Nojoto: Largest Storytelling Platform

Best ਸਬ Shayari, Status, Quotes, Stories

Find the Best ਸਬ Shayari, Status, Quotes from top creators only on Nojoto App. Also find trending photos & videos about ਸਬਰ meaning in english, ਸਬਰ status, ਸਬੱਬ meaning in punjabi, ਸਬਰ ਸਟੇਟਸ, ਸਬਦ ਰਚਨਾ,

  • 17 Followers
  • 18 Stories
    PopularLatestVideo

Loveleen Rathour

ਲਿਖਾਰੀ ਲਵਲੀਨ ਰਾਠੌਰ

read more
ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ    ਤੇਰਾ ਮਾੜਾ ਮੋਟਾ ਚੇਤਾ ਜਿਹੜਾ ਰਹਿ ਗਿਆ ਸੀ
ਇਕ ਹੰਜੂ ਡਿਗਿਆ ਏ ਜਿਸ ਵਿੱਚ ਸਬ ਕੋਜ ਬੇਹ ਗਿਆ ਨੀ


ਲਵਲੀਨ ਰਾਠੌਰ ਲਿਖਾਰੀ ਲਵਲੀਨ ਰਾਠੌਰ

ਨਿਮਾਣਾ ਲਵੀ

ਇੱਕ ਹੰਝੂ ਡਿੱਗਿਆ ਤੇ ਸਬ ਕੁਝ ਬੇਹ ਗਿਆ। 
ਉਂਝ ਚੁੱਪ ਸੀ ਲਵੀ ਕਲਮ ਨਾਲ ਸਬ ਕਹੇ ਗਿਆ।
ਗਮ ਹੀ ਮਿਲੇ ਨੇ ਨਿਮਾਣੇ ਨੂੰ ਮੁਹੱਬਤ ਵਿੱਚ 
ਫੱਟ ਡੂੰਘੇ ਸੀ ਦਿਲ ਤੇ ਉਹ ਵੀ ਸਹੇ ਗਿਆ। 
ਇੱਕ ਹੰਝੂ ਡਿੱਗਿਆ ਤੇ ਸਬ ਕੁੱਝ ਬਹੇ ਗਿਆ।

Vishv Sidhu

ਜਿੰਦਗੀ ਚ ਅਸੀਂ ਜੋ ਵੀ ਧੋਖੇ ਖਾਧੇ
ਦਿਲ ਵਿੱਚ ਸਬ ਸਾਡੇ ਛਪੇ ਹੋਏ ਆ 
ਜੀਅ ਤਾਂ ਕਰਦਾ ਸਬ ਇੱਕ ਕਿਤਾਬ ਚ ਛਾਪਣੇ ਨੇ
ਜਦ ਲਿਖਣ ਲੱਗਾ ਆਵੇ ਹਾਸਾ ਤੇ ਰੋਣ ਬੜਾ                            ਜਖਮ ਦੇਣ ਵਾਲੇ ਜੋ ਆਪਣੇ ਨੇ

jagveer bhangu

#ThankGod

read more
ਵਾਹਿਗੁਰੂ ਤੇਰਾ ਸ਼ੁਕਰ ਹੈ ਨਾਨਕ ਨਾੰ ਕਿੱਨਾ ਪਿਯਾਰਾ,
ਲੇਵਾਂ ਸੁ ਆਏ ਆਨਂਦ।
ਦੁਖ ਰੋਗ ਸਬ ਭਜ ਜਾਵਨ,
ਮਣ ਦੇ ਮਾਹੀ ਉਠੇ ਉਮਂਗ
ਏਕੋ ਗੁਰੁ,ਏਕੋ ਰਾਮ,ਵਖ-ਵਖ ਲੇਵੇ ਨਾਮ।
ਸਬ ਤੇ ਉੱਚਾ ਪਰਵ ਮੇਰਾ।
ਲਾ ਕੇ ਰਖਦਾ ਚਿਤ ਕੇ ਸਂਗ।
ਨਾਨਕ ਨਾਮ......
ਹਰ ਜੀਵ ਕੇ ਰਿਜਕ ਦੇਵੇ,
ਧਰਵ ਕੇ ਮਨ ਮੇਂ ਨਾ ਧੋਖਾ ਨਾ ਫਰੇਵ‌ਏ।
ਸਦਾ ਸਾਚਾ ਨਾਮ ,
ਜਾਣੇ ਨਾ ਕੋਈ ੳਉਸ ਦਾ ਰੰਗ।
ਨਾਨਕ ਨਾਮ..….
ਆਪ ਹੈ ਰਖਦਾਲਾਜ ਮੇਰੀ ਓਹ,
ਆਪੇ ਨਾਮ ਦੀ ਯੋਤ ਜਗਾਵੇ।
ਜਗ ਨੇ ਜੇ ਦੁਰਕਾਰੇ,
ਓਹ ਆਪੇ ਗਲ ਲਾਵੇ।
ਦਿਲ ਉਸ ਦੇਮੈਲ ਨਾ ਕੋਈ ਮੰਦ।
ਨਾਨਕ ਨਾਮ,,,, #ThankGod

Makhan Jakhepal

read more
ਨੀੰਦ ਵੀ ਕਿਆ ਚੀਜ਼ ਹੈ .,ਆ ਜਾਏ ਤੋ 
ਸਬ ਭੂਲ ਜਾਤੇ ਹੈ..ਨਾ ਆਏ ਤੋ ਸਬ ਯਾਦ

Deep Sandhu

kaur jot Harman Maan Ravneet kaur #SUMAN# Jagraj Sandhu

read more
ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ                                   
ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ 
ਰੌਣਾ ਅੱਖੀਆਂ ਦੇ ਪੱਲੇ ਰਹਿ ਗਿਆ 
ਇਹ ਗੱਲ ਦਿਲ ਵਾਲੀ ਦੀਪ ਦਾ ਰੌਣਾ ਸਬ ਕੁਝ ਕਹਿ ਗਿਆ   
ਬਸ ਅੱਖੀਆਂ ਦੇ ਪੱਲੇ ਰੌਣਾ  ਰਹਿ ਗਿਆ   
 ਤੇਰਾ ਦੀਪ ਸੰਧੂ ਬਸ ਰੌਣ ਜੋਗਾ ਰਹਿ ਗਿਆ kaur jot Harman Maan Ravneet kaur #suman# Jagraj Sandhu

hrmnjot

😊

read more
ਸਬ ਨੂੰ ਨਜ਼ਰ ਅੰਦਾਜ਼ ਕਰਕੇ,ਸਿਰਫ਼ ਤੈਨੂੰ ਹੀ ਉਡੀਕ ਦੇ ਰਹਿਣਾ,
ਪਾਗ਼ਲ ਹੀ ਤੇ ਹਾਂ ਮੈਂ
ਆਪਣੇ ਬੋਲਾਂ ਨੂੰ ਤੇਰੇ ਅੱਗੇ ਜਾੲਿਆ ਕਰਦੇ ਰਹਿਣਾ
ਪਾਗ਼ਲ ਹੀ ਤਾ ਹਾਂ ਮੈਂ🙂
,
ਪਤਾ ਹੁੰਦੇ ਞੀ ,ਤੇਰੇ ਲੲੀ ਕੁਝ ਨਹੀਂ ਮੈਂ
ਫਿਰ ਞੀ ਸਬ ਅੱਖੋ ਉਹਲੇ ਕਰਨਾਂ
ਪਾਗ਼ਲ ਹੀ ਤਾਂ ਹਾ ਮੈ🙂

ਹਰ ਞਾਰ ਬੇਕਦਰੀ ਕਰਞਾ
ਫੇਰ ਤੋ ਕਦਰ ਦੀ ਉਮੀਦ ਕਰਨਾਂ 
ਪਾਗ਼ਲ ਹੀ ਤੇ ਹਾਂ ਮੈ🙂

ਹਰ ਦੁਆ ਚ, ਤੈਨੂੰ ਮੰਗਣਾ
ਹਰ ਸਞੇਰੇ ਤੈਨੂੰ ਯਾਦ ਕਰਨਾ
ਪਾਗ਼ਲ ਬ ਮੈਂ🙂

ਤੈਨੰ ਦੂਰੋਂ  ਞੇਖ ਕਿ ਖੁਸ਼ ਹੋਣਾ
ਕੋਲ ਆਉਣ ਦੀ ਹਿੰਮਤ ਨਾਂ ਕਰ ਪਾਉਣਾ
ਤੈਨੂੰ ਬਿਨਾਂ ਞਜਾਂ ਹੀ  ਚਾਹੁਣਾ 
ਫੇਰ ਸੋਚ, ਚੱਲ ਛੱਡ, ਮਨ ਝੂਠਾ ਸਮਝਾਉਣਾ 
ਪਾਗ਼ਲ ਹੀ ਤੇ ਹਾ ਮੈਂ..✍🏻 😊

