Nojoto: Largest Storytelling Platform

Best ਅਹਿਸਾਸ Shayari, Status, Quotes, Stories

Find the Best ਅਹਿਸਾਸ Shayari, Status, Quotes from top creators only on Nojoto App. Also find trending photos & videos about ਅਹਿਸਾਸ meaning in hindi, ਅਹਿਸਾਸ meaning in english, ਅਹਿਸਾਸ ਦਾ, ਅਹਿਸਾਸ ਹੁੰਦਾ ਹੈ, ਅਹਿਸਾਸ ਨਹੀਂ,

  • 25 Followers
  • 23 Stories
    PopularLatestVideo

Pankaj Singh Chawla

अहिसास दी गल है #ਅਹਿਸਾਸ #Collab #yqbhaji #YourQuoteAndMine Collaborating with YourQuote Bhaji #pchawla16

read more
एहसास दी गल है,
तेरे मेरे प्यार दी गल है,
जे होवे रूहा सच्चियाँ ते,
दिल विच वजड़ी दे घंटी,
आजमाई होई गल है।। अहिसास दी गल है
#ਅਹਿਸਾਸ #collab #yqbhaji  #YourQuoteAndMine
Collaborating with YourQuote Bhaji #pchawla16

Madhav Jha

अहिसास दी गल है #ਅਹਿਸਾਸ #Collab #yqbhaji #YourQuoteAndMine Collaborating with YourQuote Bhaji

read more
ਕਹਿਣ ਨੂੰ ਤਾਂ ਲੋਕੀ ਸਿਰਫ ਉਪਰੋਂ ਵੇਖ ਕੇ ਇਕ ਵਾਰੀ ਚ ਛੇਤੀ ਫੈਸਲਾ ਹੁਣ ਅੱਜ ਕਰ ਲੈਂਦੇ ਨੇ
ਜੇ ਮਾਂ ਲੋ ਕਿ ਤੁਸੀ ਗੁਰੂ ਮਹਾਰਾਜ ਤੁਹਾਡੇ ਹੀ ਅੰਦਰ ਵਸਦੇ ਨੇ ਤਾਂ ਨਫ਼ਰਤ ਬਾਹਰ ਦੀ ਵੀ ਪਿਆਰ ਦਾ ਰੂਪ ਹੁੰਦਾ ਵਾ,

ਹੁਣ ਭਾਵੇ ਚਾਹੇ ਪਰਦੇਸੀ ਜਿਮੇ ਵਤਨਾਂ ਨੂੰ ਆਪਣੀ ਮਿੱਤੀ ਦੀਆਂ ਗਰਮ ਰੇਤ ਤੇ ਠੰਡੀਆਂ ਛਾਵਾਂ,
ਆਹ ਜੇੜੇ ਖੇਤਾਂ ਦੀ ਹਰਿਆਲੀ ਨੀ ਭੁਲ ਸਕਦਾ,
ਜੇੜੀ ਇਕ ਨਿੱਕੇ ਜੇ ਬੱਚੇ ਵਿਚ ਹੁਣ ਗੂੰਜਦਾ ਇਹ ਆਪਣੇ ਪੁਰਾਣੇ ਰੀਤੀ ਰਿਵਾਜ ਜਿਮੇ
ਅੱਜ ਖੰਡ ਵੀ ਮਿੱਤੀ ਲਗਦੀ ਤੇ ਸੋਨਾ ਵੀ ਬਿਕਾਉ ਜੇਹਾ ਕੋਈ ਸਾਧਾਰਨ ਜੇਹਾ ਧਾਤੁ ਆ
ਸਿਰਫ ਦੂਰੀ ਨੀ ਤੈ ਕਰ ਸਕਦੀ ਮਾਂ ਦਾ ਘੱਟ-ਜੋੜ 
ਬੱਸ ਸਾਡੇ ਮਨ ਦਾ ਕਦੇ ਨਾ ਖਤਮ ਹੋਣ ਵਾਲਾ ਅਨੰਦ ਹੀ ਕਾਫ਼ੀ ਆ
ਬਸ....... ਬਾਕੀ ਤਾਂ ਸੋਨਾ ਮੋਲ ਸਰੀਰ ਵਿਛੋਹ ਮਿੱਤੀ ਪਾਣੀ ਕਪੜਾ ਮਕਾਨ ਦੋ ਹੀ ਹੁਣ ਗੱਲ ਆ

ਬਸ ਹੁਣ ਤਾਂ...... ਬਸ....

