Find the Best ਸਾਂਭ Shayari, Status, Quotes from top creators only on Nojoto App. Also find trending photos & videos about ਸਾਂਠਕੇ, ਸਾਂਠmeaning english, ਸਾਂਠਲਿਆ, ਸਾਂਠਸੰà¨à¨¾à¨², ਸਾਂà¨,
Gurpreet Gora
ਸਾਂਭ ਸਾਂਭ ਕੇ ਓਹੀ ਰੱਖਦੇ ਜਿੰਨਾ ਨੂੰ ਪਰਖ ਹੁੰਦੀ ਅਨਜਾਣ ਤਾਂ ਹੀਰਿਆਂ ਨੂੰ ਵੀ ਵੱਟੀ ਸਮਝ ਕੇ ਸਿੱਟ ਦਿੰਦੇ ਆ
Sukh Bhandal
ਲੈ ਸਾਂਭ ਲਏ ਤੇਰੇ ਖੱਤ ਸਾਂਭ ਲਈਆਂ ਤੇਰੀਆ ਯਾਦਾਂ ਮੈਨੂੰ ਜਦ ਵੀ ਕੋਈ ਬੁਲਾਵੇ ਸੁਣਨ ਤੇਰੀਆ ਹੀ ਅਵਾਜਾਂ ਤੈਨੂੰ ਨੀ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਤੂੰ ਤਾ ਉਦੋ ਹੀ ਕਰਦੀ ਸੀ ਮੈਂ ਤਾ ਅੱਜ ਵੀ ਤੇਰੇ ਤੇ ਮਰਦਾ ਮੈਂ ਤਾ ਅੱਜ ਵੀ ਤੈਨੂੰ ਦਿਲੋ ਕਰਦਾ ❤ ਸਾਂਭ ਲਈਆ ਤੇਰੀਆ ਯਾਦਾਂ ❤
Happy Mand
ਤੂੰ ਭੇਜੀ jo ਤਸਵੀਰ ਮੈਂ ਵਾਰ ਵਾਰ ਤੱਕਦਾ ਵਾਂ ਕੋਈ ਹੋਰ ਨਾ ਦੇਖ ਲਏ ਸਾਂਭ ਸਾਂਭ ਰੱਖਦਾ ਵਾਂ ਤੇਰੀ ਤਸਵੀਰ ਦੇਖ ਕੇ ਹੀ ਦਿਨ ਚੜ ਦਾ ਤੇ ਛਿਪ ਦਾ ਵਾਂ ਤੇਰੇ ਪਿਆਰ ਚ ਹੈਪੀ ਸ਼ੁਦਾਈ ਜਿਹਾ ਹੋ ਗਿਆ ਤਾਹੀਂ ਤਾਂ ਹਰ ਪਲ ਤੇਰੇ ਬਾਰੇ ਲਿਖਦਾ ਵਾਂ ਇਹ ਰੱਬ ਦੀ ਬਣਾਈ ਕੁਦਰਤ ਬਹੁਤ ਸੋਹਣੀ ਏ ਸੱਚੀ ਯਕੀਨ ਮੰਨੀ ੲਿਸ ਪਾਗਲ ਜਿਹੇ ਸ਼ਾਇਰ ਦਾ ਤੂੰ ਤਾਂ ਓਸ ਰੱਬ ਦੀ ਬਣਾੲੀ ਕੁਦਰਤ ਤੋਂ ਵੀ ਸੋਹਣੀ ਏ ਸੱਚੀ ਤੂੰ ਤਾਂ ਉਸ ਰੱਬ ਦੀ ਕੁਦਰਤ ਤੋਂ ਵੀ ਸੋਹਣੀ ਏ
Gagandeep singh
ਦਸੀਂ ਉਹਨੂੰ ਜੇ ਤੈਨੂੰ ਉਹ ਮਿਲੇ ਕਿੱਧਰੇ, ਸੁਣਿਆ ਜੋ ਅੱਜ ਕੱਲ ਤੇਰੇ ਦੇਸ਼ ਵਸਦੀ, ਸਾਂਭੇ ਹੋਏ ਨੇ ਅੱਜ ਵੀ ਉਹ ਅਹਿਸਾਸ ਯਾਰਾ, ਉਹਨਾਂ ਅਹਿਸਾਸਾਂ ਬਾਰੇ ਤੂੰ ਉਹਨੂੰ ਦਸਦੀਂ, ਨੈਣਾਂ ਨੇ ਸਾਂਭੀ ਹੈ ਪਹਿਲੀ ਦੀਦ ਉਸਦੀ, ਪਹਿਲਾ ਸਪਰਸ਼ ਇਨ੍ਹਾਂ ਹੱਥਾਂ ਸਾਂਭ ਰੱਖਿਆ, ਕੰਨਾਂ ਨੇ ਸਾਂਭੀ ਉਹਦੀ ਮਿਸ਼ਰੀ ਜਹੀ ਬੋਲੀ, ਲਫਜ਼ਾਂ ਦਾ ਖਜ਼ਾਨਾ ਖ਼ਤਾਂ ਸਾਂਭ ਰੱਖਿਆ,
Deep Singh
#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓 #ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓
amriksaini091
ਦਿਲ ਦੇ ਵਿੱਚ ਵਸਾਉਣ ਤੈਨੂੰ ਲੇਖਾਂ ਵਿੱਚ ਲਿਖਾਉਣਾ ਤੈਨੂੰ ਹੋਰ ਦੀ ਤੈਨੂੰ ਹੋਣ ਨੀ ਦਿੰਦਾ ਰੱਖੂ ਤੈਨੂੰ ਸਾਂਭ ਸਾਂਭ ਕੇ ਆਪਣੇ ਕੋਲੋਂ ਤੈਨੂੰ ਖੋਣ ਨੀ ਦਿੰਦਾ LYRICS AMRIKSAINI #poem #shayeri #romantic
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto