Nojoto: Largest Storytelling Platform

Best ਆਪਣੀ Shayari, Status, Quotes, Stories

Find the Best ਆਪਣੀ Shayari, Status, Quotes from top creators only on Nojoto App. Also find trending photos & videos about

  • 46 Followers
  • 74 Stories

brar saab

Love #ਹਕੀਕਤ ਨੂੰ ਮੈਂ ਬਿਆਨ ਕਰਾ #ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ #ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ #ਮੈ ਇਨਾਂ ਤੈਨੂੰ ਪਿਆਰ ਕਰਾ #ਸ਼ਾਇਰੀ

read more

sidana❣️

read more
ਇਨਸਾਨ ਆਪਣੀ ਕਮਾਈ ਦੇ ਹਿਸਾਬ ਨਾਲ ਨਹੀਂ
ਆਪਣੀ ਜਰੂਰਤ ਦੇ ਹਿਸਾਬ ਨਾਲ ਗਰੀਬ ਹੁੰਦਾ❣️

Navdeep Makkar

ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ
ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ #R

Jagtar Gill

ਆਪਣੇ ਹੌਂਸਲੇ ਨੂੰ ਅੰਬਰ ਤੋਂ ਉੱਚਾ ਰੱਖਿਓ 
ਆਪਣੀ ਮੈਂ ਨੂੰ ਧਰਤੀ ਤੋਂ ਨੀਵਾਂ ਰੱਖਿਓ 
 ਇਰਾਦੇ ਸੂਰਜ ਦੀ ਚਮਕ ਵਾਂਗ ਬੁਲੰਦ ਰੱਖਿਓ 
ਸੋਚ ਸਮੁੰਦਰ ਦੀ ਗਹਿਰਾਈ ਜਿਹੀ ਡੂੰਘੀਂ ਰੱਖਿਓ
ਆਪਣੇ ਜਜਬੇ ਚ ਨਿੱਡਰਤਾ ਦੀ ਬੜ੍ਹਕ ਰੱਖਿਓ 
ਆਪਣੀ ਤੋਰ ਚ ਨੇਕੀ ਦੀ ਮੜ੍ਹਕ ਰੱਖਿਓ 
ਆਪਣੀ ਅੱਖਾਂ ਚ ਜਨੂੰਨ ਦੀ ਰੜ੍ਹਕ ਰੱਖਿਓ 
ਤੇ ਸੂਰਮੇਂ ਭਗਤ ਸਿੰਘ ਵਰਗੀ ਚੜ੍ਹਤ ਰੱਖਿਓ 
happy birthday real hero Shaheed Bhagat Singh
@Jagtar1190

Ravinder S. Cheema

ਪਿਆਰ ਤਾਂ ਇਕ ਜੂਆ...
 .
 ਕੋਈ ਜਿੱਤ ਜਾਂਦਾ ਕੋਈ ਹਰ ਜਾਂਦਾ...
 .
 ਕਿਸੇ ਨੂੰ ਪਿਆਰ ਦੀ ਕਦਰ ਨਹੀ...
 .
 ਕੋਈ ਪਿਆਰ ਨੂੰ ਤਰਸਦਾ ਮਰ ਜਾਂਦਾ...
 .
 ਇਸ਼ਕ ਦੇ ਸਾਗਰ ਡੂੰਘੇ ਨੇ...
 .
 ਬਸ ਆਪਣੀ-ਆਪਣੀ ਕਿਸਮਤ ਹੈ...
 .
 ਕੋਈ ਡੁੱਬ ਜਾਂਦਾ ਕੋਈ ਤਰ ਜਾਂਦਾ...!!!

...37 #KadeKadeShayeri
#ZindagiKismat#vishvas#positive
#nojototeatimeshayeri#feelings Ravneet kaur

SHIVAM LIKHARI

ਆਪਣੀ ਹਾਰ ਉੱਤੇ ਕਦੇ ਡਰ ਨਹੀਓਂ ਰੱਖਿਆ
    ਜਿੱਤ ਆਪਣੀ ਦਾ ਵੀ ਕਦੇ ਮਾਣ ਨਹੀਓ ਰੱਖਿਆ
ਉਂਝ ਹੁਸਨ ਬਥੇਰਾ ਮੈਂ ਵੀ ਤਕਿਆ
ਪਰ respect ਵਾਲਾ ਪਿਆਰ ਹਮੇਸ਼ਾ ਦਿਲ ਚ ਰੱਖਿਆ
                    ਸ਼ਿਵਮ ਲਿਖਾਰੀ

ਬ@ਠ ਸ@ਬ

read more
ਮੈਨੂੰ ਮੇਰਾ ਰੱਬ ਜਾਣਦਾ, 
ਮੇੈ ਕੀ ਆ ,ਕਿਹੋ ਜਾ,
ਤੂੰ ਆਪਣੀ ਲੰਡੂ ਵਿਚਾਰਧਾਰਾ ਆਪਣੀ ਜੇਬ ਵਿੱਚ ਹੀ ਰੱਖੀ ।