ਇਕ ਹੀ......

 ਇਹਸਾਸ ਦੀ ਗੱਲ ਆ अहिसास दी गल है
#ਅਹਿਸਾਸ #collab #yqbhaji  #YourQuoteAndMine
Collaborating with YourQuote Bhaji

Vasudha Uttam

अहिसास दी गल है #ਅਹਿਸਾਸ #Collab #yqbhaji #YourQuoteAndMine Collaborating with YourQuote Bhaji

read more

ਯਾ ਦਿਲ ਦੀ ਕੁਝ ਖਾਸ ਗੱਲ ਹੈ।
ਇਕ ਵਾਰ ਬੋਲ ਕੇ ਤਾਂ ਦੇਖੋ...

ਬਿਨ ਕਹੇ ਅਲਫ਼ਾਜ਼ ਦੀ ਗੱਲ ਹੈ,
ਯਾਂ, ਦਿਲ ਦੇ ਦਬੇ ਰਾਜ਼ ਦੀ ਗੱਲ ਹੈ,
ਆਖਿਰ ਬੋਲ ਕੇ ਤਾਂ ਦੇਖੋ....

ਥੋੜੀ ਹਿੰਮਤ ਜੁੱਟਾ ਕੇ,
ਉਸ ਦਾ ਨੰਬਰ ਮਿਲਾ ਕੇ,
ਦਿਲ ਦਾ ਭੇਦ ਖੋਲ ਕੇ ਤਾ ਦੇਖੋ,
ਹਾਂ ਦਿਲ ਦੇ ਜ਼ਜਬਾਤ ਇਕ ਵਾਰੀ ਬੋਲ ਕੇ ਤਾਂ ਦੇਖੋ...

 अहिसास दी गल है
#ਅਹਿਸਾਸ #collab #yqbhaji  #YourQuoteAndMine
Collaborating with YourQuote Bhaji

lakhesar sab

#ਕਦੇ #ਅਹਿਸਾਸ #ਹੋਊਗਾ

read more
ਦਿਖਾਵਿਆਂ ਦਾ ਚੋਗ ਖਿਲਾਰ ਕੇ, 

 ਕਦੇ ਪੰਛੀਆਂ ਤੇ ਜਾਲ ਨੀ ਵਛਾਏ ਜਾਂਦੇ, 

ਖੁਦ ਨੂੰ ਸੱਚਾ ਸਾਬਿਤ ਕਰਨ ਵਾਸਤੇ, 

ਇਹ ਝੂਠੇ ਹੰਝੂ ਨੀ ਵਹਾਏ ਜਾਂਦੇ,,

ਨਵਿਆਂ ਦਾ ਚਾਅ ਪੁੱਛ ਤੂੰ ਨਵਿਆਂ ਕੋਲੋਂ, 

ਮੈਥੋਂ ਤਾਂ ਹਜੇ ਪੁਰਾਣੇ ਹੀ ਨੀ ਭੁਲਾਏ ਜਾਂਦੇ,,,,

lakhesarsab

©lakhesar sab #ਕਦੇ #ਅਹਿਸਾਸ #ਹੋਊਗਾ

@Akashdeep✍️

" ਕਿਸੇ ਦੇ ਦਰਦ ਦਾ 

     #ਅਹਿਸਾਸ#

           ਅਾਪਣੇ ਦਿਲ ਤੇ ਸੱਟ ਖਾਧੇ ਬਿਨਾਂ, 

           ਕਦੇ ਵੀ ਨਹੀ ਹੁੰਦਾਂ!!

