Nojoto: Largest Storytelling Platform

Best ਕੀ Shayari, Status, Quotes, Stories

Find the Best ਕੀ Shayari, Status, Quotes from top creators only on Nojoto App. Also find trending photos & videos about

  • 263 Followers
  • 490 Stories

brar saab

#dost ki Hoya je parbat aa #Aai tu agli rat vich jakin rakhi #me labh ke laiuna aa kite karma to #ਕੀ ਹੋਇਆ ਜੇ ਪੱਤਝੜ🍂 ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ, ਮੈਂ ਲੱਭ ਕੇ ਲਿਆਉਨਾ ਕਿਤੋਂ ਕਲਮਾਂ🌱, ਤੂੰ ਫੁੱਲਾਂ🌼🌺 ਜੋਗੀ ਜ਼ਮੀਨ ਰੱਖੀਂ.. #ਸ਼ਾਇਰੀ

read more

Manavazhagan

ਨੌਜਵਾਨੋ, ਜਦੋਂ ਤੁਸੀਂ ਔਰਤਾਂ ਨੂੰ ਦੇਖਦੇ ਹੋ ਤਾਂ #ਕੀ ਤੁਹਾਨੂੰ ਗਲਤ ਵਿਚਾਰ ਆਉਂਦਾ ਹੈ? #ਗਿਆਨ

read more

vikrajgill

#ਕੀ ਲੈਣਾ ਦੱਸ 🤔 #Shayari

read more
ਇਕ ਤਰਫਾ ਯਾਰੀ ਤਾਂ ਲਾ ਲਈ ਏ ਅੱਸੀ
ਹੁਣ ਬੈਠੇ ਹਾਂ ਆਪੇ ਬੇਕਰਾਰ ਹੋਕੇ

ਚਲ ਜਾ ਤੇਰਾ ਖੈੜਾ ਹੁਣ ਛੱਡਦੇਆਂ ਅੱਜ ਤੋਂ
ਕੀ ਲੈਣਾ ਅੱਸੀ ਤੇਰੇ ਗੁਨਾਹਗਾਰ ਹੋਕੇ

©vikrajgill #ਕੀ ਲੈਣਾ ਦੱਸ 🤔

ਮਨਦੀਪ ਛੀਨਾ

#ਇਹ#ਕੁੜੀਆਂ#ਨੇ #ਕੁੜੀਆਂ #ਇਨ੍ਹਾਂ#ਕੁੜੀਆਂ#ਦਾ#ਕੀ#ਏ #ਵਿਚਾਰ

read more

RANA KHUMAN

#lovebeat sapna ahaana Garima Shukla RJ_Keshvi Baljeet Chauhan Sr Shamsher Singh Gill #ਸ਼ਾਇਰੀ #ਪਿਆਰ #ਨਫਰਤ #ਮੁਹੱਬਤ #ਵਾਲੇ #ਕੀ #ਸ਼ਿਵ_ਕੁਮਾਰ_ਬਟਾਲਵੀ_ਜੀ #ਨਜੋਟੋ_ਪੰਜਾਬੀ

read more

guri Singh.8 437924103

ਪਿਆਰ ਚ ਅਹਿਸਾਸ#@👍👌💐 #ਹੀ #ਕੀ #ਦਰਦ #ਅਰਮਾਨ #ਹੋਵੇ #ਨਾਹ

read more
ਉਹ ਪਿਆਰ#@ ਹੀ ਕੀ
ਜਿਸ ਚ ਹੰਝੂ ਨਾਹ ਹੋਣ
ਉਹ #ਅਹਿਸਾਸ #ਕੀ ਜਿਸ ਚ
ਪਛਤਾਵਾ ਨਾਹ ਹੋਵੇ
ਉਹ ਯਾਰ ਹੀ ਕੀ ਜਿਸ ਚ
ਮਾਫੀ #ਨਾਹ #ਹੋਵੇ
ਉਹ #ਦਰਦ #ਹੀ ਕੀ ਜਿਸ ਚ
ਦੋਨੋ ਪਾਸੇ ਦਿਲ ਚ #ਅਰਮਾਨ #ਨਾਹ ਹੋਣ ਪਿਆਰ ਚ ਅਹਿਸਾਸ#@👍👌💐

