Nojoto: Largest Storytelling Platform

New diwali shayari punjabi Quotes, Status, Photo, Video

Find the Latest Status about diwali shayari punjabi from top creators only on Nojoto App. Also find trending photos & videos.

    LatestPopularVideo

Harjeet Singh 1481

Punjab Punjabi shayari #Diwali

read more

सरहिंद शिफाखाना (Dr.Zub@ir Ahm@d

मिल के होती थी कभी ईद भी दीवाली भी
अब यह हालत है कि डर डर के गले मिलते है
सरहिंद शिफाखाना की जानिब से आपको दीपावली की हार्दिक शुभकामनाएं,🙏🙏🙏🙏

©Dr.ZUB@IR @HMAD #Diwali #sirhindshifakhana #Punjabi #Hindi 

#Diwali

Shankki Sharma

ਜਿਹਨਾਂ ਦੇ ਚੁੱਲ੍ਹੇ ਅੱਗ ਨਹੀਂ
ਜਿਹਨਾਂ ਦੇ ਮਾਂ ਬਾਪ ਸੰਗ ਨਹੀਂ
ਜਿਹਨਾਂ ਦੀ ਹਮੇਸ਼ਾ ਹੀ
ਖ਼ਾਲੀ ਰਹਿੰਦੀ ਹੈ ਥਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ

ਜਿਹਨਾਂ ਦੇ ਆਪਣੇ ਦੂਰ ਚਲੇ ਗਏ
ਜਿਹਨਾਂ ਦੇ ਸੁਪਨੇ ਚੁਰੋ ਚੂਰ ਹੋ ਗਏ
ਜਿਹਨਾਂ ਦੀ ਇਕ ਵਾਰ ਗਈ
ਮੁੜਕੇ ਆਈ ਨਾ ਘਰਵਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ

ਜਿਹਨਾਂ ਦਾ ਕਰੋਣਾ ਨੇ ਸਬ ਖੋ ਲਿਆ
ਰਹਿੰਦਾ ਬਾਕੀ ਸਰਕਾਰ ਨੇ ਮਾਰ ਲਿਆ
ਜਿਹਨਾਂ ਦੇ ਹੱਥ ਕੁੱਝ ਵੀ ਨਾ ਰਿਹਾ
ਕਿੰਵੇ ਮਾਰਨ ਉਹ ਦਸੋ ਤਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ
ਓਹਨਾ ਦੀ ਦਸੋ ਕਾਹਦੀ ਦੀਵਾਲੀ। Kehdi Diwali Kahdi Diwali

#yqbaba #yqdidi #yqpaaji #punjabi #punjabipoetry #punjabiquote #diwali #bestyqpunjabiquotes

Shankki Sharma

ਨਸ਼ਿਆਂ ਨੇ ਖਾ ਲਯੀ ਸਾਡੀ ਜਵਾਨੀ
ਸਰਕਾਰਾਂ ਨੇ ਖਾ ਲਯੀ ਸਾਡੀ ਕਿਸਾਨੀ
ਸਬਣਾ ਦਾ ਪੇਟ ਭਰਨ ਵਾਲੇ ਦੀ
ਖੁਦ ਹੀ ਥਾਲੀ ਹੋਇ ਪਇ ਹੈ ਖਾਲੀ
ਅਸੀਂ ਕਿੰਵੇ ਮਨਾਈਏ ਦੀਵਾਲੀ

ਸਾਡੇ ਬੱਚੇ ਸਾਡਾ ਇਤਿਹਾਸ ਭੁਲ ਗਏ
ਉਹ ਪੁੱਠੇ ਸਿਧੇ ਰਾਹਾਂ ਵਲ ਤੁਰ ਗਏ
ਧੀਆਂ ਦੇ ਸਿਰ ਤੋਂ ਚੁੰਨੀ ਗਾਇਬ ਹੋ ਗਈ
ਪੰਜਾਬ ਤਾਂ ਹੈ, ਪੰਜਾਬੀਅਤ ਗਾਇਬ ਹੋ ਗਈ
ਵਜੂਦ ਸਾਡਾ ਖਤਮ ਹੋ ਰਿਹਾ
ਕੌਣ ਕਰੇ ਹੁਣ ਸਾਡੀ ਰਖਵਾਲੀ
ਅਸੀਂ ਕਿੰਵੇ ਮਨਾਇਏ ਦੀਵਾਲੀ। Kahdi Diwali
Kehdi Diwali