           @Akashdeep Dnl✍️

Baljeet Chauhan

#ਅਹਿਸਾਸ ਬੁਰਜਵਾਲੀਆ ਹਰਫ਼ ਦਾਨਗੜੵੀਆ Naseeb bhatti Baljit Kaur sraj..midnight writer #ਸ਼ਾਇਰੀ

read more
ਛੱਡ ਬਲਜੀਤ ਨਾਂ ਪਰਖ ਚੰਗੇ ਮੰਦੇ
ਕਿਸੇ ਨਾ ਕਿਸੇ ਲਈ ਸੱਭ ਖਾਸ ਹੁੰਦੇ ਨੇ 
ਸੀਨਾ ਪਾੜ ਕਦੇ ਵੀ ਬਖਾਏ ਨਹਿਂਉ ਜਾਂਦੇ
ਪਿਆਰ ਦੇ ਤਾਂ ਸਜਣਾ ਅਹਸਾ਼ਸ ਹੁੰਦੇ ਨੇ
ਇਹੋ ਇਕ ਸ਼ਹ ਜੇਹੜੀ ਆਪਾ ਵਾਰ ਦੇਵੇ
ਜੇ਼ਹਿਰਾਂ ਚ ਵੀ ਜਾਪਦਾ ਮਿਠਾਸ ਹੁੰਦੇ ਨੇ
ਬਲਜੀਤ ਚੌਹਾਨ #ਅਹਿਸਾਸ ਬੁਰਜਵਾਲੀਆ  ਹਰਫ਼ ਦਾਨਗੜੵੀਆ Naseeb bhatti Baljit Kaur sraj..midnight writer

jcp jasveer

#ਅਹਿਸਾਸ

read more
ਬੁਝਾ ਦਿੱਤੇ ਨੇ ਮੈਂ ਕੁਝ ਦੇਰ ਲਈ ਇਹ ਜਗਦੇ ਹੋਏ ਚਿਰਾਗ਼...!

ਤਾਂ ਜੋ ਇਹਨਾਂ ਚਾਨਣ ਦੇ ਜੰਮਿਆਂ ਨੂੰ ਹਨੇਰਿਆਂ ਦਾ ਕੁਝ ਤੇ ਅਹਿਸਾਸ ਹੋਵੇ...!
✍️ ਜੇਸੀਪੀ ਜਸਵੀਰ 9872812115 #ਅਹਿਸਾਸ

guri Singh.8 437924103

ਪਿਆਰ ਚ ਅਹਿਸਾਸ#@👍👌💐 #ਹੀ #ਕੀ #ਦਰਦ #ਅਰਮਾਨ #ਹੋਵੇ #ਨਾਹ

read more
ਉਹ ਪਿਆਰ#@ ਹੀ ਕੀ
ਜਿਸ ਚ ਹੰਝੂ ਨਾਹ ਹੋਣ
ਉਹ #ਅਹਿਸਾਸ #ਕੀ ਜਿਸ ਚ
ਪਛਤਾਵਾ ਨਾਹ ਹੋਵੇ
ਉਹ ਯਾਰ ਹੀ ਕੀ ਜਿਸ ਚ
ਮਾਫੀ #ਨਾਹ #ਹੋਵੇ
ਉਹ #ਦਰਦ #ਹੀ ਕੀ ਜਿਸ ਚ
ਦੋਨੋ ਪਾਸੇ ਦਿਲ ਚ #ਅਰਮਾਨ #ਨਾਹ ਹੋਣ ਪਿਆਰ ਚ ਅਹਿਸਾਸ#@👍👌💐

ਚੈਂਚਲ ਸਿੰਘ

#ਅਹਿਸਾਸ #nojotophoto #ਕਵਿਤਾ

read more
 #ਅਹਿਸਾਸ

gurmeet kaur meet

👇👇 #ਵਿਚਾਰ

read more
ਰਿਸ਼ਤਿਆਂ ਦੀ ਉਮਰ ਰਿਸਤਿਆਂ ਦੀ ਉਮਰ ਅਹਿਸਾਸ 
ਹੀ ਤੈਅ ਕਰਦੇ ਨੇ,
ਜਦੋਂ ਅਹਿਸਾਸ ਮਰ ਜਾਂਦੇ ਨੇ ਤਾਂ 
ਇਹਨਾਂ ਦਾ ਕੋਈ ਵਜੂਦ 
ਨਹੀਂ ਰਹਿੰਦਾ....✍ਗੁਰਮੀਤ ਕੌਰ ਮੀਤ 👇👇
loader
Home
Explore
Events
Notification
Profile