Harry

read more
ਮੈਨੇ ਅਪਨੀ ਮੁਹੱਬਤ ਕੀ ਕਹਾਣੀ ਕਿਆ ਸੁਣਾਈ ਸਾਰੀ ਮਹਿਫ਼ਲ ਕੋ ਰੁਲਾ ਦੀਆ,
ਸ਼ਰਾਬ ਪੀਣੇ ਸੇ ਸ਼ੀਨਾ ਤੋ ਜ਼ਰੂਰ ਜਲਤਾ ਹੈ।         
ਲੇਕਿਨ ਉਸ ਕੀ ਯਾਦੋਂ ਕੋ ਬੁਲਾ ਦੀਆ।

Deep Sandhu

ਕੌਰ ਢਿਲੋਂ Huma Khan Parwinder Kaur Baljit Singh manraj kaur Harman Maan #Shayari

read more
ਉਹ ਹੰਝੂਆਂ ਦਾ ਮੁੱਲ ਕੀ ਪਾਊਗੀ
ਜਿਹਨੇ ਯਾਰ ਦਾ ਮੁੱਲ ਕਦੇ ਪਾਇਆ ਨਹੀ..
….
ਉਹ ਕੀ ਜਾਣਦੀ ………??
.
ਦੁੱਖ ਯਾਰੀ ਟੁੱਟੀ ਦਾ…
ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ….
.
ਸਭ ਕਹਿੰਦੇ ਨੇ, ਕਿ ਦੀਪ ਤੇਰਾ ਦਿਲ “ਪੱਥਰ” ਦਾ ਏ..
.
ਪਰ ਕੋਈ ਨਹੀਂ ਜਾਣਦਾ…..?
ਕਿ ਇਸ “ਪੱਥਰ” ਨੂੰ ਵੀ ਕਿਸੇ ਨੇ ਬੜੀ ਰੀਝ
ਨਾਲ ਤੋੜਿਆ ਏ
                                 ***ਤੇਰਾ ਦੀਪ ਸੰਧੂ*** ਕੌਰ ਢਿਲੋਂ Huma Khan Parwinder Kaur Baljit Singh  manraj kaur Harman Maan

ranjeet hans

ਤੇਰੇ ਵਁਲ ਨੂੰ ਆਉਣ  ਵਾਲੇ ਸਾਰੇ
ਰਾਸਤੇ ਆਪ ਬੰਦ ਕਰਕੇ 
ਕੇਹਦਾ| ਕੀ ਮੈਂ ਲਾਹ 
ਪਰਵਾਹ ਹਾ ਤੇਰੇ ਲੲੀ
ਕੀ ਇਲਜਾਮ ਦੇਵਾ ਤੇੈਨੂੰ ਮੈਂ ੲਿਸ
ਤੇਰੇ ਬਦਲੇ ਚੇਹਰੇ ਲਈ| 
                                 r.

chan abhori

read more
ਜੇ ਕਿਤੇ ਮੇਰੇ ਕੋਲ,
ਸਮੇ ਨੂੰ ਰੋਕਣੇ ਦਾ ਰਿਮੋਟ ਹੁੰਦਾ,
ਤਾਂ ਸੋਚ ਮੈਂ ਕੀ ਕੀ ਰੋਕ ਲੈਂਦਾ 
ਜੇ ਦੁੱਖਾਂ ਨੂੰ ਸੌਕਣ ਵਾਲਾ,
ਬਣਿਆ ਕੋਈ ਸਪੰਜ ਹੁੰਦਾ,
ਤੇਰੀ ਜ਼ਿੰਦਗੀ ਚੋ ਮੈਂ,
ਦੁੱਖੜੇ ਸਾਰੇ ਸੋਕ ਲੈਂਦਾ.....
loader
Home
Explore
Events
Notification
Profile