Roop Golan

ਜ਼ਿੰਦਗੀ ਤੇ ਉਮਰ

read more
ਹਾਂ! ਮੈਂ ਗੁਜ਼ਾਰੀ ਹੋਈ ਆਂ ਉਹ ਉਮਰ,
ਜੋ ਕਿਤਾਬਾਂ'ਚ ਉਲਝ ਕੇ ਰਹਿ ਗਈ।
ਇਸ ਜ਼ਿੰਦਗੀ ਦੀ ਅੈਲਬਮ ਤਾਂ ਧੂੜ,ਮਿੱਟੀ ਇਕੱਠੀ ਕਰ,
ਬਸ ਧਰੀ ਧਰਾਈ ਰਹਿ ਗਈ।
ਲਿਖੀਆਂ ਇਬਾਰਤਾਂ ਨੇ ਭਾਵੇਂ ਜੇਤੂ ਕਰਾਰ ਦਿੱਤਾ, 
ਪਰ ਇਸ ਜ਼ਿੰਦਗੀ ਦੀ ਸਦੀਵੀਂ ਹਾਰ,ਬਸ ਆਪਣੇ ਮਜ਼ੇ ਲੈ ਗਈ।
ਇਸ ਕਸ਼ਮਕਸ਼'ਚ ਹੀ ਉਲਝੇ ਰਹੇ ਕਿ ਮਹਿਫਿਲਾਂ'ਚ ਹੀ ਬੱਝਣ ਸਾਰੇ, 
ਆਪਣੀ ਹਸਤੀ, ਹਨੇਰਿਆਂ ਤੇ ਤਨਹਾਈਆਂ'ਚ ਘਿਰੀ ਰਹਿ ਗਈ।
ਇਕੱਠੇ ਕਰਦੇ ਰਹੇ ਹਸਰਤਾਂ ਤੇ ਦੌਲਤਾਂ ਨਜਦੀਕੀਆਂ ਲਈ,
ਆਪਣੀ ਰੂਹ ਲਾਚਾਰ, ਕੰਗਾਲ ਹੁੰਦੀ ਰਹਿ ਗਈ।
ਤਪਸ਼ ਚੱਲਦੇ ਰਹੇ, ਜਿਸ ਪਿੰਡੇ ਤੇ ਹੋਰਾਂ ਲਈ,
ਅੱਜ ਠੰਢਕ ਵੀ ਪਾਸਾ ਵੱਟ,ਜਾ,ਉਹਨਾਂ ਦੀ ਗੋਦੀ ਬਹਿ ਗਈ।
ਦੱਸਦੇ ਰਹੇ ਜਿੰਨ੍ਹਾਂ ਦੇ ਨਾਂ ਨੂੰ ਵੀ ਸੋਨਾ, 
ਉਹਨਾਂ ਦੀ ਬੇਵਫਾਈ,ਸਾਨੂੰ ਕੋਇਲੇ ਦੀ ਖਾਨ, ਬਣਾ ਬਹਿ ਗਈ।
ਬਸ ਹੁਣ ਤੁਖਦੇ ਆਂ ਤੇ ਸੁਆਹ ਹੁੰਦੇ ਆਂ, 
ਕਾਬਲੀਅਤ ਦੀ ਰੌਟੀਨ, ਬਸ ਇਹੀ ਬਣ ਕੇ ਰਹਿ ਗਈ।
ਕਰ ਲੈ ਸੌਦਾ ਹੁਣ ਐ, ਵਕਤ,ਅਸਾਂ ਦੇ ਨਾਲ, 
ਅਸਾਂ ਨੂੰ ਲੱਗਦਾ, ਬਸ ਹੁਣ ਕੁਵਤ ਦਿਖਾਉਣੀ, 
ਬਸ ਤੇਰੀ ਹੀ ਤਾਂ ਬਾਕੀ ਰਹਿ ਗਈ।
                  Rupinder ਜ਼ਿੰਦਗੀ ਤੇ ਉਮਰ

Jagraj Sandhu

#Dard #zindgi shagun #SUMAN# Deep Sandhu Dard-Roohan-De Namita Writer

read more
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ
ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ
- Tera @JagraJ - #dard #zindgi
 shagun #suman# Deep Sandhu Dard-Roohan-De Namita Writer

SHIVAM LIKHARI

ਗੱਲ ਕਰਨ ਲੱਗਾ ਜੀ ਅੱਜ ਓਹਨਾ ਦੀ
ਜੋ ਆਪਣੀਆਂ ਫੋਟੋਆਂ ਸੋਸ਼ਲ ਸਾਇਟਾਂ ਤੇ ਪਾ ਦਿੰਦੇ ਨੇ
ਬਿਨਾਂ ਜਾਣਦੇ ਹੋਇਆ ਵੀ ਹਰ ਕਿਸੇ ਨੂੰ ਆਪਣੀ ਸ਼ਕਲ ਦਿਖਾ ਦਿੰਦੇ ਨੇ
ਜੇ ਕੋਈ ਖੁੱਦ ਮੰਗਲੇ ਇਹਨਾਂ ਤੋਂ ਫੋਟੋ ਫੇਰ ਸੰਸਕਾਰ ਯਾਦ ਆ ਜਾਂਦੇ ਨੇ
ਗਲਤੀਆਂ ਕੁੜੀਆਂ ਦੀਆਂ ਵੀ ਹੁੰਦੀਆਂ ਨੇ ਇਲਜਾਮ ਮੁੰਡਿਆਂ ਤੇ ਲਾ ਦਿੰਦੇ ਨੇ
ਹਰੇਕ ਦੀ ਗੱਲ ਨਹੀਂ ਕਰਦਾ ਪਰ ਬਹੁਤਿਆਂ ਦੀ ਕਰਦਾ ਵਾ
ਜੇ ਪਾਉਣ ਹੀ ਨਾ ਫੋਟੋ ਆਪਣੀ ਫਿਰ ਵੀ ਕੀ ਹੋ ਜਾਂਦਾ
ਵੈਸੇ ਵੀ ਆਹ Net ਵਾਲਾ ਪਿਆਰ ਬਹੁਤੇ ਦਿਨ ਨਹੀਂ ਚੱਲਦਾ
loader
Home
Explore
Events
Notification
Profile