Jass Virk

#tears

read more
ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ    ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ
ਗੱਲ ਦਿਲ ਵਾਲੀ ਪਾਣੀ ਅੱਖ ਵਾਲਾ ਕਹਿ ਗਿਆ,
ਦਿਲ ਤੋੜ ਕੇ ਜਾਣ ਲੱਗਿਆ ਉਹਨੂੰ ਇਕ ਵਾਰ ਤਰਸ ਵੀ ਆਇਆ ਨਾ
ਹੁਣ ਉਹਦੇ ਵਾਜੋ ਰੋਣਾਂ ਅੱਖੀਆ ਦੇ ਪੱਲੇ ਰਹਿ ਗਿਆ,,, #tears

Sandeep Kaur

read more
ਜ਼ਿੰਦਗੀ ਤੋੰ ਥਕਾਵਟ , ਅਕਾਵਟ, 
ਆਪਣੇ ਆਪ ਤੋਂਂ ਦੂਰ,
ਦਿਲ ਬੇਹੋਸ਼ੀ ਜਿਹੀ ਹਾਲਤ'ਚ ,
ਇਕੱਲੇ , 
ਰੋਜ਼ ਦੇ ਕੰਮਕਾਰ'ਚ ਬਸ ਗਵਾਚੇ ਜਿਹੇ ,
ਸਾਰਿਆਂ ਦੇ ਨਾਲ, 
ਸਬ ਤੋੰ ਵੱਖ 
ਇਹ ਹੀ ਹਨ ਹੁਣ ਜ਼ਿੰਦਗੀ ਦੇ ਮਾਇਨੇ ।।
ਕਿਸੇ ਦੇ ਚਲੇ ਜਾਣ ਦਾ ਗ਼ਮ, 
ਕਿਸੇ ਦੇ ਆ ਜਾਣਾ ਦੀ ਖੁਸ਼ੀ, 
ਕੁੱਝ ਮਿਲ ਜਾਣ ਦੀ ਖੁਸ਼ੀ ,ਕੁੱਝ 
ਮਿਲ ਕੇ ਗਵਾਚ ਜਾਣਾ ਦੀ ਉਦਾਸੀ ,
ਜੋ ਕਦੇ ਮਿਲਿਆ ਹੀ ਨਾ, 
ਉਸਦੇ ਮਿਲ ਜਾਣ ਦੀ ਤੜਫ , 
ਹੁਣ ਇਹ ਸਬ ਨਹੀ਼ ਰਿਹਾ ।।
ਹੁਣ ਜ਼ਿੰਦਗੀ ਦਾ ਓਹ ਪਲ ਚਲ ਰਿਹਾ ਜਿਥੇ ਸਬ ਇਕ ਜਿਹਾ , ਉਦਾਸੀ ਵੀ ਨਹੀ਼ , ਖੁਸ਼ੀ ਵੀ ਨਹੀ਼ , 
ਗ਼ਮ ਰਹਿਤ ਖੁਸ਼ੀ ਰਹਿਤ 
ਪਰ ਫਿਰ ਭਾ ਗ਼ਮਗੀਨ ਤੇ ਖੁਸ਼ ਖ਼ਫ਼ਾ ਜ਼ਿੰਦਗੀ ।।

Bejaan_Shayer

read more
ਸਾਡਾ ਸਮਾਂ ਜਦੋਂ ਆਪਣੇ ਸਬ ਤੋਂ ਬੁਰੇ ਵਕਤ ਚੋਂ ਗੁਜ਼ਰ ਰਿਹਾ ਹੋਵੇ,
ਫਿਰ ਵੀ ਓਹ ਸਾਡੇ ਲਈ ਸਬ ਤੋਂ ਬੁਰਾ ਨਹੀਂ ਹੁੰਦਾ।
@bejaan_shayer
loader
Home
Explore
Events
Notification
Profile