rkhta hu #likhari

sarthaksid

 #likhari

Ankit

#likhari

read more
इक रोज तुम बयां करो तुम्हे उल्फ़त नहीं हमसे 
और हम बात तुम्हारी दिल से लगा ले
तुम मनाने की भी कोशिश न करो
और हम धीरे धीरे दूरी बना ले #Likhari

Ankit

खुद वजह ने आज हमारे गम की वजह पूछ ली
हम भी हल्के से मुस्कुराए और उनकी तस्वीर देख ली #likhari

Ankit

#OpenPoetry  वक़्त पे इल्ज़ाम लगाके 
उन्होंने अपने सारे गुनाहों पे पर्दा डाल लिया #likhari
loader
Home
Explore
Events
Notification
Profile