#yqbaba #yqdidi #yqquotes #yqpaaji #punjabi #punjabishayar #diwali #inspiration

Naveen Garg

#Punjabi shayari #Punjabi jokes #ਸ਼ਾਇਰੀ

read more
ਤੂੰ ਨੀ ਤੂੰ ਚਲੀ ਗਈ UK ਬੈੰੜ ਵਜਾ ਕੇ ਯਾਰਾ ਦਾ,
ਤੂੰ ਕੀ ਸੋਚੇਆ ਯਾਰ ਤੇਰਾ ਤਵਾਹ ਹੋ ਗਿਆ,
INDIA ਆ ਕੇ ਦੇਖ ਯਾਰਾ ਦਾ ਵਿਆਹ ਹੋ ਗਿਆ।

ਨਵੀਨ ਗਰਗ #punjabi shayari
#punjabi jokes

Naveen Garg

#Punjabi story #Punjabi poetry #Punjabi shayari

read more
ਅਲਵਿਦਾ ਤੋਂ ਬਾਅਦ ..

ਮੈਂ ਨਹੀਂ ਚਾਹੁੰਦਾ ਕਿ
ਅਲਵਿਦਾ ਤੋਂ ਬਾਅਦ
ਮੇਰੀ ਕਬਰ ਉੱਤੇ
ਕੋਈ ਘੁੰਗਰੂਆਂ ਦੀ ਛਣਕਾਰ ਕਰੇ,

ਅਤੇ ਕਬਰ ਦੇ ਕੋਲ ਉੱਗੇ
ਕੇਤਕੀ ਦੇ ਫੁੱਲ ਦੀ
ਉਦਾਸੀ ਭੰਗ ਹੋਵੇ,

ਨਾ ਹੀ ਕੋਈ 
ਜਲਦਾ ਦੀਪਕ ਲੈ ਕੇ
ਮੇਰੇ ਇੱਕਲੇਪਨ ਦਾ ਮਜ਼ਾਕ ਉਡਾਵੇ
ਮੈਂ ਤਾਂ ਜੀਵਨ ਦੇ
ਅਨੇਕਾਂ ਹਨੇਰਿਆਂ ਨੂੰ
ਨਾਲ ਲੈ ਜਾਵਾਂਗਾ
ਅਲਵਿਦਾ ਦੇ ਸਮੇਂ। #punjabi story
#punjabi poetry
#punjabi shayari

Naveen Garg

#Punjabi shayari #Punjabi status #ਸ਼ਾਇਰੀ

read more
ਵਿਸ਼ਵਾਸ ਵਿਸ਼ਵਾਸ ਔ ਜੋ ਗੱਲਾਂ ਤੋਂ ਹੋ ਜੇ,
ਗ਼ਰੂਰ ਤਾ ਹਰ ਕੋਈ ਰਖਦਾ ਹੈ  ਮਨ ਚ ਸਜਨਾਂ,
ਕਿਸੇ ਦੇ ਜਜ਼ਬਾਤਾਂ ਤੇ ਕਾਬੂ ਪਾਉਣਾ ਪਿਆਰ ਨਹੀਂ ਹੂੰਦਾ,
ਪਿਆਰ ਔ ਜੋ ਦਿਲ ਤੋਂ ਹੋ ਜੇ।

ਨਵੀਨ ਗਰਗ #punjabi shayari
#punjabi status

Naveen Garg

#Punjabi lyrics #Punjabi shayari #ਸ਼ਾਇਰੀ

read more
 #punjabi lyrics
#punjabi shayari

arun mourya1c

#Diwali happy diwali shayari #विचार

read more
Festival of lights दीप जलते रहें🎆 हम आपको आप हमें याद आते रहें🎇 जब तक जिंदगी है दुआ है हमारी🎉 आप यूं ही दीये की तरह जगमगाते रहें🎊 Happy Diwali 2022

©Arun Morya #Diwali 
     happy diwali shayari

badnamm shayar2323

ਜੇ ਮਨ🧠 ਪੜ੍ਹੇ ਜਾਂਦੇ ਤਾਂ
                    ਸਭ ਫੜੇ ਜਾਂਦੇ😎,,
ਪਰ ਜੇ ਦਿਲ ❣️ ਪੜ੍ਹੇ ਜਾਂਦੇ ਤਾਂ
             ਅਸੀਂ ਹੀਰਿਆਂ ਚ' ਜੜ੍ਹੇ ਜਾਂਦੇ🥰

©badnamm shayar2323 shayari #Shayar #Shayari #badnammshayar #Punjabi #punjabishayari #punjabi
loader
Home
Explore
Events
Notification
Profile