Nojoto: Largest Storytelling Platform

Best ਪੰਜਾਬੀਸ਼ਾਇਰੀ Shayari, Status, Quotes, Stories

Find the Best ਪੰਜਾਬੀਸ਼ਾਇਰੀ Shayari, Status, Quotes from top creators only on Nojoto App. Also find trending photos & videos about

  • 10 Followers
  • 12 Stories

sonam kallar

#ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀ #ਮ ਬੋਲੀ #Tanhai #Poetry

read more
ਕੁੱਝ ਬੋਲਦਾ ਨਹੀਂ, ਨਾ ਕੁੱਝ ਕਹਿੰਦਾ ਏ,
ਇਹ ਤੇਰੀ ਚੁੱਪ ਮਸਲੇ ਦਾ ਹੱਲ ਏ ਤੇ ਦੱਸ,


ਉਂਗਲਾਂ ਜ਼ਮਾਨੇ ਦੀਆਂ ਮੇਰੇ ਖ਼ਿਲਾਫ਼ ਨੇ,
ਇਕ ਉਂਗਲ ਵੀ ਤੇਰੇ ਵੱਲ ਏ ਤੇ ਦੱਸ,

ਦਿਲ ਦਿਮਾਗ ਨਹੀਂ, ਜ਼ਿਹਨੀ ਵੱਸਦਾ ਏ ਤੂੰ,
ਤੈਨੂੰ ਭੁੱਲਣ ਵਾਲਾ ਕੋਈ ਪਲ ਏ ਤੇ ਦੱਸ,

ਖ਼ਾਸਾ ਮੇਰੇ ਤੋਂ ਬੇਮੁੱਖ ਹੋਇਆ ਲੱਗਦਾ ਏ,
ਹੋਰਾਂ ਦੇ ਖਿਆਲਾ' ਚ ਅੱਜਕਲ੍ਹ ਏ ਤੇ ਦੱਸ,

©sonam kallar #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀ #ਮ ਬੋਲੀ

#Tanhai

sonam kallar

#ਪੰਜਾਬੀਸ਼ਾਇਰੀ #ਨੋਜੋਟੋਪੰਜਾਬੀ #Lohri Naveen Goswami Vijay Kumar @RJ@ Monis Khan sad boy #Poetry

read more
ਬੜਾ ਚੀਰ ਹੋ ਗਿਆ
 ਰਿਸ਼ਤਿਆਂ ਦੇ ਮਗਰ ਦੌੜਦੇ-ਦੌੜਦੇ,





ਭਰਵਾਂ ਸਾਹ ਹੰਭ ਗਏ ਨੇ ,😋😋
ਹੁਣ ਹੋਲੀ ਤੁਰਾਗੇ😍🙈🙈

©sonam kallar #ਪੰਜਾਬੀਸ਼ਾਇਰੀ #ਨੋਜੋਟੋਪੰਜਾਬੀ 

#Lohri  Naveen Goswami Vijay Kumar @RJ@ Monis Khan sad boy

Ravneet Rangian

#ਤੂੰ_ਤੇ_ਮੈਂ #ਪੰਜਾਬੀਸ਼ਾਇਰੀ #ਪੰਜਾਬੀਅਤ #ਪੰਜਾਬੀ_ਸਾਹਿਤ #ShamBhiKoi #ਸ਼ਾਇਰੀ

read more

RANA KHUMAN

#shivkumarbatalvi #surjitpatar #AmritaPritam #Punjabipoetry #ਪੰਜਾਬੀਸ਼ਾਇਰੀ #lovebeat

read more

JASWINDER LOHATIA

#Flute ,#ਪੰਜਾਬੀਸ਼ਾਇਰੀ ,#ਜਸਵਿੰਦਰਲੋਹਟੀਆ

read more

ਬੇ ਫ਼ਿਕਰਾ ਰਵੀ

ਗਲ ਮਹਿਫਿਲ ਵਿੱਚ ਹੋਈ.... #ਪੰਜਾਬੀਸ਼ਾਇਰੀ nojoto myvoice #shayri #Love Shayar Nehu❤ Deepak Rathore ਪੰਕੀ Crew Screw 💚 jhalli_rooh🥀

read more

ਪਾਠਕ ਪ੍ਰਦੀਪ

#ਸੋਚ #ਪੰਜਾਬੀਸ਼ਾਇਰੀ #nojotovideo #ਕਵਿਤਾ

read more

Gagan Deep

#ਹੇਰਫੇਰ #ਪੰਜਾਬੀਸ਼ਾਇਰੀ #punjabishayari #punjabinojoto #hindinojoto #Gagandeep

read more

ਵੋਹਰਾ ਸਾਬ

#ਪੰਜਾਬੀਸ਼ਾਇਰੀ #ਪੰਜਾਬੀਸੰਗੀਤ #ਮੌਤ #ਜਿੰਦਗੀ #ਪੰਜਾਬੀਸ਼ਾਯਰ

read more
💔💔ਨਾਲ ਸਮੇਂ ਦੇ ਲੋਕਾਂ ਵਾਂਗੁ
ਤੂੰ ਵੀ ਬਦਲ ਗਈ ਨਾਰੇ ਨੀ,
ਟਿੱਚਰਾਂ ਕਰ ਕਰ ਲੋਕ ਨੇ ਹੱਸਦੇ 
ਪੁੱਛਦੇ ਤੇਰੇ ਬਾਰੇ ਨੀ😢
ਪਿਆਰ ਮੇਰੇ ਦਾ ਮੁੱਲ ਤੂੰ ਪਾਇਆ 
ਤੋੜਕੇ ਦਿਲ ਦੀਆਂ ਤਾਰਾਂ ਨੂੰ
ਤੇਰੇ ਪਿੱਛੇ ਦਰਦ ਹੰਡਾਇਆ 
ਤੇ ਤੂੰ ਹੀ ਛੱਡ ਗਈ ਯਾਰਾਂ ਨੂੰ #ਪੰਜਾਬੀਸ਼ਾਇਰੀ #ਪੰਜਾਬੀਸੰਗੀਤ
#ਮੌਤ #ਜਿੰਦਗੀ #ਪੰਜਾਬੀਸ਼ਾਯਰ

ਵੋਹਰਾ ਸਾਬ

#Life #Love #shayri #ਪੰਜਾਬੀਸ਼ਾਇਰੀ

read more
ਨਹੀ ਨਿਭਦੀ ਤਾਂ ਗੱਲ ਤੂੰ ਨਵੇੜ ਲੈ
ਐਂਵੇਂ ਕਰ ਬਦਨਾਮ ਨਾ ਤੂੰ ਯਾਰੀ ਨੀ
ਨੀ ਪੰਡਾਂ ਝੂਠ ਦੀ ਤੂੰ ਚੁੱਕੀ ਫਿਰੇਂ ਅੱਲੜ੍ਹੇ
ਤੇਰਾ ਯਾਰ ਕੁੜੇ ਸੱਚ ਦਾ ਪੁਜਾਰੀ ਨੀ
🙏 #Life #love #shayri #ਪੰਜਾਬੀਸ਼ਾਇਰੀ
loader
Home
Explore
Events
Notification
Profile